Indiaਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦੀ ਸਫ਼ਲ ਪਰਖ ਕੀਤੀBunty05/04/2024 by Bunty05/04/2024 ਨਵੀਂ ਦਿੱਲੀ – ਉੜੀਸਾ ਦੇ ਤੱਟ ਤੋਂ ਦੂਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦਾ ਸਫਲ ਪ੍ਰੀਖਣ ਕੀਤਾ ਗਿਆ। ਰੱਖਿਆ...
Indiaਭਾਰਤ ਫ਼ੈਸਲਾਕੁੰਨ ਮੋੜ ਤੇ ਖੜ੍ਹਾ, ਦੇਸ਼ ਬਣਾਉਣ ਅਤੇ ਵਿਗਾੜਨ ਵਾਲਿਆਂ ਵਿਚਾਲੇ ਫ਼ਰਕ ਨੂੰ ਪਛਾਣਨ ਲੋਕ: ਰਾਹੁਲ ਗਾਂਧੀBunty05/04/2024 by Bunty05/04/2024 ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਇਸ ਸਮੇਂ ਫੈਸਲਾਕੁੰਨ ਮੋੜ ’ਤੇ ਖੜ੍ਹਾ ਹੈ ਅਤੇ ਅਜਿਹੇ ਵਿਚ...
Indiaਜੋ ਲੋਕ ਇੱਕ-ਦੂਜੇ ਲਈ ਸਜ਼ਾ ਮੰਗਦੇ ਸਨ, ਉਹੀ ਹੁਣ ਮੇਰੇ ਖ਼ਿਲਾਫ਼ ਲੜਨ ਲਈ ਇਕੱਠੇ ਹੋਏ ਹਨ: ਮੋਦੀBunty05/04/2024 by Bunty05/04/2024 ਪਟਨਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ ਇਸ ਦੇ ਸ਼ਾਸਨ ’ਚ ਭਾਰਤ ਨੂੰ ਕਮਜ਼ੋਰ ਅਤੇ...
Indiaਕੇਜਰੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਦੂਜੀ ਪਟੀਸ਼ਨ ਵੀ ਰੱਦBunty05/04/2024 by Bunty05/04/2024 ਨਵੀਂ ਦਿੱਲੀ – ਦੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੁਆਰਾ ਗਿ੍ਰਫਤਾਰ ਕੀਤੇ ਜਾਣ ਤੋਂ...
Indiaਭਾਜਪਾ ਨੇ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸBunty04/04/2024 by Bunty04/04/2024 ਨਵੀਂ ਦਿੱਲੀ – ਭਾਜਪਾ ਦੀ ਦਿੱਲੀ ਇਕਾਈ ਨੇ ‘ਆਪ’ ਦੀ ਸੀਨੀਅਰ ਨੇਤਾ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਉਸ ਦੇ ਇਸ ਦਾਅਵੇ ਲਈ...
Indiaਭ੍ਰਿਸ਼ਟਾਚਾਰੀਆਂ ਕੋਲ ਹੁਣ ਦੋ ਹੀ ਬਦਲ ‘ਜੇਲ੍ਹ ਜਾਂ ਬੇਲ’: ਮੋਦੀBunty04/04/2024 by Bunty04/04/2024 ਕੋਲਕਾਤਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧ ਹਨ। ਭ੍ਰਿਸ਼ਟਾਚਾਰ ’ਚ ਸ਼ਾਮਲ ਲੋਕਾਂ ਕੋਲ ਹੁਣ 2...
Indiaਕੇਜਰੀਵਾਲ ਦੀ ਗਿ੍ਰਫ਼ਤਾਰੀ ਤੇ ਰਿਮਾਂਡ ਸਬੰਧੀ ਹਾਈ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤBunty04/04/2024 by Bunty04/04/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗਿ੍ਰਫ਼ਤਾਰੀ ਅਤੇ ਰਿਮਾਂਡ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਕੇਜਰੀਵਾਲ...
Indiaਮੌਸਮ ਵਿਭਾਗ ਵੱਲੋਂ ਲੂ ਚੱਲਣ ਦੀ ਚਿਤਾਵਨੀBunty04/04/2024 by Bunty04/04/2024 ਨਵੀਂ ਦਿੱਲੀ – ਦੇਸ਼ ਅਗਲੇ ਕੁਝ ਮਹੀਨਿਆਂ ਵਿਚ ਭਿਆਨਕ ਗਰਮੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਰਿਹਾ ਹੈ। ਅਪ੍ਰੈਲ ਅਤੇ ਜੂਨ ਦੇ ਵਿਚਕਾਰ ਦੇਸ਼ ਦੇ...
Indiaਸੰਜੇ ਸਿੰਘ ਤਿਹਾੜ ਜੇਲ੍ਹ ਤੋਂ ਹੋਏ ਰਿਹਾਅBunty04/04/2024 by Bunty04/04/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੇਲ੍ਹ ‘’ਚੋਂ ਬਾਹਰ ਆ ਗਏ ਹਨ। 6 ਮਹੀਨਿਆਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ...
Indiaਲੋਕ ਸਭਾ ਚੋਣਾਂ: ਰਾਹੁਲ ਗਾਂਧੀ, ਸ਼ਸ਼ੀ ਥਰੂਰ, ਐਨੀ ਰਾਜਾ, ਸੁਧਾਕਰਨ ਨੇ ਕੇਰਲਾ ’ਚ ਕਾਗਜ਼ ਭਰੇBunty04/04/2024 by Bunty04/04/2024 ਤਿਰੂਵਨੰਤਪੁਰਮ – ਕਾਂਗਰਸ ਦੇ ਸਿਖਰਲੇ ਆਗੂ ਰਾਹੁਲ ਗਾਂਧੀ, ਪਾਰਟੀ ਨੇਤਾ ਅਤੇ ਸਥਾਨਕ ਸੰਸਦ ਮੈਂਬਰ ਸ਼ਸ਼ੀ ਥਰੂਰ, ਕੇਪੀਸੀਸੀ ਮੁਖੀ ਕੇ ਸੁਧਾਕਰਨ, ਰਾਜ ਮੰਤਰੀ ਕੇ ਰਾਧਾਕ੍ਰਿਸ਼ਨਨ ਅਤੇ...