Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

ArticlesBreaking NewsLatest NewsPunjab

ਸਚਿਨ ਪਾਇਲਟ ਸਾਹਮਣੇ ਪੰਜਾਬ ਦੀ ਜ਼ਿੰਮੇਵਾਰੀ ਅਤੇ ਵੱਡੀਆਂ ਚੁਣੌਤੀਆਂ !

admin
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸਾਬਕਾ ਰਾਜਸਥਾਨ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ...
Health & FitnessArticlesAustralia & New ZealandBreaking NewsLatest News

ਆਸਟ੍ਰੇਲੀਆ ਵਿੱਚ ਦੰਦਾਂ ਦੀ ਸਿਹਤ ਸੁਧਾਰ ਲਈ ਨਵਾਂ ਕੌਮੀ ਗਰੁੱਪ ਬਣੇਗਾ

admin
ਆਸਟ੍ਰੇਲੀਆ ਦੀ ਸਰਕਾਰ ਨੇ ਦੰਦਾਂ ਅਤੇ ਮੂੰਹ ਦੀ ਸਿਹਤ ਨਾਲ ਜੁੜੇ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਇੱਕ ਨਵਾਂ ਕੌਮੀ ਗਰੁੱਪ ਬਣਾਉਣ ’ਤੇ ਸਹਿਮਤੀ ਦਿੱਤੀ ਹੈ।...
Food and DrinksFoodArticlesAustralia & New ZealandBreaking NewsLatest News

ਘਾਤਕ ਸਰਦੀ ਤੋਂ ਬਾਅਦ ਘਰਾਂ ਵਿੱਚ ਸਮੋਕ ਅਲਾਰਮ ਚੈੱਕ ਕਰਨ ਦੀ ਅਪੀਲ

admin
ਨਿਊ ਸਾਊਥ ਵੇਲਜ਼ ਵਿੱਚ ਇਸ ਸਰਦੀ ਦੌਰਾਨ ਘਰਾਂ ਵਿੱਚ ਲੱਗੀ ਅੱਗ ਕਾਰਨ 18 ਲੋਕਾਂ ਦੀ ਮੌਤ ਤੋਂ ਬਾਅਦ Fire and Rescue NSW (FRNSW) ਦੇ ਕਮਿਸ਼ਨਰ...
Health & FitnessArticlesAustralia & New ZealandBreaking NewsLatest News

ਆਸਟ੍ਰੇਲੀਆ ਵਿੱਚ aged care ਥਾਂਵਾਂ ਅਤੇ ਸੇਵਾਵਾਂ ਦੀ ਕਮੀ ਦੇ ਕਾਰਣ ਹੁਣ ਹਸਪਤਾਲਾਂ ‘ਤੇ ਦਬਾਅ ਵੱਧ ਰਿਹਾ !

admin
ਆਸਟ੍ਰੇਲੀਆ ਵਿੱਚ ਬਜ਼ੁਰਗਾਂ ਦੀ ਦੇਖਭਾਲ ਲਈ ਥਾਂਵਾਂ ਅਤੇ ਸੇਵਾਵਾਂ ਦੀ ਘਾਟ ਹੁਣ ਹਸਪਤਾਲਾਂ ਉੱਤੇ ਵੀ ਵੱਡਾ ਦਬਾਅ ਪਾ ਰਹੀ ਹੈ। Ageing Australia, Australasian College for...
ArticlesBreaking NewsIndiaLatest NewsReligionTechnology

ਤਾਮਿਲਨਾਡੂ ਦੇ ਮੰਦਰਾਂ ਵਿੱਚ ਫੋਨ ਲਿਜਾਣ ‘ਤੇ ਪਾਬੰਦੀ : ਹੁਣ ਫੀਸ ਦੇ ਕੇ ਫੋਨ ਜਮ੍ਹਾ ਕਰਵਾਉਣਾ ਪਵੇਗਾ !

admin
ਤਾਮਿਲਨਾਡੂ ਸਰਕਾਰ ਨੇ ਮੰਦਰਾਂ ਦੇ ਅੰਦਰ ਸਮਾਰਟਫੋਨ ਲੈ ਕੇ ਜਾਣ ਅਤੇ ਵਰਤਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਾਜ ਭਰ ਦੇ ਲਗਭਗ 52 ਵੱਡੇ ਮੰਦਰਾਂ ਵਿੱਚ...
BollywoodArticlesBreaking NewsIndiaLatest NewsPollywood

ਸਿਰਫ਼ 2 ਕਰੋੜ ਰੁਪਏ ਚ ਬਣੀ ਫਿਲਮ ਦੇ 27 ਦਿਨਾਂ ਵਿੱਚ 2994% ਮੁਨਾਫ਼ੇ ਦੇ ਚਰਚੇ !

admin
ਕੁਝ ਫਿਲਮਾਂ ਭਾਰੀ ਪ੍ਰਮੋਸ਼ਨ ਜਾਂ ਚੋਟੀ ਦੀਆਂ ਸਟਾਰ ਕਾਸਟਾਂ ਤੋਂ ਬਿਨਾਂ ਵੀ ਬਾਕਸ ਆਫਿਸ ‘ਤੇ ਇੰਨੀ ਸ਼ਾਨਦਾਰ ਸਫਲਤਾ ਪ੍ਰਾਪਤ ਕਰਦੀਆਂ ਹਨ ਕਿ ਉਹ ਦਹਾਕਿਆਂ ਤੱਕ...
BollywoodArticlesBreaking NewsIndiaLatest NewsPollywoodWomen's World

ਪ੍ਰਿਯੰਕਾ ਚੋਪੜਾ ਭਾਰਤ ਪਹੁੰਚਣ ਤੋਂ ਬਾਅਦ ਮੰਦਰ ਕਿਉਂ ਪਹੁੰਚੀ ?

admin
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਭਾਰਤੀ ਫਿਲਮ ‘ਵਾਰਾਣਸੀ’ ਦੀ ਸ਼ੂਟਿੰਗ ਲਈ ਮੁੰਬਈ ਵਿੱਚ ਹੈ। ਭਾਰਤ ਪਹੁੰਚਣ ਤੋਂ ਬਾਅਦ ਅਦਾਕਾਰਾ ਨੇ ਮੁੰਬਈ...
ArticlesBreaking NewsIndiaLatest News

ਕਾਕਰੋਚ ਜਨਤਾ ਪਾਰਟੀ ਦੋਫ਼ਾੜ : ਨਵੇਂ ਧੜੇ ਵਲੋਂ CJP-D ਬਨਾਉਣ ਦਾ ਐਲਾਨ !

admin
ਪੇਪਰ ਲੀਕ ਦੇ ਮੁੱਦੇ ’ਤੇ ਬਣੀ ਕਾਕਰੋਚ ਜਨਤਾ ਪਾਰਟੀ (CJP) ਵਿੱਚ ਅੰਦਰੂਨੀ ਵਿਰੋਧ ਸਾਹਮਣੇ ਆ ਗਿਆ ਹੈ। ਪਾਰਟੀ ਦੇ ਮੈਂਬਰ ਮਨੀਸ਼ ਬ੍ਰਹਮਭੱਟ ਨੇ ਪਾਰਟੀ ਤੋਂ...
ArticlesBreaking NewsIndiaLatest News

ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ‘ਤੇ ਮਹੀਨਾ ਭਰ ਚੱਲੇਗੀ ਸੇਵਾ ਸੰਕਲਪ ਮੁਹਿੰਮ !

admin
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ, ਭਾਰਤੀ ਜਨਤਾ ਪਾਰਟੀ (ਭਾਜਪਾ) 17 ਸਤੰਬਰ ਤੋਂ 17 ਅਕਤੂਬਰ ਤੱਕ ਦੇਸ਼ ਭਰ ਵਿੱਚ “ਸੇਵਾ ਸੰਕਲਪ ਮੁਹਿੰਮ”...
Food and DrinksBusinessArticlesAustralia & New ZealandLatest NewsTravel

ਪਾਵਰਹਾਊਸ ਪੈਰਾਮਾਟਾ 7 ਨਵੰਬਰ 2026 ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ !

admin
ਪਾਵਰਹਾਊਸ ਪੈਰਾਮਾਟਾ ਨੇ ਆਪਣੇ ਨਵੇਂ ਮਿਊਜ਼ੀਅਮ ਦੀਆਂ ਪਹਿਲੀਆਂ ਪ੍ਰਦਰਸ਼ਨੀਆਂ ਬਾਰੇ ਪੂਰੇ ਵੇਰਵੇ ਜਾਰੀ ਕਰ ਦਿੱਤੇ ਹਨ। ਵੈਸਟਰਨ ਸਿਡਨੀ ਵਿਖੇ ਪੈਰਾਮੈਟਾ ਦਰਿਆ ਦੇ ਕੰਢੇ ਬਣ ਰਿਹਾ...