Indiaਸਿੱਖ ਸੰਗਠਨ ਜੰਮੂ-ਕਸ਼ਮੀਰ ’ਚ 3 ਸੀਟਾਂ ’ਤੇ ਲੜੇਗਾ ਚੋਣBunty27/08/2024 by Bunty27/08/2024 ਸ੍ਰੀਨਗਰ – ਇਕ ਸਿੱਖ ਸੰਗਠਨ ਨੇ ਜੰਮੂ ਕਸ਼ਮੀਰ ’ਚ ਤਿੰਨ ਸੀਟਾਂ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਸੋਮਵਾਰ ਨੂੰ ਐਲਾਨ ਕੀਤਾ। ’ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ...
Australia & New ZealandIndiaਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ, ਦੁਵੱਲੇ ਸਬੰਧਾਂ ਦਾ ਲਿਆ ਜਾਇਜ਼ਾBunty27/08/202427/08/2024 by Bunty27/08/202427/08/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਗੱਲ ਕੀਤੀ ਅਤੇ ਦੋਵਾਂ ਨੇਤਾਵਾਂ ਨੇ ’ਕਵਾਡ’ ਸਮੇਤ ਕਈ...
Indiaਔਰਤਾਂ ਖਿਲਾਫ਼ ਅਪਰਾਧ ਨਾ-ਮੁਆਫ਼ੀਯੋਗ ਪਾਪ: ਮੋਦੀBunty26/08/2024 by Bunty26/08/2024 ਜਲਗਾਓਂ(ਮਹਾਰਾਸ਼ਟਰ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖਿਲਾਫ਼ ਅਪਰਾਧ ਨੂੰ ਨਾ-ਮੁਆਫ਼ੀਯੋਗ ਪਾਪ ਕਰਾਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉੱਤਰੀ ਮਹਾਰਾਸ਼ਟਰ...
Indiaਬੀ.ਐਸ.ਐਫ. ਨੇ ਪੰਜਾਬ ਸਰਹੱਦ ਲਈ ਇੱਕ ਹੋਰ ਬਟਾਲੀਅਨ ਮੰਗੀBunty26/08/2024 by Bunty26/08/2024 ਨਵੀਂ ਦਿੱਲੀ – ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਸਰਹੱਦ ਪਾਰੋਂ ਡਰੋਨਾਂ ਜ਼ਰੀਏ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ...
Indiaਯੂ.ਪੀ.ਐਸ. ਸਕੀਮ ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ-ਟਰਨਜ਼: ਕਾਂਗਰਸBunty26/08/2024 by Bunty26/08/2024 ਨਵੀਂ ਦਿੱਲੀ – ਕਾਂਗਰਸ ਨੇ ਕੇਂਦਰ ਵੱਲੋਂ ਲੰਘੇ ਦਿਨ ਐਲਾਨੀ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ’ਤੇ ਤਨਜ਼ ਕੱਸਦਿਆਂ ਅੱਜ ਕਿਹਾ ਕਿ ਯੂਪੀਐੱਸ ਵਿਚ ‘ਯੂ’ ਦਾ ਮਤਲਬ...
Indiaਗ਼ੈਰਕਾਨੂੰਨੀ ਨਸ਼ਾ ਵਪਾਰ ਭਾਰਤ ਲਈ ਵੱਡੀ ਚੁਣੌਤੀ: ਸ਼ਾਹBunty26/08/2024 by Bunty26/08/2024 ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੈਰਕਾਨੂੰਨੀ ਨਸ਼ਿਆਂ ਦਾ ਵਪਾਰ ਨਾ ਸਿਰਫ਼ ਭਾਰਤ ਲਈ ਚੁਣੌਤੀ ਹੈ ਬਲਕਿ ਇਹ ਆਲਮੀ ਮਸਲਾ...
Indiaਵਿੱਤੀ ਬੇਨਿਯਮੀਆਂ: ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੇ 14 ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇBunty26/08/2024 by Bunty26/08/2024 ਨਵੀਂ ਦਿੱਲੀ/ਕੋਲਕਾਤਾ – ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਜਾਂਚ ਨੂੰ ਲੈ ਕੇ ਅੱਜ ਕਾਲਜ ਦੇ ਸਾਬਕਾ ਪ੍ਰਿੰਸੀਪਲ...
Indiaਜਿਣਸੀ ਸ਼ੋਸ਼ਣ ਦੇ ਦੋਸ਼ਾਂ ਮਗਰੋਂ ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦਿਕੀ ਨੇ ਅਹੁਦੇ ਛੱਡੇBunty26/08/2024 by Bunty26/08/2024 ਤਿਰੂਵਨੰਤਪੁਰਮ/ਕੋਚੀ – ਜਸਟਿਸ ਕੇ.ਹੇਮਾ ਕਮੇਟੀ ਵੱਲੋਂ ਆਪਣੀ ਰਿਪੋਰਟ ਵਿਚ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਮਹਿਲਾ ਪੇਸ਼ੇਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਦੇ ਕੀਤੇ...
Indiaਪਿਛਲੇ ਪੰਜ ਸਾਲਾਂ ਵਿਚ 8.34 ਲੱਖ ਭਾਰਤੀਆਂ ਨੇ ਅਪਣੀ ਨਾਗਰਿਕਤਾ ਛੱਡBunty26/08/2024 by Bunty26/08/2024 ਨਵੀਂ ਦਿੱਲੀ- ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ ਜਾ ਵੱਸਣ ਦਾ ਰੁਝਾਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਨੌਕਰੀਆਂ ਦੀ ਭਾਲ ਵਿਚ ਦੂਜੇ ਦੇਸ਼ਾਂ ’ਚ ਜਾਣ...
Indiaਇਸਰੋ ਵੱਲੋਂ ਪਹਿਲਾ ਮੁੜ ਵਰਤੋਂਯੋਗ ਹਾਈਬਿ੍ਰਡ ਰਾਕਟ ਸਫ਼ਲਤਾਪੂਰਵਕ ਲਾਂਚBunty25/08/2024 by Bunty25/08/2024 ਚੇਨਈ – ਭਾਰਤ ਨੇ ਸ਼ਨੀਵਾਰ ਨੂੰ ਆਪਣਾ ਪਹਿਲਾ ਮੁੜ ਵਰਤੋਂ ਯੋਗ ਹਾਈਬਿ੍ਰਡ ਰਾਕੇਟ ‘ਰਹੈਮੀ-1’ ਤਿਰੂਵਿੰਦਧਾਈ, ਚੇਨਈ ਤੋਂ ਲਾਂਚ ਕੀਤਾ। ਹਾਈਬਿ੍ਰਡ ਰਾਕੇਟ ਨੂੰ ਤਾਮਿਲਨਾਡੂ ਸਥਿਤ ਸਟਾਰਟ-ਅੱਪ...