Indiaਬਜਟ ਸੈਸ਼ਨ : ਸੰਸਦ ’ਚ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਕਿਹਾ-ਰਾਮ ਮੰਦਰ ਦਾ ਸੁਫ਼ਨਾ ਹੋਇਆ ਸਾਕਾਰBunty01/02/2024 by Bunty01/02/2024 ਨਵੀਂ ਦਿੱਲੀ – ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਆਖਰੀ ਬਜਟ ਸੈਸ਼ਨ ਹੈ। ਸੰਸਦ...
Indiaਗਿਆਨਵਾਪੀ ਕੇਸ : ਕੋਰਟ ਦਾ ਵੱਡਾ ਫ਼ੈਸਲਾ, ਹਿੰਦੂ ਪੱਖ ਨੂੰ ਤਹਿਖ਼ਾਨੇ ਵਿਚ ਮਿਲੀ ਪੂਜਾ ਦੀ ਇਜਾਜ਼ਤBunty01/02/2024 by Bunty01/02/2024 ਵਾਰਾਣਸੀ – ਵਾਰਾਣਸੀ ਦੀ ਜ਼ਿਲ੍ਹਾ ਕੋਰਟ ਨੇ ਗਿਆਨਵਾਪੀ ਕੇਸ ’ਚ ਵੱਡਾ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਹਿੰਦੂ ਪੱਖ ਨੂੰ ਗਿਆਨਵਾਪੀ ਦੇ ਵਿਆਸ ਤਹਿਖ਼ਾਨੇ ਵਿਚ ਪੂਜਾ-ਪਾਠ...
Indiaਪੀ.ਐਮ.ਮੋਦੀ ਨੇ ਸੰਸਦ ਮੈਂਬਰਾਂ ਨੂੰ ਦਿੱਤੀ ਨਸੀਹਤBunty01/02/2024 by Bunty01/02/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸੰਬੋਧਿਤ ਕੀਤਾ ਹੈ। ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਰਾਮ-ਰਾਮ...
Indiaਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਕਾਰ ਤੇ ਹੋਇਆ ਹਮਲਾBunty01/02/2024 by Bunty01/02/2024 ਮਾਲਦਾ – ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ ’ਭਾਰਤ ਜੋੜੋ ਨਿਆਂ ਯਾਤਰਾ’ ਨੂੰ ਲੈ ਕੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਪਹੁੰਚੇ ਹਨ।...
Indiaਸੰਘਣੀ ਧੁੰਦ ਦੀ ਚਾਦਰ ’ਚ ਲਿਪਟੀ ਦਿੱਲੀ, 51 ਉਡਾਣਾਂ ’ਚ ਦੇਰੀ, ਕਈ ਟਰੇਨਾਂ ਵੀ ਹੋਈਆਂ ਪ੍ਰਭਾਵਿਤBunty01/02/2024 by Bunty01/02/2024 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ’ਚ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਟਰੇਨਾਂ ਅਤੇ ਉਡਾਣ ਸੇਵਾ ਪ੍ਰਭਾਵਿਤ ਹੋਈਆਂ। ਜਿਸ ਕਾਰਨ ਵੱਡੀ ਗਿਣਤੀ ਵਿਚ ਯਾਤਰੀ ਹਵਾਈ ਅੱਡਿਆਂ...
Indiaਸੰਸਦ ਮੈਂਬਰ ਭਰਤਹਰੀ ਮਹਿਤਾਬ ਦੀ ਸ਼ਾਹ ਨਾਲ ਮੁਲਾਕਾਤ ਪਿੱਛੋਂ ਬੀਜਦ ’ਚ ਹਲਚਲBunty01/02/2024 by Bunty01/02/2024 ਨਵੀਂ ਦਿੱਲੀ – ਬਿਹਾਰ ਅਤੇ ਕੁਝ ਹੱਦ ਤੱਕ ਝਾਰਖੰਡ ’ਤੇ ਕਬਜ਼ਾ ਕਰਨ ਪਿੱਛੋਂ ਭਾਜਪਾ ਨੇ ਲੋਕ ਸਭਾ ਦੀਆਂ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਲਈ ਓਡਿਸ਼ਾ...
Indiaਪਸ਼ੂ ਚਰਾਉਣ ਤੋਂ ਰੋਕਣ ਕਾਰਨ ਚਰਵਾਹਿਆਂ ਨੇ ਚੀਨੀ ਫ਼ੌਜ ’ਤੇ ਕੀਤਾ ਪਥਰਾਅਭਾਰਤ ਮਾਤਾ ਕੀ ਜੈ ਨਾਲ ਗੂੰਜ ਉੱਠਿਆ ਇਲਾਕਾBunty01/02/2024 by Bunty01/02/2024 ਜੰਮੂ – ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨੇੜੇ ਇੱਕ ਵਾਰ ਫਿਰ ਤਣਾਅ ਦਿਖਾਈ ਦਿੱਤਾ ਹੈ, ਪਰ ਇਸ ਵਾਰ ਚੀਨੀ ਸੈਨਿਕਾਂ ਨੂੰ ਲੱਦਾਖੀ...
India350 ਮੁਸਲਿਮ ਸ਼ਰਧਾਲੂਆਂ ਨੇ ਕੀਤੇ ਰਾਮ ਲੱਲ੍ਹਾ ਦੇ ਦਰਸ਼ਨBunty01/02/2024 by Bunty01/02/2024 ਅਯੁੱਧਿਆ – ਅਯੁੱਧਿਆ ’ਚ ਸਥਿਤ ਰਾਮ ਮੰਦਰ ’ਚ ਪੂਜਾ ਲਈ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਗਠਨ ’ਮੁਸਲਿਮ ਰਾਸ਼ਟਰੀ ਮੰਚ’ ਨਾਲ...
Indiaਜੰਮੂ ਕਸ਼ਮੀਰ : ਕਠੂਆ ਵਿਚ ਮਲੇਸ਼ੀਅਨ ਬੈਟਰੀਆਂ ਨਾਲ ਲੈੱਸ ਆਈ.ਈ.ਡੀ. ਬਰਾਮਦBunty31/01/2024 by Bunty31/01/2024 ਜੰਮੂ – ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ ’ਚ ਮਲੇਸ਼ੀਅਨ ਬੈਟਰੀ ਨਾਲ ਲੈੱਸ 2 ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ.ਈ.ਡੀ.) ਬਰਾਮਦ ਕਰ ਕੇ ਇਕ...
Indiaਕੇਜਰੀਵਾਲ ਨੇ ਭਾਜਪਾ ਤੇ ਬੋਲਿਆ ਤਿੱਖਾ ਹਮਲਾ, ਕਿਹਾ- ਚੰਡੀਗੜ੍ਹ ਮੇਅਰ ਚੋਣਾਂ ’ਚ ਹੋਈ ਦਿਨਦਿਹਾੜੇ ਬੇਈਮਾਨੀBunty31/01/2024 by Bunty31/01/2024 ਨਵੀਂ ਦਿੱਲੀ – ਚੰਡੀਗੜ੍ਹ ਮੇਅਰ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਮਨੋਜ ਨੇ ਮੰਗਲਵਾਰ ਨੂੰ ਜਿੱਤ ਦਰਜ ਕੀਤੀ ਹੈ। ਇਸ ਨੂੰ ਲੈ ਕੇ ਦਿੱਲੀ ਦੇ ਮੁੱਖ...