Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

Articles

ਬੀਜਿੰਗ-ਇੰਡੀਆ ਰਿਪੋਰਟ 2025: ਜਲਵਾਯੂ ਪਰਿਵਰਤਨ ਭਾਰਤ ਦੀਆਂ ਪੇਂਡੂ ਔਰਤਾਂ ਨੂੰ ਬਹੁਤ ਪ੍ਰਭਾਵਿਤ ਕਰ ਰਿਹੈ !

admin
2025 ਦੀ ਬੀਜਿੰਗ-ਇੰਡੀਆ ਰਿਪੋਰਟ ਦੇ ਅਨੁਸਾਰ, ਜਲਵਾਯੂ ਪਰਿਵਰਤਨ ਭਾਰਤ ਦੀਆਂ ਪੇਂਡੂ ਔਰਤਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਸੀਮਤ ਸਰੋਤਾਂ, ਪਰੰਪਰਾਗਤ ਸਮਾਜਿਕ ਭੂਮਿਕਾਵਾਂ ਅਤੇ...
ArticlesIndia

ਡੀਐਲਐਫ ਲੈਂਡ ਡੀਲ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਪਤੀ ਰਾਬਰਟ ਵਾਡਰਾ !

admin
ਡੀਐਲਐਫ ਜ਼ਮੀਨ ਸੌਦਾ ਮਾਮਲੇ ਦੇ ਵਿੱਚ ਰਾਬਰਟ ਵਾਡਰਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਜਾਂਚ ਏਜੰਸੀਆਂ ਦੀ ਸ਼ਕਤੀ ਦੀ ਦੁਰਵਰਤੋਂ ਕਰ ਰਹੀ ਹੈ। ਮੈਨੂੰ ਡਰ...
Articles

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ‘ਤੇ ਸੱਤਾ ਦੀ ਰਾਜਨੀਤੀ ਜਾਂ ਸੱਤਾ ਦਾ ਸਵਾਰਥੀ ਤਮਾਸ਼ਾ?

admin
ਬਾਬਾ ਸਾਹਿਬ ਦੇ ਵਿਚਾਰਾਂ – ਜਿਵੇਂ ਕਿ ਸਮਾਜਿਕ ਨਿਆਂ, ਜਾਤੀਵਾਦ ਦਾ ਖਾਤਮਾ, ਦਲਿਤਾਂ ਅਤੇ ਪਛੜੇ ਵਰਗਾਂ ਲਈ ਸੱਤਾ ਵਿੱਚ ਹਿੱਸਾ, ਅਤੇ ਸੰਵਿਧਾਨ ਦੇ ਮਾਣ ਦੀ...
LiteratureArticles

ਸੰਵੇਦਨਸ਼ੀਲ ਲੋਕ ਕਵੀ ਨਛੱਤਰ ਸਿੰਘ ‘ਭੋਗਲ’ ਦੀ ‘ਜੀਵਨਧਾਰਾ’: ਡਾ. ਗੁਰਦਿਆਲ ਸਿੰਘ ਰਾਏ

admin
ਅਸੀਂ ਅਕਸਰ ਸਾਧਾਰਨ ਗੱਲਬਾਤ ਵਿਚ ਕਈ ਵਾਰ ਇਹ ਆਖਦੇ ਹਾਂ ਕਿ ‘ਫਲਾਣਾ’ ਕਵੀ ਗਿਆਨਵਾਨ ਹੈ, ਵਿਚਾਰਵਾਨ ਹੈ, ਬੌਧਿਕ ਹੈ, ਸੂਖਮਤਾ ਫੜਨ ਵਾਲਾ ਸੂਝਵਾਨ ਹੈ ਅਤੇ...
ArticlesIndia

ਭਾਰਤੀ ਬੈਂਕਿੰਗ ਦੇ ਸਭ ਤੋਂ ਵੱਡੇ ਘੁਟਾਲੇ ਦਾ ਦੋਸ਼ੀ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ !

admin
ਪੰਜਾਬ ਨੈਸ਼ਨਲ ਬੈਂਕ ਦੇ ਕਰਜ਼ਾ ਧੋਖਾਧੜੀ ਦੇ ਦੋਸ਼ੀ ਅਤੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਕਸੀ ਨੂੰ ਸ਼ਨੀਵਾਰ ਨੂੰ...
Articles

ਸ਼ਕਤੀ, ਸ਼ਹਾਦਤ ਅਤੇ ਸਵਾਲ: ਜਲ੍ਹਿਆਂਵਾਲਾ ਬਾਗ ਦੀ ਅੱਜ ਦੀ ਸਾਰਥਕਤਾ !

admin
ਜਲ੍ਹਿਆਂਵਾਲਾ ਬਾਗ਼ ਕਤਲੇਆਮ (1919) ਨਾ ਸਿਰਫ਼ ਬ੍ਰਿਟਿਸ਼ ਜ਼ੁਲਮ ਦਾ ਪ੍ਰਤੀਕ ਹੈ, ਸਗੋਂ ਅੱਜ ਦੇ ਭਾਰਤ ਵਿੱਚ ਸੱਤਾ ਅਤੇ ਲੋਕਤੰਤਰ ਵਿਚਕਾਰ ਗੁੰਝਲਦਾਰ ਸਬੰਧਾਂ ਦਾ ਪ੍ਰਤੀਬਿੰਬ ਵੀ...