Punjab

ਗੁਰੂ ਬਿਲਡਰ ਵਲੋਂ ਸ਼ਿਵਰਾਤਰੀ ਮੌਕੇ ਲਗਾਇਆ ਗਿਆ ਲੰਗਰ

ਜਲੰਧਰ, (ਪਰਮਿੰਦਰ ਸਿੰਘ) – ਗੁਰੂ ਬਿਲਡਰ ਵਲੋਂ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ 66 ਫੁਟੀ ਰੋਡ ਸਥਿਤ ਰਾਇਲ ਰੇਸੀਡੈਂਸੀ ਵਿਖੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਗੁਰੂ ਬਿਲਡਰ ਦੇ ਮਾਲਿਕ ਕਮਲਜੀਤ ਕੁਮਾਰ, ਕਰਨਦੀਪ ਸਿੰਘ, ਅਸ਼ਵਨੀ ਕੁਮਾਰ, ਹਰਮਨਪ੍ਰੀਤ ਸਿੰਘ, ਯੁੱਧਵੀਰ, ਵਰਿੰਦਰ ਕਪੂਰ, ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ ਅਤੇ ਵਰਿੰਦਰ ਹਾਜ਼ਿਰ ਸਨ  ।

Related posts

ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਰੰਗ ਰੋਗਨ ਦੀ ਸੇਵਾ ਆਰੰਭ ਕੀਤੀ ਗਈ

admin

ਪੰਜਾਬ ਵਿੱਚ 20 ਗਊਆਂ ਦੀ ਹੱਤਿਆ: ਇਲਾਕੇ ‘ਚ ਤਨਾਅ

admin

400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ ਭਗਤੀ ਗੀਤ ਅਤੇ ਪੋਸਟਰ ਦਾ ਕੀਤਾ ਉਦਘਾਟਨ 24 ਅਪ੍ਰੈਲ ਨੂੰ ਪਾਣੀਪਤ ਵਿਚ ਹੋਵੇਗਾ ਰਾਜ ਪੱਧਰ ਸਮਾਰੋਹ : ਮਨੋਹਰ ਲਾਲ

Bunty