Culture India

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ. . . !

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ ਚੇਨਈ ਵਿਚ ਕ੍ਰਿਸਮਿਸ ਤਿਉਹਾਰ ਤੋਂ ਪਹਿਲਾਂ ਜਸ਼ਨਾਂ ਦੇ ਦੌਰਾਨ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨੇ ਹੋਏ। (ਫੋਟੋ: ਏ ਐਨ ਆਈ)

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ ਚੇਨਈ ਵਿਚ ਕ੍ਰਿਸਮਿਸ ਤਿਉਹਾਰ ਤੋਂ ਪਹਿਲਾਂ ਜਸ਼ਨਾਂ ਦੇ ਦੌਰਾਨ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨੇ ਹੋਏ।

ਸੈਂਟਾ ਕਲਾਜ਼ ਦੇ ਪਹਿਰਾਵੇ ਦੇ ਵਿੱਚ ਇਕ ਵਿਅਕਤੀ ਸੂਰਤ ਵਿਚ ਤਪੀ ਨਦੀ ‘ਤੇ ਇਕ ਪੈਡਲ ਕਿਸ਼ਤੀ ਚਲਾਉਂਦੇ ਹੋਏ ਸੀਗਲਾਂ ਨੂੰ ਕੁੱਝ ਖੁਆਉਂਦਾ ਹੋਇਆ।

ਲੋਕ ਸਭਾ ਐਲਓਪੀ ਰਾਹੁਲ ਗਾਂਧੀ ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ਚੀਅਨ ਪਾਰਲੀਮੈਂਟਰੀ ਕੌਂਸਲ ਦੁਆਰਾ ਆਯੋਜਿਤ ਕ੍ਰਿਸਮਸ ਦੇ ਜਸ਼ਨ ਸਮਾਗਮ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।

Related posts

ਗਣਤੰਤਰ ਦਿਵਸ: ਅੱਜ ਭਾਰਤ ਪੂਰੀ ਦੁਨੀਆਂ ਨੂੰ ਆਪਣੀ ਤਾਕਤ ਦਿਖਾਵੇਗਾ !

admin

26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਫੁੱਲ ਤਿਆਰੀਆਂ !

admin

ਹੁਣ 20 ਏਕੜ ਜ਼ਮੀਨ ’ਤੇ ਯੂਨੀਵਰਸਿਟੀ ਖੋਲ੍ਹਣ ਦੀ ਪ੍ਰਵਾਨਗੀ ਮਿਲ ਮਿਲੇਗੀ !

admin