Indiaਸੁਪਰੀਮ ਕੋਰਟ ਵੱਲੋਂ ਨੀਟ ਕਾਊਂਸਲਿੰਗ ’ਤੇ ਪਾਬੰਦੀ ਲਗਾਉਣ ਤੋਂ ਇਨਕਾਰBunty12/06/2024 by Bunty12/06/2024 ਨਵੀਂ ਦਿੱਲੀ – ਮੈਡੀਕਲ ਦਾਖਲੇ ਨਾਲ ਸਬੰਧਤ ਨੀਟ (ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ) ਪ੍ਰੀਖਿਆ ਵਿੱਚ ਬੇਨਿਯਮੀਆਂ ਦੇ ਮਾਮਲੇ ’ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।...
Indiaਭਾਰਤੀ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਸੰਸਥਾਵਾਂ ਵਾਂਗ ਸਾਲ ’ਚ ਦੋ ਵਾਰ ਦਾਖ਼ਲੇ ਦੇਣ ਦੀ ਇਜਾਜ਼ਤ ਹੋਵੇਗੀ: ਯੂ.ਜੀ.ਸੀ.Bunty12/06/2024 by Bunty12/06/2024 ਨਵੀਂ ਦਿੱਲੀ – ਭਾਰਤੀ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਵਾਂਗ ਸਾਲ ਵਿੱਚ ਦੋ ਵਾਰ ਦਾਖ਼ਲੇ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ...
India24 ਜੂਨ ਨੂੰ ਸ਼ੁਰੂ ਹੋ ਸਕਦੈ ਸੰਸਦ ਦਾ ਵਿਸ਼ੇਸ਼ ਸੈਸ਼ਨBunty12/06/2024 by Bunty12/06/2024 ਨਵੀਂ ਦਿੱਲੀ – ਮੋਦੀ ਸਰਕਾਰ 3.0 ਦੇ ਸਹੁੰ ਚੁੱਕਣ ਅਤੇ ਮੰਤਰੀਆਂ ਦੇ ਅਹੁਦਿਆਂ ਦੀ ਵੰਡ ਮਗਰੋਂ ਹੁਣ 24 ਜੂਨ ਨੂੰ ਸੰਸਦ ਦਾ ਬਜਟ ਸੈਸ਼ਨ ਸ਼ੁਰੂ...
IndiaSportਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾBunty12/06/202412/06/2024 by Bunty12/06/202412/06/2024 ਅਮਰਾਵਤੀ, 11 ਜੂਨ (ਪ੍ਰਤੀਨਿਧੀ) : ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ. ਅਬਦੁਲ ਨਜ਼ੀਰ ਨੇ ਅੱਜ ਕੌਮੀ ਜਮਹੂਰੀ ਗਠਜੋੜ ਦੇ ਨੇਤਾ ਨਾਰਾ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ...
Indiaਚੀਨ ਤੋਂ ਖ਼ਰੀਦਦਾਰੀ ਰੁਕੀ, ਸੋਨਾ ਹੋਇਆ 3300 ਰੁਪਏ ਸਸਤਾ, ਗੋਲਡ ਈ.ਟੀ.ਐਫ. ’ਚ ਵਧਿਆ ਨਿਵੇਸ਼Bunty12/06/2024 by Bunty12/06/2024 ਨਵੀਂ ਦਿੱਲੀ – ਵਿਆਜ ਦਰਾਂ ’ਚ ਕਟੌਤੀ ’ਚ ਦੇਰੀ, ਅਮਰੀਕਾ ’ਚ ਉਮੀਦ ਤੋਂ ਜ਼ਿਆਦਾ ਰੁਜ਼ਗਾਰ ਸਿਰਜਣ ਅਤੇ ਚੀਨ ’ਚ ਸੋਨੇ ਦੀ ਮੰਗ ਘਟਣ ਕਾਰਨ ਪਿਛਲੇ...
Indiaਮੋਦੀ ਦੇ 39 ਫ਼ੀਸਦੀ ਮੰਤਰੀ ਦਾਗ਼ੀ, ਕਿਸੇ ’ਤੇ ਆਈ.ਪੀ.ਸੀ. 307 ਤਾਂ ਕਿਸੇ ’ਤੇ ਹੇਟ ਸਪੀਚBunty12/06/2024 by Bunty12/06/2024 ਨਵੀਂ ਦਿੱਲੀ,- ਐਤਵਾਰ, 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71 ਮੰਤਰੀਆਂ ਦੇ ਨਾਲ ਅਹੁਦੇ ਤੇ ਗੁਪਤਤਾ ਦੀ ਸਹੁੰ ਚੁੱਕੀ। 71 ਵਿੱਚੋਂ 30 ਮੰਤਰੀਆਂ...
Indiaਮੋਦੀ ਕੈਬਨਿਟ; ਮੰਤਰੀਆਂ ਦੇ ਨਾਮ ਅਤੇ ਵਿਭਾਗਾਂ ਦੀ ਸੂਚੀBunty11/06/2024 by Bunty11/06/2024 ਨਵੀਂ ਦਿੱਲੀ – ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 71 ਮੰਤਰੀਆਂ ਨੇ ਵੀ ਨਰਿੰਦਰ ਮੋਦੀ ਦੀ ਕੈਬਨਿਟ ’ਚ ਸ਼ਾਮਲ...
Indiaਨਵੀਂ ਮੋਦੀ ਕੈਬਨਿਟ ’ਚ ਪਿਛਲੀ ਸਰਕਾਰ ਦੇ 37 ਮੰਤਰੀਆਂ ਨੂੰ ਨਹੀਂ ਮਿਲੀ ਥਾਂBunty11/06/2024 by Bunty11/06/2024 ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰ ਨੂੰ ਸਹੁੰ ਚੁੱਕਣ ਵਾਲੀ ਨਵੀਂ ਕੈਬਨਿਟ ਵਿਚ ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ ਅਤੇ ਨਰਾਇਣ ਰਾਣੇ ਸਮੇਤ ਪਿਛਲੀ ਸਰਕਾਰ...
Indiaਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕBunty11/06/2024 by Bunty11/06/2024 ਨਵੀਂ ਦਿੱਲੀ – ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ...
Indiaਮਾਲਦੀਵ ਦੇ ਰਾਸ਼ਟਰਪਤੀ ਨਾਲ ਕੇਂਦਰੀ ਮੰਤਰੀ ਜੈਸ਼ੰਕਰ ਨੇ ਕੀਤੀ ਮੁਲਾਕਾਤBunty11/06/2024 by Bunty11/06/2024 ਨਵੀਂ ਦਿੱਲੀ – ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਵੱਖ-ਵੱਖ ਵਿਦੇਸ਼ੀ ਰਾਜਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ...