ਇੰਡੋ ਟਾਈਮਜ਼ ਵੱਲੋਂ ‘ਦੀਵਾਲੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਲੱਖ-ਲੱਖ ਵਧਾਈਆਂ!
ਤੁਹਾਡੇ ਜੀਵਨ ਵਿੱਚ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਅਤੇ ਦਿਵਸ ਖੁਸ਼ੀਆਂ, ਪਿਆਰ ਅਤੇ ਚੰਗੀ ਕਿਸਮਤ ਲੈ ਕੇ ਆਵੇ।
ਤੁਹਾਡਾ ਹਰ ਦਿਨ ਰੌਸ਼ਨੀ ਨਾਲ ਭਰਿਆ ਰਹੇ ਅਤੇ ਹਰ ਘਰ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ।
ਆਓ, ਪਿਆਰ ਅਤੇ ਮਿਲਵਰਤਣ ਨਾਲ ਇਹ ਤਿਉਹਾਰ ਅਤੇ ਦਿਵਸ ਮਨਾਈਏ।
ਸਭ ਨੂੰ ‘ਦੀਵਾਲੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ!
ਇੰਡੋ ਟਾਈਮਜ਼
