Indiaਮਾਰਕੀਟ ’ਚ ਆਇਆ ਨਵਾਂ ਸਾਈਬਰ ਫਰਾਡ, ਕੁੜੀ ਪੁੱਛੇਗੀ ਸਵਾਲ, ਇੱਕ ਬਟਨ ਦਬਾਉਂਦੇ ਹੀ ਖਾਤਾ ਹੋ ਜਾਵੇਗਾ ਖ਼ਾਲੀ!Bunty17/04/2024 by Bunty17/04/2024 ਨਵੀਂ ਦਿੱਲੀ – ਸਾਈਬਰ ਕ੍ਰਾਈਮ ਦੇ ਖੇਤਰ ’ਚ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਲਈ ਕਈ ਠੱਗ ਤਿਆਰ ਬੈਠੇ ਰਹਿੰਦੇ ਹਨ। ਸਾਈਬਰ ਫਰਾਡ ਲਈ ਉਹ...
Indiaਮਹਾਕਾਲੇਸ਼ਵਰ ਮੰਦਰ ’ਚ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲBunty17/04/202417/04/2024 by Bunty17/04/202417/04/2024 ਉਜੈਨ – ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਆਸ਼ੀਸ਼ ਦੇਸਾਈ ਨੂੰ ਮੰਗਲਵਾਰ ਸਵੇਰੇ ਮੱਧ ਪ੍ਰਦੇਸ਼ ਦੇ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨਾਂ ਦੌਰਾਨ ਉਲਟੀਆਂ ਅਤੇ ਬੇਚੈਨੀ ਹੋਈ,...
Indiaਚੋਣ ਕਮਿਸ਼ਨ ਵੱਲੋਂ ਕਸ਼ਮੀਰੀ ਪ੍ਰਵਾਸੀਆਂ ਨੂੰ ਵੱਡੀ ਰਾਹਤ, ਵੋਟ ਪਾਉਣ ਲਈ ‘ਫਾਰਮ ਐਮ’ ਭਰਨ ਦੀ ਲੋੜ ਨਹੀਂBunty17/04/2024 by Bunty17/04/2024 ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਜੰਮੂ ਅਤੇ ਊਧਮਪੁਰ ਜ਼ਿਲ੍ਹਿਆਂ ਦੇ ਕਸ਼ਮੀਰੀ ਪ੍ਰਵਾਸੀਆਂ ਨੂੰ ਚੋਣ ਕਮਿਸ਼ਨ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ ਲੋਕ ਸਭਾ...
Indiaਸੀਮਾ ਹੈਦਰ ਦੇ ਪਤੀ ਸਚਿਨ ਸਣੇ ਵਿਆਹ ਕਰਾਉਣ ਵਾਲੇ ਪੰਡਿਤ ਨੂੰ ਵੀ ਕੋਰਟ ਵੱਲੋਂ ਨੋਟਿਸ!Bunty17/04/2024 by Bunty17/04/2024 ਨਵੀਂ ਦਿੱਲੀ – ਮਾਰਚ ’ਚ ਸੀਮਾ ਹੈਦਰ ਨੇ ਸਚਿਨ ਨਾਲ ਕਾਫੀ ਧੂਮਧਾਮ ਨਾਲ ‘ਦੂਜਾ ਵਿਆਹ’ ਕੀਤਾ ਸੀ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ...
Indiaਆਟੋ ਅਤੇ ਕਰੇਨ ’ਚ ਹੋਈ ਭਿਆਨਕ ਟੱਕਰ ਦੌਰਾਨ 7 ਮਰੇBunty17/04/2024 by Bunty17/04/2024 ਪਟਨਾ – ਬਿਹਾਰ ’ਚ ਰਾਜਧਾਨੀ ਪਟਨਾ ਦੇ ਕੰਕੜਬਾਗ ਥਾਣਾ ਖੇਤਰ ’ਚ ਮੰਗਲਵਾਰ ਨੂੰ ਆਟੋ ਰਿਕਸ਼ਾ ਅਤੇ ਕਰੇਨ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 7 ਲੋਕਾਂ ਦੀ...
Indiaਦਿੱਲੀ ਦੇ ਮੁੱਖ ਮੰਤਰੀ ਨੇ ਜੇਲ੍ਹ ਤੋਂ ਭੇਜਿਆ ਸੰਦੇਸ਼ ‘ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅੱਤਵਾਦੀ ਨਹੀਂ ਹਾਂ’Bunty17/04/2024 by Bunty17/04/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ...
Indiaਇਹ ਚੋਣਾਂ ਉਨ੍ਹਾਂ ਨੂੰ ਸਜ਼ਾ ਦੇਵੇਗਾ ਜੋ ਸੰਵਿਧਾਨ ਦੇ ਖ਼ਿਲਾਫ਼ ਹਨ : ਮੋਦੀBunty17/04/2024 by Bunty17/04/2024 ਗਯਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਅਫ਼ਵਾਹਾਂ ਫੈਲਾ ਕੇ ਦੇਸ਼ ਦੇ ਸੰਵਿਧਾਨ ਨੂੰ ਰਾਜਨੀਤਕ ਹੱਥਕੰਡੇ ਵਜੋਂ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ...
Indiaਨਦੀ ’ਚ ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਪਲਟਣ ਕਾਰਨ 6 ਬੱਚਿਆਂ ਦੀ ਮੌਤ, 12 ਲੋਕ ਬਚਾਏBunty17/04/2024 by Bunty17/04/2024 ਸ੍ਰੀਨਗਰ – ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਜੇਹਲਮ ਨਦੀ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ...
Indiaਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 29 ਨਕਸਲੀ ਹਲਾਕ, 3 ਜਵਾਨ ਜ਼ਖਮੀBunty17/04/2024 by Bunty17/04/2024 ਕਾਂਕੇਰ – ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਕਾਂਕੇਰ ਜ਼ਿਲ੍ਹੇ ’ਚ ਮੁਕਾਬਲੇ ’ਚ ਘੱਟੋ-ਘੱਟ 29 ਨਕਸਲੀ ਮਾਰੇ ਗਏ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ...
Indiaਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ’ਚ ਅੱਗ ਲੱਗਣ ਕਾਰਨ ਮਚਿਆ ਹੜਕੰਪBunty17/04/2024 by Bunty17/04/2024 ਨਵੀਂ ਦਿੱਲੀ – ਦਿੱਲੀ ’ਚ ਕੇਂਦਰੀ ਸਕੱਤਰੇਤ ਦੇ ਉੱਤਰੀ ਬਲਾਕ ’ਚ ਸਥਿਤ ਗ੍ਰਹਿ ਮੰਤਰਾਲੇ (M81) ਦੇ ਦਫਤਰ ਦੀ ਦੂਜੀ ਮੰਜ਼ਿਲ ’ਤੇ ਮੰਗਲਵਾਰ ਨੂੰ ਅੱਗ ਲੱਗ...