Indiaਟਿਊਸ਼ਨ ਪੜ੍ਹਨ ਗਈ 5 ਸਾਲਾ ਬੱਚੀ ਦੀ ਅੱਖ ’ਤੇ ਅਧਿਆਪਕ ਨੇ ਮਾਰੀ ਕਾਪੀ, ਹਸਪਤਾਲ ’ਚ ਦਾਖ਼ਲ ਮਾਸੂਮBunty26/05/2024 by Bunty26/05/2024 ਪਾਨੀਪਤ – ਹਰਿਆਣਾ ਦੇ ਪਾਨੀਪਤ ’ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਮਾਲਖਾ ਦੇ ਗਾਂਧੀ ਕਾਲੋਨੀ ਦੀ ਰਹਿਣ ਵਾਲੀ 5 ਸਾਲਾ ਬੱਚੀ ਨੂੰ ਟਿਊਸ਼ਨ...
Indiaਸੁਪਰੀਮ ਕੋਰਟ ਨੇ ਵੋਟਿੰਗ ਅੰਕੜੇ ਅਪਲੋਡ ਕਰਨ ਬਾਰੇ ਕਮਿਸ਼ਨ ਨੂੰ ਨਿਰਦੇਸ਼ ਦੇਣ ਤੋਂ ਕੀਤਾ ਇਨਕਾਰBunty25/05/2024 by Bunty25/05/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ’ਚ ਚੋਣ ਕਮਿਸ਼ਨ ਨੂੰ ਵੋਟਿੰਗ ਕੇਂਦਰ-ਵਾਰ...
Indiaਕੇਦਾਰਨਾਥ ’ਚ ਹੈਲੀਕਾਪਟਰ ਦੀ ਕੀਤੀ ਗਈ ਐਮਜਰੈਂਸੀ ਲੈਂਡਿੰਗBunty25/05/2024 by Bunty25/05/2024 ਦੇਹਰਾਦੂਨ – ਕੇਦਾਰਨਾਥ ’ਚ ਇਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਗੜਬੜੀ ਕਾਰਨ ਐਮਰਜੈਂਸੀ ਸਥਿਤੀ ’ਚ ਹੈਲੀਪੈਡ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਉਤਾਰਨਾ...
Indiaਟਰੈਵਲ ਟਰਾਲੀ ਨਾਲ ਟੈਂਪੂ ਦੀ ਟੱਕਰ, ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ, 20 ਜ਼ਖਮੀBunty25/05/202425/05/2024 by Bunty25/05/202425/05/2024 ਅੰਬਾਲਾ – ਦਿੱਲੀ-ਜੰਮੂ ਨੈਸ਼ਨਲ ਹਾਈਵੇ ’ਤੇ ਅੱਜ ਸਵੇਰੇ ਇੱਕ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ’ਚ ਬੱਸ ’ਚ ਮੌਜੂਦ ਇੱਕੋ ਪਰਿਵਾਰ...
Indiaਕਾਮਿਆ ਕਾਰਤੀ ਕੇਅਨ ਮਾਊਂਟ ਐਵਰੈਸਟ ਫ਼ਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣਾਈBunty25/05/2024 by Bunty25/05/2024 ਮੁੰਬਈ – ਕਾਮਿਆ ਕਾਰਤੀ ਕੇਅਨ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਛੋਟੀ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ...
Indiaਸ਼ਰਾਬ ਘੋਟਾਲਾ ਫਰਜ਼ੀ ਹੈ: ਕੇਜਰੀਵਾਲBunty25/05/2024 by Bunty25/05/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਕ ਕਿਹਾ ਕਿ ਭਾਜਪਾ ਸਰਕਾਰ ਅਤੇ ਮੋਦੀ ਜੀ ਪਿਛਲੇ ਦੋ ਸਾਲਾਂ ਤੇ ਇਹ...
Indiaਸਰਹੱਦਾਂ ਸੁਰੱਖਿਅਤ ਹੁੰਦੀਆਂ ਤਾਂ ਦੇਸ਼ ਹੋਰ ਤੇਜ਼ੀ ਨਾਲ ਤਰੱਕੀ ਕਰਦਾ : ਡੋਭਾਲBunty25/05/202425/05/2024 by Bunty25/05/202425/05/2024 ਨਵੀਂ ਦਿੱਲੀ – ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਦੇਸ਼ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ। ਹਾਲਾਂਕਿ ਜੇ ਸਾਡੇ ਦੇਸ਼...
India15 ਜ਼ਿਲ੍ਹਿਆਂ ਲਈ ਹੀਟ ਵੇਵ ਦਾ ਆਰੇਂਜ ਅਲਰਟ ਜਾਰੀBunty25/05/2024 by Bunty25/05/2024 ਚੰਡੀਗੜ੍ਹ – ਪੰਜਾਬ ਵਿਚ ਚੁਭਣ ਵਾਲੀ ਗਰਮੀ ਤੋਂ ਲੋਕਾਂ ਨੂੰ ਹਲਕੀ ਰਾਹਤ ਮਿਲੀ ਹੈ। ਪੰਜਾਬ ਦੇ ਤਾਪਮਾਨ ਵਿਚ ਔਸਤਨ 1.4 ਡਿਗਰੀ ਦੀ ਗਿਰਾਵਟ ਹੋਈ ਹੈ।...
Indiaਵਿਭਵ ਕੁਮਾਰ ਨੂੰ 28 ਮਈ ਤਕ ਨਿਆਂਇਕ ਹਿਰਾਸਤ ’ਚ ਭੇਜਿਆBunty25/05/2024 by Bunty25/05/2024 ਨਵੀਂ ਦਿੱਲੀ – ਤੀਸ ਹਜ਼ਾਰੀ ਕੋਰਟ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ...
India1984 ਸਿੱਖ ਨਸਲਕੁਸ਼ੀ ’ਤੇ ਬੋਲੇ ਪ੍ਰਧਾਨ ਮੰਤਰੀ ਸਿੱਖ ਭੈਣਾਂ-ਭਰਾਵਾਂ ਨੂੰ ਗਲ਼ਾਂ ’ਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ: ਮੋਦੀBunty24/05/2024 by Bunty24/05/2024 ਨਵੀਂ ਦਿੱਲੀ – ਚੋਣਾਂ ਦੇ ਮੌਸਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਸੀਟਾਂ ਦਾ ਟੀਚਾ ਹਾਸਲ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਾਰ ਕਰ...