Bollywood

ਭੈਣ ਕ੍ਰਿਸ਼ਨਾ ਦੀਆਂ ਬਿਕਨੀ ਪਿੱਕਸ ਵੇਖ ਭਰਾ ਟਾਈਗਰ ਸ਼ਰਾਫ ਨੇ ਕੀਤਾ ਅਹਿਜਾ ਕੁਮੈਂਟ

ਮੁੰਬਈ: ਐਕਟਰ ਟਾਈਗਰ ਸ਼ਰਾਫ (Tiger Shroff) ਦੀ ਭੈਣ ਕ੍ਰਿਸ਼ਨਾ ਸ਼ਰਾਫ (krishna shroff) ਅਕਸਰ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਕ੍ਰਿਸ਼ਣਾ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ‘ਤੇ ਬਿਕਨੀ ‘ਚ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਤੇ ਹੁਣ ਕ੍ਰਿਸ਼ਨ ਦੇ ਭਰਾ ਟਾਈਗਰ ਸ਼ਰਾਫ ਤੇ ਐਕਟਰਸ ਦਿਸ਼ਾ ਪਟਾਨੀ ਨੇ ਕੁਮੈਂਟ ਕੀਤਾ ਹੈ।

ਦਿਸ਼ਾ ਨੇ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਲਿਖਿਆ, ‘ਬੌਡੀ’। ਇਸ ਦੇ ਨਾਲ ਹੀ ਉਸਨੇ ਫਾਇਰ ਇਮੋਜੀ ਵੀ ਸ਼ੇਅਰ ਕੀਤੀ ਹੈ। ਸਿਰਫ ਦਿਸ਼ਾ ਹੀ ਨਹੀਂ ਬਲਕਿ ਕ੍ਰਿਸ਼ਨਾ ਦੀ ਇਸ ਤਸਵੀਰ ‘ਤੇ ਟਾਈਗਰ ਸ਼ਰਾਫ ਨੇ ਟਿੱਪਣੀ ਕੀਤੀ ਜਿਸ ‘ਚ ਉਸ ਨੇ ਅੱਖਾਂ ‘ਤੇ ਹੱਥ ਰੱਖੇ ਵਾਲੀ ਇਮੋਜੀ ਸ਼ੇਅਰ ਕੀਤੀ ਹੈ।

ਕ੍ਰਿਸ਼ਨ ਸ਼ਰਾਫ ਲਾਈਮਲਾਈਟ ਤੋਂ ਥੋੜ੍ਹੀ ਜਿਹੀ ਦੂਰੀ ਤੇ ਰਹਿੰਦੀ ਹੈ ਤੇ ਕਹਿੰਦੀ ਹੈ ਕਿ ਉਹ ਫਿਲਮਾਂ ‘ਚ ਨਹੀਂ ਆਉਣਾ ਚਾਹੁੰਦੀ। ਹਾਲਾਂਕਿ, ਆਪਣੀਆਂ ਬੋਲਡ ਤਸਵੀਰਾਂ ਦੇ ਕਾਰਨ ਕ੍ਰਿਸ਼ਨਾ ਅਕਸਰ ਸੁਰਖੀਆਂ ‘ਚ ਰਹਿੰਦੀ ਹੈ।

ਕ੍ਰਿਸ਼ਨਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ ਪਰ ਹਾਲ ਹੀ ਵਿੱਚ, ਉਸ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੇ ਬੁਆਏਫ੍ਰੈਂਡ ਦੀਆਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ।

Related posts

ਮਸ਼ਹੂਰ ਰੈਪਰ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ: ਕੇਸ ਦਰਜ

admin

ਪਹਿਲਗਾਮ ਅੱਤਵਾਦੀ ਹਮਲੇ ‘ਤੇ ਸ਼ਤਰੂਘਨ ਸਿਨਹਾ ਦੀ ਪ੍ਰਤੀਕਿਰਿਆ ਵਾਇਰਲ ਕਿਉਂ ਹੋ ਰਹੀ ਹੈ ?

admin

ਮੈਂ ਰਾਜੇਸ਼ ਖੰਨਾ ਨੂੰ ਬਿਲਕੁਲ ਵੀ ਜਾਣਦੀ ਨਹੀਂ ਸੀ: ਅਦਾਕਾਰਾ ਪੂਨਮ ਢਿੱਲੋਂ !

admin