Indiaਭਾਰਤ ਆਤਮ ਨਿਰਭਰਤਾ ਦੇ ਰੰਗ ’ਚ ਰੰਗਿਆ: ਮੋਦੀBunty01/01/2024 by Bunty01/01/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 31 ਦਸੰਬਰ ਨੂੰ ਰੇਡੀਓ ਪ੍ਰੋਗਰਾਮ ’ਮਨ ਕੀ ਬਾਤ’ ਰਾਹੀਂ ਜਨਤਾ ਨੂੰ ਸੰਬੋਧਨ ਕੀਤਾ। ’ਮਨ ਕੀ...
Indiaਅੱਤਵਾਦ ਖ਼ਿਲਾਫ਼ ਸਰਕਾਰ ਦਾ ਵੱਡਾ ਐਕਸ਼ਨ, ਤਹਿਰੀਕ-ਏ-ਹੁਰੀਅਤ ਤੇ ਲਗਾਇਆ ਬੈਨBunty01/01/2024 by Bunty01/01/2024 ਨਵੀਂ ਦਿੱਲੀ – ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਇਕ ਹੋਰ ਸੰਗਠਨ ’ਤਹਿਰੀਕ-ਏ-ਹੁਰੀਅਤ’ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਅਧੀਨ ’ਗੈਰ-ਕਾਨੂੰਨੀ ਸੰਗਠਨ’...
Indiaਜ਼ਿੰਦਾ ਸੜੇ 6 ਕਰਮਚਾਰੀ, ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿਚ ਅੱਧੀ ਰਾਤ ਨੂੰ ਲੱਗੀ ਭਿਆਨਕ ਅੱਗBunty01/01/2024 by Bunty01/01/2024 ਮਹਾਰਾਸ਼ਟਰ – ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਐਤਵਾਰ ਨੂੰ ਹੈਂਡ ਗਲੋਵ ਬਣਾਉਣ ਵਾਲੀ ਇਕ ਕੰਪਨੀ ’ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ...
Indiaਮਣੀਪੁਰ ’ਚ ਮੁੜ ਭੜਕੀ ਹਿੰਸਾ, ਗੋਲੀਬਾਰੀ ’ਚ ਇਕ ਨੌਜਵਾਨ ਦੀ ਮੌਤBunty01/01/2024 by Bunty01/01/2024 ਇੰਫਾਲ – ਮਣੀਪੁਰ ਵਿੱਚ ਹਿੰਸਾ ਘੱਟ ਨਹੀਂ ਰਹੀ। ਇੱਥੇ ਇੱਕ ਵਾਰ ਫਿਰ ਫਾਇਰਿੰਗ ਹੋਈ ਹੈ। ਮੋਰੇਹ ’ਚ ਬੰਦੂਕਧਾਰੀਆਂ ਨੇ ਪੁਲਸ ਕਮਾਂਡੋਜ਼ ਨੂੰ ਲਿਜਾ ਰਹੇ ਇੱਕ...
Indiaਝਾਕੀ ਵਿਵਾਦ: ‘ਆਪ’ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਵਿਚਾਲੇ ਤਲਖੀ ਵਧੀBunty01/01/2024 by Bunty01/01/2024 ਨਵੀਂ ਦਿੱਲੀ – ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਰੱਦ ਕੀਤੇ ਜਾਣ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ...
Indiaਸੜਕ ਹਾਦਸੇ ’ਚ ਕਾਰ ਸਵਾਰ 3 ਲੋਕਾਂ ਦੀ ਮੌਤ, ਮਾਸੂਮ ਸਮੇਤ ਤਿੰਨ ਹੋਰ ਜ਼ਖ਼ਮੀBunty01/01/2024 by Bunty01/01/2024 ਜੈਪੁਰ – ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਰੀਂਗਸ ਥਾਣਾ ਖੇਤਰ ’ਚ ਐਤਵਾਰ ਸਵੇਰੇ ਇਕ ਕਾਰ 2 ਟਰੱਕਾਂ ਵਿਚਾਲੇ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ।...
Indiaਪੀ.ਐਮ. ਮੋਦੀ ਨੇ ਅਯੁੱਧਿਆ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਨਵੀਆਂ ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀBunty31/12/2023 by Bunty31/12/2023 ਅਯੁੱਧਿਆ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਯੁੱਧਿਆ ਵਿਚ ਮੁੜ ਵਿਕਸਿਤ ਰੇਲਵੇ ਸਟੇਸ਼ਨ ’ਅਯੁੱਧਿਆ ਧਾਮ’ ਦਾ ਉਦਘਾਟਨ ਕੀਤਾ ਅਤੇ 2 ਨਵੀਆਂ ਅੰਮ੍ਰਿਤ ਭਾਰਤ...
Indiaਮੱਧ ਪ੍ਰਦੇਸ਼ ’ਚ ਆਰ. ਐੱਸ. ਐੱਸ. ਦੇ ਦਫਤਰ ’ਤੇ ਪਥਰਾਅBunty31/12/2023 by Bunty31/12/2023 ਸਿਹੋਰ – ਮੱਧ ਪ੍ਰਦੇਸ਼ ਦੇ ਸੀਹੋਰ ਸ਼ਹਿਰ ’ਚ ਅੱਧੀ ਰਾਤ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਦਫ਼ਤਰ ’ਤੇ ਕਥਿਤ ਤੌਰ ’ਤੇ ਪਥਰਾਅ...
Indiaਸਾਲ 2023 ’ਚ ਜੰਮੂ ਕਸ਼ਮੀਰ ’ਚ 55 ਵਿਦੇਸ਼ੀ ਅੱਤਵਾਦੀਆਂ ਸਮੇਤ 76 ਨੂੰ ਮਾਰ ਸੁੱਟਿਆ : ਡੀਜੀਪੀBunty31/12/2023 by Bunty31/12/2023 ਜੰਮੂ – ਜੰਮੂ ਕਸ਼ਮੀਰ ’ਚ ਇਸ ਸਾਲ 55 ਵਿਦੇਸ਼ੀ ਅੱਤਵਾਦੀਆਂ ਸਮੇਤ 76 ਨੂੰ ਮਾਰ ਸੁੱਟਿਆ ਗਿਆ, ਅੱਤਵਾਦੀਆਂ ਦੇ 291 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ...
Indiaਦੇਸ਼ ’ਚ ਕੋਰੋਨਾ 743 ਨਵੇਂ ਮਾਮਲੇ ਆਏ ਸਾਹਮਣੇ, 7 ਰੋਗੀਆਂ ਦੀ ਮੌਤBunty31/12/2023 by Bunty31/12/2023 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 743 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3,997 ਹੈ। ਸਿਹਤ...