Indiaਦੇਸ਼ ’ਚ ਲੂ ਕਾਰਨ ਘੱਟੋ-ਘੱਟ 56 ਮੌਤਾਂBunty04/06/2024 by Bunty04/06/2024 ਨਵੀਂ ਦਿੱਲੀ – ਭਾਰਤ ਵਿੱਚ ਮਾਰਚ 2024 ਤੋਂ ਮਈ 2024 ਤੱਕ ਦੇਸ਼ ਭਰ ਵਿੱਚ ਅਤਿ ਦੀ ਗਰਮੀ ਦੇ ਦਿਨਾਂ ਦੌਰਾਨ ਲੂ ਲੱਗਣ ਦੇ ਲਗਪਗ 25,000...
Indiaਦੇਸ਼ ਨੂੰ ‘ਵਿਕਸਿਤ ਭਾਰਤ’ ਬਣਾਉਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ: ਮੋਦੀBunty04/06/2024 by Bunty04/06/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ‘ਪੁਰਾਣੀ ਸੋਚ ਅਤੇ ਵਿਸ਼ਵਾਸਾਂ ਦਾ ਪੁਨਰ-ਮੁਲਾਂਕਣ’ ਕਰਨ ਅਤੇ ਸਮਾਜ ਨੂੰ ਪੇਸ਼ੇਵਰ ਨਿਰਾਸ਼ਾਵਾਦੀਆਂ ਦੇ ਦਬਾਅ ਤੋਂ...
Indiaਹੜ੍ਹ ਦੀ ਲਪੇਟ ’ਚ ਆਇਆ ਆਸਾਮ; 3 ਦੀ ਮੌਤ, 5.35 ਲੱਖ ਲੋਕ ਪ੍ਰਭਾਵਿਤBunty04/06/2024 by Bunty04/06/2024 ਗੁਹਾਟੀ -ਮੋਹਲੇਧਾਰ ਮੀਂਹ ਨੇ ਪੂਰਬੀ-ਉੱਤਰ ਵਿਚ ਕਹਿਰ ਵਰ੍ਹਾਇਆ ਹੈ। ਆਸਾਮ ’ਚ ਇਸ ਸਮੇਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ 3...
Indiaਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਣਗੇ ਨਤੀਜੇ: ਸੋਨੀਆ ਗਾਂਧੀBunty04/06/2024 by Bunty04/06/2024 ਨਵੀਂ ਦਿੱਲੀ – ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ...
Indiaਹਿਮਾਚਲ ਪ੍ਰਦੇਸ਼ : ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਕੀਤੇ ਮਨਜ਼ੂਰBunty04/06/2024 by Bunty04/06/2024 ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਉਨ੍ਹਾਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਸੋਮਵਾਰ ਨੂੰ ਸਵੀਕਾਰ ਕਰ ਲਏ, ਜਿਨ੍ਹਾਂ ਨੇ...
Indiaਸੰਜੇ ਸਿੰਘ ਨੇ ਐਗਜ਼ਿਟ ਪੋਲ ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਕਿਹਾ- ਕਈ ਵਾਰ ਹੋਇਆ ਗਲਤ ਸਾਬਿਤBunty04/06/2024 by Bunty04/06/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੇਸ਼ ’ਚ ਐਗਜ਼ਿਟ ਪੋਲ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ...
Indiaਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੀ.ਐਮ. ਮੋਦੀ ਨਾਲ ਕੀਤੀ ਮੁਲਾਕਾਤBunty04/06/2024 by Bunty04/06/2024 ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲੇ ਸੋਮਵਾਰ ਨੂੰ ਇੱਥੇ ਪ੍ਰਧਾਨ ਮੰਤਰੀ...
Indiaਦਿੱਲੀ ਸਰਕਾਰ ਦੀ ਵਾਧੂ ਪਾਣੀ ਲਈ ਪਟੀਸ਼ਨ : ਅਪਰ ਯਮੁਨਾ ਰੀਵਰ ਬੋਰਡ ਦੀ 5 ਜੂਨ ਨੂੰ ਐਮਰਜੈਂਸੀ ਬੈਠਕBunty04/06/2024 by Bunty04/06/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ‘ਅਪਰ ਯਮੁਨਾ ਰੀਵਰ ਬੋਰਡ’ (ਯੂ.ਵਾਈ.ਆਰ.ਬੀ.) ਦੀ ਇਕ ਐਮਰਜੈਂਸੀ ਬੈਠਕ 5 ਜੂਨ ਨੂੰ ਬੁਲਾਈ ਜਾਵੇ ਤਾਂ...
Indiaਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂBunty04/06/2024 by Bunty04/06/2024 ਨਵੀਂ ਦਿੱਲੀ – ਲੋਕ ਸਭਾ ਚੋਣਾਂ 2024 ਦੇ ਚੋਣ ਨਤੀਜੇ ਭਲਕੇ ਯਾਨੀ ਕਿ 4 ਜੂਨ ਨੂੰ ਆਉਣਗੇ। 7 ਪੜਾਵਾਂ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ...
Indiaਆਈ.ਏ.ਐੱਸ. ਦੀ ਧੀ ਵੱਲੋਂ 10 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਕੇ ਆਤਮਹੱਤਿਆBunty04/06/202404/06/2024 by Bunty04/06/202404/06/2024 ਮੁੰਬਈ – ਮਹਾਰਾਸ਼ਟਰ ਕੇਡਰ ਦੇ ਇੱਕ ਆਈ.ਏ.ਐੱਸ. ਅਧਿਕਾਰੀ ਦੀ ਧੀ ਨੇ ਸੋਮਵਾਰ ਸਵੇਰੇ ਦੱਖਣੀ ਮੁੰਬਈ ਵਿੱਚ ਮੰਤਰਾਲਿਆ ਨੇੜੇ ਇੱਕ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ...