Jokesਇਹ ਪਿਆਰ ਕੀ ਹੁੰਦਾ ਹੈ?admin25/03/201624/03/2022 by admin25/03/201624/03/2022ਕੁੜੀ ਨੇ ਸ਼ਰਮਾਉਂਦੇ ਹੋਏ ਪੁੱਛਿਆ,””ਇਹ ਪਿਆਰ ਕੀ ਹੁੰਦਾ ਹੈ?”” ਮੁੰਡੇ ਨੇ ਸੋਚਿਆ ਕਿ ਕੁੜੀ ”ਤੇ ਇੰਪ੍ਰੈਸ਼ਨ ਜਮਾਉਣ ਦਾ ਇਹੀ ਮੌਕਾ ਹੈ ਤਾਂ ਉਸ ਨੇ ਜਵਾਬ...
Jokesਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…admin25/03/201624/03/2022 by admin25/03/201624/03/2022ਟੀਚਰ (ਵਿਦਿਆਰਥੀ ਨੂੰ),””ਇਕ ਸੁੰਦਰ ਅਤੇ ਜਵਾਨ ਲੜਕੀ ਸੜਕ ”ਤੇ ਜਾ ਰਹੀ ਹੈ, ਇਸ ਨੂੰ ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ।”” ਵਿਦਿਆਰਥੀ, ””ਓਏ, ਪਟਾਕਾ।””...
Jokesਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?admin25/03/201624/03/2022 by admin25/03/201624/03/2022ਲੜਕੀ (ਲੜਕੇ ਨੂੰ), ””ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?”” ਲੜਕਾ, ””ਅਸਲ ਵਿਚ ਅਸੀਂ ਮੇਕਅਪ ਨਹੀਂ ਕਰਦੇ, ਇਸ ਲਈ।””...
Jokesਸਕੂਲ ਦਾ ਕੰਮ ਨਾ ਕੀਤਾ ਤਾਂ ਮੈਂ ਮੁਰਗਾ ਬਣਾਵਾਂਗਾ…admin25/03/201624/03/2022 by admin25/03/201624/03/2022ਟੀਚਰ (ਪੱਪੂ ਨੂੰ),””ਜੇਕਰ ਕੱਲ ਤੁਸੀਂ ਸਕੂਲ ਦਾ ਕੰਮ ਨਾ ਕੀਤਾ ਤਾਂ ਮੈਂ ਮੁਰਗਾ ਬਣਾਵਾਂਗਾ।”” ਪੱਪੂ, ””ਠੀਕ ਹੈ ਸਰ, ਦਾਰੂ ਮੈਂ ਲੈ ਆਵਾਂਗਾ।””...
Jokesਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?admin25/03/201624/03/2022 by admin25/03/201624/03/2022ਦਾਦੀ ਨੂੰ ਗੀਤਾ ਪੜ੍ਹਦੇ ਦੇਖ ਕੇ ਪੋਤੇ ਨੇ ਆਪਣੀ ਮਾਂ ਨੂੰ ਪੁੱਛਿਆ,””ਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?”” ਮਾਂ, ””ਬੇਟਾ, ਇਹ ਫਾਈਨਲ...
Jokesਸੰਤਾ ਬੰਤੇ ਨੂੰadmin04/12/201424/03/2022 by admin04/12/201424/03/2022ਬੰਤਾ- (ਸੰਤੇ ਨੂੰ)- ਮੈਂ ਸ਼ੰਨੋ ਨੂੰ ਵਾਅਦਾ ਕੀਤਾ ਸੀ ਕਿ ਮੈਂ ਉਸਦੇ ਲਈ ਕੋਈ ਵੀ ਤਕਲੀਫ ਸਹਿ ਸਕਦਾ ਹਾਂ, ਇੱਥੋਂ ਤੱਕ ਕਿ ਨਰਕ ਦੇ ਤਸੀਹੇ...
Jokesਈਮੇਲ ਜਾਂ ਫੀਮੇਲ?admin01/10/201424/03/2022 by admin01/10/201424/03/2022ਜਾਣੋ ਕਿਉਂ ਅੱਜਕਲ੍ਹ ਲੋਕ ਫੀਮੇਲ ਤੋਂ ਜ਼ਿਆਦਾ ਈ-ਮੇਲ ਨੂੰ ਪਸੰਦ ਕਰਦੇ ਹਨ। ਮੈਂ ਐਵੇਂ ਨਹੀਂਕਹਿ ਰਿਹਾ। ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ। ਫੁਰਮਾਓ:...
Jokesਪਤਨੀ ਜਦੋਂ ਬਾਜ਼ਾਰ ਤੋਂ ਸੈਂਡਲ ਖਰੀਦ ਲਿਆਈadmin19/09/201424/03/2022 by admin19/09/201424/03/2022ਪਤਨੀ ਬਾਜ਼ਾਰ ਤੋਂ ਵਾਪਸ ਆਈ। ਪਤੀ: ਮੇਰਾ ਅੰਦਾਜ਼ਾ ਹੈ ਕਿ ਇਸ ਡੱਬੇ ਵਿਚ ਕੋਈ ਖਾਣ ਦੀ ਚੀਜ਼ ਹੈ। ਪਤਨੀ, ਵਾਹ, ਬਿਲਕੁਲ ਸਹੀ। ਇਸ ਵਿਚ ਮੇਰੇ...
Jokesਕਿਸਾਨ ਦੇ ਖੇਤ ਵਿਚ ਚੋਰੀadmin04/09/201424/03/2022 by admin04/09/201424/03/2022ਇਕ ਵਾਰ ਇਕ ਕਿਸਾਨ ਦੇ ਖੇਤਾਂ ਵਿਚ ਜੀਰੀ ਦੀ ਚੋਰੀ ਹੋ ਗਈ। ਲੋਕਾਂ ਨੇ ਕਿਹਾ- ਰਿਪੋਰਟ ਕਿਉਂ ਨਹੀਂ ਕਰਦੇ? ਕਿਸਾਨ ਬੋਲਿਆ- ਪੁਲਿਸ ਆਵੇਗੀ, ਮੈਂ ਆਪਣੀ...
Jokesਨਵੀਂ ਗਰਲ ਫਰੈਂਡ ਮਿਲ ਗਈadmin15/08/201424/03/2022 by admin15/08/201424/03/2022ਨਵੀਂ ਗਰਲ ਫਰੈਂਡ ਮਿਲ ਗਈ ਹੈ, ਮੇਰੀ ਫੋਟੋ ਵਾਪਸ ਦੇ ਦਿਓ ਤੁਸੀਂ ਬਹੁਤ ਸੁੰਦਰ ਲੱਗ ਰਹੀ ਹੋ, ਆਈ ਲਵ ਯੂ। ਬੁਆਏ ਫਰੈਂਡ ਨੇ ਮੈਜਿਸ ਕੀਤਾ,...