ਜਲੰਧਰ, (ਪਰਮਿੰਦਰ ਸਿੰਘ) – ਗੁਰੂ ਬਿਲਡਰ ਵਲੋਂ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ 66 ਫੁਟੀ ਰੋਡ ਸਥਿਤ ਰਾਇਲ ਰੇਸੀਡੈਂਸੀ ਵਿਖੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਗੁਰੂ ਬਿਲਡਰ ਦੇ ਮਾਲਿਕ ਕਮਲਜੀਤ ਕੁਮਾਰ, ਕਰਨਦੀਪ ਸਿੰਘ, ਅਸ਼ਵਨੀ ਕੁਮਾਰ, ਹਰਮਨਪ੍ਰੀਤ ਸਿੰਘ, ਯੁੱਧਵੀਰ, ਵਰਿੰਦਰ ਕਪੂਰ, ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ ਅਤੇ ਵਰਿੰਦਰ ਹਾਜ਼ਿਰ ਸਨ ।