Indiaਔਖੇ ਵੇਲੇ ਕੇਂਦਰ ਨੂੰ ਮੁੜ ਯਾਦ ਆਇਆ ਪੰਜਾਬ ਕੇਂਦਰ ਵੱਲੋਂ ਕਣਕ ਦੀ ਪੈਦਾਵਾਰ ਬਾਰੇ ਸਰਕਾਰ ਤੋਂ ਲਏ ਜਾ ਰਹੇ ਨੇ ਅੰਦਾਜ਼ੇBunty23/01/2024 by Bunty23/01/2024 ਚੰਡੀਗੜ੍ਹ – ਦੇਸ਼ ਵਿਚ ਕਣਕ ਦੇ ਭੰਡਾਰ ਘਟਣ ’ਤੇ ਕੇਂਦਰ ਨੂੰ ਮੁੜ ਪੰਜਾਬ ਯਾਦ ਆਉਣ ਲੱਗਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ’ਤੇ...
Indiaਪੰਜਾਬ ’ਚ ਧੁੰਦ ਤੇ ਸੀਤ ਲਹਿਰ ਦਾ 25 ਤਕ ਔਰੇਂਜ ਅਲਰਟ ਜਾਰੀBunty23/01/2024 by Bunty23/01/2024 ਨਵੀਂ ਦਿੱਲੀ – ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ...
Indiaਪ੍ਰਾਣ ਪ੍ਰਤਿਸ਼ਠਾ ਤੇ ਬੋਲੇ ਸੀ.ਐਮ. ਯੋਗੀ- 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਇਆ ਹੈ ਪਲ਼Bunty23/01/2024 by Bunty23/01/2024 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਤੇ ਕਿਹਾ,’’ਇਹ ਸਾਡੇ ਸਾਰਿਆਂ ਲਈ ਭਾਵੁਕ ਪਲ਼ ਹੈ, ਇਹ ਪਲ਼ 500 ਸਾਲਾਂ...
Indiaਦੇਸ਼ ’ਚ 24 ਘੰਟਿਆਂ ਦੌਰਾਨ ਆਏ ਕੋਰੋਨਾ ਦੇ 203 ਨਵੇਂ ਮਾਮਲੇ, 2 ਮੌਤਾਂBunty23/01/2024 by Bunty23/01/2024 ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 203 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇਸ ਬਿਮਾਰੀ ਦੇ ਇਲਾਜ ਅਧੀਨ ਮਰੀਜ਼ਾਂ ਦੀ...
Indiaਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਨੂੰ ਨਹੀਂ ਦਿੱਤੀ ਮਨਜ਼ੂਰੀ ਬ੍ਰੇਨ ਟਿਊਮਰ ਨਾਲ ਬੱਚੇ ਦੀ ਹੋਈ ਮੌਤBunty22/01/2024 by Bunty22/01/2024 ਨਵੀਂ ਦਿੱਲੀ – ਇਨ੍ਹੀਂ ਦਿਨੀਂ ਭਾਰਤ ਅਤੇ ਮਾਲਦੀਵ ਦੇ ਆਪਸੀ ਸਬੰਧ ਠੀਕ ਨਹੀਂ ਚੱਲ ਰਹੇ ਹਨ। ਅਜਿਹੇ ’ਚ ਮਾਲਦੀਵ ’ਚ ਇਕ ਭਾਰਤੀ ਬੱਚੇ ਦੀ ਮੌਤ...
Indiaਜਿੱਥੇ ਰਾਮ ਸੇਤੂ ਬਣਿਆ, ਉੱਥੋਂ ਮੋਦੀ ਨੇ ਸਮੁੰਦਰ ਨੂੰ ਫੁੱਲ ਕੀਤੇ ਅਰਪਿਤBunty22/01/2024 by Bunty22/01/2024 ਰਾਮੇਸ਼ਵਰਮ (ਤਾਮਿਲਨਾਡੂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਦੇ ਅਰਿਚਲ ਮੁਨਾਈ ਪਹੁੰਚੇ ਅਤੇ ਉਨ੍ਹਾਂ ਨੇ ਸਮੁੰਦਰ ਤਟ ’ਤੇ ਫੁੱਲ ਅਰਪਿਤ ਕੀਤੇ। ਮੋਦੀ ਨੇ...
Indiaਉੱਤਰ ਭਾਰਤ ਨੂੰ ਧੁੰਦ ਤੇ ਸ਼ੀਤ ਲਹਿਰ ਨੇ ਜਕੜਿਆBunty22/01/202422/01/2024 by Bunty22/01/202422/01/2024 ਨਵੀਂ ਦਿੱਲੀ – ਕੌਮੀ ਰਾਜਧਾਨੀ ’ਚ ਐਤਵਾਰ ਤੜਕੇ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਜਨ ਜੀਵਨ ’ਤੇ ਮਾੜਾ ਅਸਰ ਪਿਆ। ਕੜਾਕੇ ਦੀ ਠੰਢ ਨੇ ਲੋਕਾਂ...
Indiaਦੇਸ਼ ’ਚ ਕੋਰੋਨਾ ਦੇ 290 ਨਵੇਂ ਮਾਮਲੇ ਆਏ ਸਾਹਮਣੇ, 24 ਘੰਟਿਆਂ ’ਚ 6 ਦੀ ਮੌਤBunty22/01/2024 by Bunty22/01/2024 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 290 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
Indiaਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਪਹੁੰਚੇ ਵਿਦੇਸ਼ੀ ਸ਼ਰਧਾਲੂ, ਲਗਾਏ ਜੈ ਸ਼੍ਰੀ ਰਾਮ ਦੇ ਜੈਕਾਰੇBunty22/01/2024 by Bunty22/01/2024 ਅਯੁੱਧਿਆ – ਰਾਮ ਜੀ ਦੀ ਨਗਰੀ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪੂਰਾ ਭਾਰਤ ਸ਼੍ਰੀ ਰਾਮ ਦੇ ਰੰਗ ’ਚ ਰੰਗਿਆ ਹੋਇਆ ਹੈ।...
India10 ਲੱਖ ਦੀਵਿਆਂ ਨਾਲ ਰੌਸ਼ਨ ਹੋਵੇਗੀ ਅਯੁੱਧਿਆBunty22/01/2024 by Bunty22/01/2024 ਅਯੁੱਧਿਆ – ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਸ਼ਾਮ ਨੂੰ ਪੂਰਾ ਸ਼ਹਿਰ 10 ਲੱਖ ਦੀਵਿਆਂ ਦੀ ਰੋਸ਼ਨੀ ਨਾਲ ਰੌਸ਼ਨ ਹੋਵੇਗਾ।...