Indiaਬਾਂਦੀਪੋਰਾ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਤਵਾਦੀ ਢੇਰBunty18/06/202418/06/2024 by Bunty18/06/202418/06/2024 ਸ੍ਰੀਨਗਰ – ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਨਾਲ ਚੱਲ ਰਹੇ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ’ਚ ਅੱਤਵਾਦੀਆਂ...
Indiaਸ੍ਰੀਨਗਰ ’ਚ ਕਾਰ ’ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ ’ਤੇ ਮੌਤBunty18/06/2024 by Bunty18/06/2024 ਸ੍ਰੀਨਗਰ – ਸ੍ਰੀਨਗਰ-ਲੇਹ ਹਾਈਵੇ ’ਤੇ ਜ਼ੋਜਿਲਾ ਇਲਾਕੇ ’ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਆਲਟੋ ਕਾਰ ’ਤੇ...
Indiaਯੇਦੀਯੁਰੱਪਾ ਪੋਕਸੋ ਮਾਮਲੇ ’ਚ ਪੁੱਛਗਿੱਛ ਲਈ ਸੀ.ਆਈ.ਡੀ. ਸਾਹਮਣੇ ਹੋਏ ਪੇਸ਼Bunty18/06/2024 by Bunty18/06/2024 ਬੈਂਗਲੁਰੂ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਕਾਨੂੰਨ ਤਹਿਤ ਦਰਜ ਇਕ ਮਾਮਲੇ ਦੇ ਸਬੰਧ ’ਚ...
Indiaਦਿੱਲੀ ਦਾ ਪਾਣੀ ਸੰਕਟ ਭਾਜਪਾ ਦੀ ਦੇਣ: ਸੰਜੇ ਸਿੰਘBunty18/06/2024 by Bunty18/06/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ...
Indiaਨੱਢਾ ਦੇ ਨਿੱਜੀ ਵਿਚਾਰ ਨਾਲ ਆਰ.ਐਸ.ਐਸ. ਦਾ ਨਹੀਂ ਕੋਈ ਸਬੰਧ:ਭਾਗਵਤBunty18/06/2024 by Bunty18/06/2024 ਨਵੀਂ ਦਿੱਲੀ – ਸੰਘਚਾਲਕ ਮੋਹਨ ਭਾਗਵਤ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਸੰਘ ਨਾਲ ਜੁੜੇ ਬਿਆਨ ਨੂੰ ਉਨ੍ਹਾਂ ਦਾ ਵਿਅਕਤੀਗਤ ਵਿਚਾਰ ਦੱਸਿਆ।...
Indiaਅਮਰਨਾਥ ਧਾਮ ਦੀ ਯਾਤਰਾ 29 ਜੂਨ ਤੋਂBunty18/06/2024 by Bunty18/06/2024 ਨਵੀਂ ਦਿੱਲੀ – ਅਮਰਨਾਥ ਧਾਮ ਦੀ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜਿਸ ’ਚ ਹੁਣ ਦੋ ਹਫ਼ਤਿਆਂ ਦਾ ਸਮਾਂ ਵੀ ਨਹੀਂ ਬਚਿਆ। ਇਸ...
Indiaਭਗਵਾਨ ਨੂੰ ਮਿਲੇ ਪੋਪ; ਮੋਦੀ ਦੀ ਪੋਪ ਫਰਾਂਸਿਸ ਨਾਲ ਮੁਲਾਕਾਤ ’ਤੇ ਕਾਂਗਰਸ ਨੇ ਉਡਾਇਆ ਮਜ਼ਾਕBunty18/06/2024 by Bunty18/06/2024 ਨਵੀਂ ਦਿੱਲੀ – ਇਟਲੀ ’ਚ ਹੋਏ 77 ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਚਰਚਾ ਵਿਚ ਰਹੀ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ...
Indiaਗੌਤਮ ਅਡਾਨੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, 570 ਮੈਗਾਵਾਟ ਹਾਈਡਰੋ ਪਲਾਂਟ ਨੂੰ ਲੈ ਕੇ ਹੋਈ ਡੀਲBunty18/06/2024 by Bunty18/06/2024 ਨਵੀਂ ਦਿੱਲੀ – ਦੇਸ਼ ਦੇ ਉੱਘੇ ਕਾਰੋਬਾਰੀ ਅਤੇ ਅਡਾਨੀ ਸਮੂਹ ਦੇ ਮਾਲਕ ਗੌਤਮ ਅਡਾਨੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਹੈ।...
Indiaਈਵੀਐੱਮ ‘ਬਲੈਕ ਬਾਕਸ’’ ਵਾਂਗ ਤੇ ਕਿਸੇ ਨੂੰ ਵੀ ਉਨ੍ਹਾਂ ਦੀ ਜਾਂਚ ਦੀ ਆਗਿਆ ਨਹੀਂ: ਰਾਹੁਲ ਗਾਂਧੀBunty17/06/2024 by Bunty17/06/2024 ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ‘ਬਲੈਕ ਬਾਕਸ’ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ...
Indiaਅੱਤਵਾਦ ਖ਼ਿਲਾਫ਼ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਗਲਾ ਕਦਮ, ਅਮਰਨਾਥ ਯਾਤਰਾ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਕੀਤੀ ਬੈਠਕBunty17/06/2024 by Bunty17/06/2024 ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਰਿਆਸੀ ’ਚ ਸ਼ਰਧਾਲੂਆਂ ਦੀ ਬੱਸ ’ਤੇ ਹੋਏ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ’ਚ ਉੱਚ...