Jokes

ਸੰਤਾ ਬੰਤੇ ਨੂੰ

ਬੰਤਾ- (ਸੰਤੇ ਨੂੰ)- ਮੈਂ ਸ਼ੰਨੋ ਨੂੰ ਵਾਅਦਾ ਕੀਤਾ ਸੀ ਕਿ ਮੈਂ ਉਸਦੇ ਲਈ ਕੋਈ ਵੀ ਤਕਲੀਫ ਸਹਿ ਸਕਦਾ ਹਾਂ, ਇੱਥੋਂ ਤੱਕ ਕਿ ਨਰਕ ਦੇ ਤਸੀਹੇ ਵੀ ਸਹਿਣ ਕਰ ਸਕਦਾ ਹਾਂ। ਸੰਤਾ (ਬੰਤੇ ਨੂੰ)- ਤਾਂ ਫਿਰ, ਤੁਸੀਂ ਤਾਂ ਵਾਅਦਾ ਨਿਭਾਇਆ। ਬੰਤਾ- ਹਾਂ, ਮੈਂ ਉਸ ਨਾਲ ਵਿਆਹ ਜੋ ਕਰ ਲਿਆ।

Related posts

ਸਕੂਲ ਦਾ ਕੰਮ ਨਾ ਕੀਤਾ ਤਾਂ ਮੈਂ ਮੁਰਗਾ ਬਣਾਵਾਂਗਾ…

admin

ਈਮੇਲ ਜਾਂ ਫੀਮੇਲ?

admin

ਨਵੀਂ ਗਰਲ ਫਰੈਂਡ ਮਿਲ ਗਈ

admin