Indiaਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਮੁੱਖ ਮੁਲਜ਼ਮ ਸਣੇ ਛੇ ਹੋਰਾਂ ਦਾ ਪੋਲੀਗ੍ਰਾਫ਼ ਟੈਸਟBunty25/08/2024 by Bunty25/08/2024 ਕੋਲਕਾਤਾ – ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ...
Indiaਸੋਪੋਰ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਹੋਇਆ ਮੁਕਾਬਲਾBunty25/08/2024 by Bunty25/08/2024 ਸ੍ਰੀਨਗਰ – ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ। ਇਸ ਮੁਕਾਬਲੇ ਦੀ ਜਾਣਕਾਰੀ ਪੁਲਸ...
Indiaਮਮਤਾ ਬੈਨਰਜੀ ਨੇ ਪੀ.ਐਮ. ਮੋਦੀ ਨੂੰ ਲਿਖੀ ਚਿੱਠੀ, ਰੱਖੀਆਂ ਇਹ 3 ਵੱਡੀਆਂ ਮੰਗਾਂBunty25/08/2024 by Bunty25/08/2024 ਨਵੀਂ ਦਿੱਲੀ – ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਵਿਚ ਟ੍ਰੇਨੀ ਮਹਿਲਾ ਡਾਕਟਰ ਦਾ ਜਬਰ-ਜ਼ਨਾਹ ਮਗਰੋਂ ਕਤਲ ਮਾਮਲੇ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ...
Indiaਸ਼ਾਹ ਵੱਲੋਂ ਨਕਸਲ ਪ੍ਰਭਾਵਿਤ 7 ਸੂਬਿਆਂ ਨਾਲ ਅੰਤਰ-ਰਾਜੀ ਤਾਲਮੇਲ ਬੈਠਕBunty25/08/2024 by Bunty25/08/2024 ਰਾਏਪੁਰ – ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਨਕਸਲ ਪ੍ਰਭਾਵਿਤ ਰਾਜਾਂ ਦੀ ਅੰਤਰ-ਰਾਜੀ ਤਾਲਮੇਲ ਮੀਟਿੰਗ ਸ਼ੁਰੂ ਹੋਈ।...
Indiaਦੋਸ਼ੀ ਸੰਜੇ ਰਾਏ ਨੂੰ ਸਿਆਲਦਾਹ ਕਰੋਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜਿਆBunty24/08/2024 by Bunty24/08/2024 ਨਵੀਂ ਦਿੱਲੀ – ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਸੰਜੇ ਰਾਏ ਨੂੰ 14 ਦਿਨਾਂ ਲਈ...
Indiaਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਜ਼ਬਤ ਕਰਨ ਦਾ ਮਾਮਲਾ ਕਤਰ ਪੁਲਿਸ ਨੇ ਇੱਕ ਸਰੂਪ ਕੀਤਾ ਵਾਪਸ, ਦੂਜਾ ਮਰਿਯਾਦਾ ਅਨੁਸਾਰ ਰੱਖਣ ਦਾ ਦਿੱਤਾ ਭਰੋਸਾBunty24/08/2024 by Bunty24/08/2024 ਨਵੀਂ ਦਿੱਲੀ – ਕਤਰ ਦੀ ਰਾਜਧਾਨੀ ਦੋਹਾ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਵਿੱਚੋਂ ਇੱਕ ਸਰੂਪ ਨੂੰ...
Indiaਸੀ.ਬੀ.ਆਈ. ਨੂੰ ਕੇਜਰੀਵਾਲ ’ਤੇ ਕੇਸ ਚਲਾਉਣ ਦੀ ਮਿਲੀ ਇਜਾਜ਼ਤBunty24/08/2024 by Bunty24/08/2024 ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਇੱਕ...
Indiaਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਜਨਤਕ ਤੌਰ ’ਤੇ ਔਰਤਾਂ ਦੇ ਬੋਲਣ ’ਤੇ ਲਗਾਈ ਪਾਬੰਦੀBunty24/08/2024 by Bunty24/08/2024 ਇਸਲਾਮਾਬਾਦ – ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਨਵੇਂ ਕਾਨੂੰਨਾਂ ਤਹਿਤ ਔਰਤਾਂ ਨੂੰ ਜਨਤਕ ਤੌਰ ’ਤੇ ਬੋਲਣ ’ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਕਾਨੂੰਨ ਦੇ ਤਹਿਤ...
Indiaਵਿਦੇਸ਼ ਬੈਠੇ ਗੈਂਗਸਟਰਾਂ ਦੀਆਂ ਕਾਲਾਂ ਕਾਰਨ ਦਿੱਲੀ ਦੇ ਕਾਰੋਬਾਰੀਆਂ ਦੀ ਉੱਡੀ ਨੀਂਦBunty24/08/2024 by Bunty24/08/2024 ਨਵੀਂ ਦਿੱਲੀ – ਵਿਦੇਸ਼ਾਂ ’ਚ ਬੈਠੇ ਗੈਂਗਸਟਰ ਜ਼ਬਰਨ ਵਸੂਲੀ ਕਰਨ ਲਈ ਦਿੱਲੀ ਦੇ ਕਾਰੋਬਾਰੀਆਂ ਨੂੰ ਕਾਲ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰਾਤਾਂ ਦੀ...
Indiaਕਾਠਮੰਡੂ ਬੱਸ ਹਾਦਸੇ ਵਿਚ ਹੁਣ ਤੱਕ 27 ਮੌਤਾਂ, ਮਹਾਰਾਸ਼ਟਰ ਤੋਂ ਨੇਪਾਲ ਘੁੰਮਣ ਗਿਆ ਸੀ 104 ਲੋਕਾਂ ਦਾ ਗਰੁੱਪBunty24/08/2024 by Bunty24/08/2024 ਕਾਠਮੰਡੂ – ਨੇਪਾਲ ਦੇ ਤਾਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿੱਚ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ। ਇੱਕ ਭਾਰਤੀ ਸੈਲਾਨੀ ਬੱਸ ਹਾਈਵੇਅ ਤੋਂ ਕਰੀਬ 150 ਮੀਟਰ ਹੇਠਾਂ...