Indiaਦੇਸ਼ ਨੂੰ ਨਹੀਂ ਪਤਾ ਨੇਤਾਜੀ ਨਾਲ ਕੀ ਹੋਇਆ ਤੇ ਉਨ੍ਹਾਂ ਦੇ ਜਹਾਨ ਤੋਂ ਜਾਣ ਦੀ ਤਰੀਕ ਕੀ ਹੈ: ਮਮਤਾBunty24/01/2024 by Bunty24/01/2024 ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਦੇਸ਼ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 127ਵਾਂ ਜਨਮ ਦਿਹਾੜਾ ਮਨਾ ਰਿਹਾ...
Indiaਅਯੁੱਧਿਆ ’ਚ ਮੋਦੀ ਨੇ ਕੀਤਾ ਸ਼ੋਅ, ਮੰਦਰ ਦੇ ਨਾਮ ’ਤੇ ਲਹਿਰ ਨਹੀਂ : ਰਾਹੁਲ ਗਾਂਧੀBunty24/01/2024 by Bunty24/01/2024 ਡੋਮਡੋਮਾ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਮ ਮੰਦਰ ਦੇ ਨਾਂ ’ਤੇ ਲਹਿਰ ਨਹੀਂ ਹੈ ਅਤੇ ਅਯੁੱਧਿਆ ’ਚ ਸੋਮਵਾਰ...
Indiaਭਾਰਤ ਜੋੜੋ ਨਿਆਏ ਯਾਤਰਾ ਗੁਹਾਟੀ ’ਚ ਦਾਖਲ ਹੋਣ ਤੋਂ ਰੋਕਣ ’ਤੇ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪBunty24/01/2024 by Bunty24/01/2024 ਗੁਹਾਟੀ – ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਅੱਜ ਗੁਹਾਟੀ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸੀ...
Indiaਨਾਸਾ ਨੇ ਚੰਦਰਯਾਨ-3 ਦੇ ਲੈਂਡਰ ਵਿਕਰਮ ਦਾ ਪਤਾ ਲਾਇਆBunty24/01/2024 by Bunty24/01/2024 ਨਵੀਂ ਦਿੱਲੀ – ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਚੰਦਰਮਾ ਦੀ ਪਰਿਕਰਮਾ ਕਰ ਰਹੇ ਪੁਲਾੜੀ ਜਹਾਜ਼ ਨੇ ਭਾਰਤ ਦੇ ਚੰਦਰਯਾਨ-3 ਮਿਸ਼ਨ ਤਹਿਤ ਭੇਜੇ ਗਏ ਵਿਕਰਮ ਲੈਂਡਰ...
India ਮੁੱਖ ਮੰਤਰੀ ਨੇ ਰੋਹਤਕ ਵਿਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ਮੌਕੇ ਕੀਤੀ ਸ਼ਿਰਕਤBunty24/01/2024 by Bunty24/01/2024 ਰੋਹਤਕ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪਰਾਕ੍ਰਮ ਦਿਵਸ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ’ਤੇ ਜਿਲ੍ਹਾ ਰੋਹਤਕ ਵਿਚ...
Indiaਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇBunty24/01/2024 by Bunty24/01/2024 ਆਈਜ਼ੌਲ – ਮਿਆਂਮਾਰ ਦਾ ਇਕ ਫ਼ੌਜੀ ਜਹਾਜ਼ ਮੰਗਲਵਾਰ ਨੂੰ ਆਈਜ਼ੌਲ ਦੇ ਬਾਹਰੀ ਇਲਾਕੇ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।...
Indiaਸੰਸਦ ਭਵਨ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 140 ਜਵਾਨ ਤਾਇਨਾਤBunty24/01/202424/01/2024 by Bunty24/01/202424/01/2024 ਨਵੀਂ ਦਿੱਲੀ – ਨਵੀਂ ਵਿਵਸਥਾ ਅਧੀਨ ਬਜਟ ਸੈਸ਼ਨ ਦੌਰਾਨ ਆਉਣ ਵਾਲੇ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕਰਨ ਲਈ ਸੰਸਦ ਭਵਨ ਕੰਪਲੈਕਸ ਵਿਚ ਕੇਂਦਰੀ...
Indiaਅਯੁੱਧਿਆ ’ਚ ਬਿਰਾਜੇ ਭਗਵਾਨ ਰਾਮBunty23/01/2024 by Bunty23/01/2024 ਅਯੁੱਧਿਆ – ਅਯੁੱਧਿਆ ਦੇ ਰਾਮ ਮੰਦਰ ’ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ...
Indiaਨਵੇਂ ਯੁੱਗ ਦੀ ਹੋਈ ਸ਼ੁਰੂਆਤ: ਮੋਦੀBunty23/01/2024 by Bunty23/01/2024 ਅਯੁੱਧਿਆ – ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ...
Indiaਬਿਲਕੀਸ ਬਾਨੋ ਮਾਮਲੇ ਦੇ ਸਾਰੇ 11 ਦੋਸ਼ੀਆਂ ਵੱਲੋਂ ਆਤਮ ਸਮਰਪਣBunty23/01/2024 by Bunty23/01/2024 ਗੋਧਰਾ (ਗੁਜਰਾਤ), – ਬਿਲਕੀਸ ਬਾਨੋ ਕੇਸ ਦੇ ਸਾਰੇ ਗਿਆਰਾਂ ਦੋਸ਼ੀਆਂ ਨੇ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ...