Indiaਚੈਕ ਗਣਰਾਜ ਦੀ ਜੇਲ੍ਹ ’ਚ ਬੰਦ ਨਿਖਿਲ ਗੁਪਤਾ ਦੇ ਸੰਪਰਕ ਵਿੱਚ ਭਾਰਤ ਸਰਕਾਰBunty23/12/2023 by Bunty23/12/2023 ਨਵੀਂ ਦਿੱਲੀ – ਵੱਖਵਾਦੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ ਵਿਵਾਦਾਂ ’ਚ ਬਣਿਆ ਹੋਇਆ ਹੈ। ਇਸ ਮਾਮਲੇ ਦੀ ਸਾਜ਼ਿਸ਼ ਵਿਚ ਭਾਰਤੀ...
Indiaਮੱਧ ਪ੍ਰਦੇਸ਼ ਦੇ ਸੀ.ਐਮ. ਮੋਹਨ ਯਾਦਵ ਨੇ ਪੀ.ਐਮ. ਮੋਦੀ ਨਾਲ ਕੀਤੀ ਮੁਲਾਕਾਤBunty23/12/2023 by Bunty23/12/2023 ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਵਿਕਾਸ...
Indiaਕੁਰੂਕਸ਼ੇਤਰ ’ਚ ਅਮਿਤ ਸ਼ਾਹ ਬੋਲੇ- ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੀਤਾ ਦੇ ਉਪਦੇਸ਼ ਅੰਦਰBunty23/12/2023 by Bunty23/12/2023 ਕੁਰਕਸ਼ੇਤਰ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਅਕਤੀ ਸਮਾਜ, ਰਾਸ਼ਟਰ ਤੇ ਵਿਸ਼ਵ ਦੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦ ਗੀਤਾ ਵਿਚ...
Indiaਕੋਰੋਨਾ ਕੇਸਾਂ ਵਿੱਚ ਆਈ ਤੇਜ਼ੀBunty22/12/2023 by Bunty22/12/2023 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਸਬ-ਵੇਰੀਐਂਟ ਜੇ ਐਨ1 ਦੀ ਐਂਟਰੀ ਨਾਲ ਦੇਸ਼ ਵਿਚ ਹਲਚਲ ਮਚ ਗਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ...
Indiaਸਾਂਸਦਾਂ ਦੀ ਮੁਅੱਤਲੀ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਵਿਜੇ ਚੌਕ ਤਕ ਰੋਸ ਮਾਰਚBunty22/12/2023 by Bunty22/12/2023 ਨਵੀਂ ਦਿੱਲੀ – ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਤੋਂ ਵਿਜੈ ਚੌਕ ਤੱਕ ਰੋਸ ਮਾਰਚ...
Indiaਭਾਈ ਰਾਜੋਆਣਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਦਾ ਵੱਡਾ ਬਿਆਨ ਜਿਸ ਨੂੰ ਗ਼ਲਤੀ ਦਾ ਅਹਿਸਾਸ ਨਹੀਂ, ਉਸ ਨੂੰ ਮੁਆਫ਼ੀ ਕਾਹਦੀ: ਅਮਿਤ ਸ਼ਾਹBunty22/12/2023 by Bunty22/12/2023 ਨਵੀਂ ਦਿੱਲੀ – ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
Indiaਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲਾ ਪੁੰਛ ’ਚ ਫ਼ੌਜ ਦੇ ਟਰੱਕ ’ਤੇ ਹਮਲੇ ਦੌਰਾਨ ਤਿੰਨ ਜਵਾਨ ਸ਼ਹੀਦBunty22/12/2023 by Bunty22/12/2023 ਪੁੰਛ: – ਜੰਮੂ-ਕਸ਼ਮੀਰ ਦੇ ਪੁੰਛ ਦੇ ਸੂਰਨਕੋਟ ’ਚ ਇਕ ਫ਼ੌਜੀ ਵਾਹਨ ’ਤੇ ਅੱਤਵਾਦੀ ਹਮਲਾ ਹੋਇਆ ਹੈ।ਇਸ ਹਮਲੇ ’ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂਕਿ ਕਈਆਂ...
Indiaਲੋਕ ਸਭਾ ਦੇ 3 ਹੋਰ ਮੈਂਬਰ ਸਦਨ ’ਚੋਂ ਮੁਅੱਤਲ ਸਦਨ ਅਣਮਿੱਥੇ ਸਮੇਂ ਲਈ ਉਠਾਇਆBunty22/12/2023 by Bunty22/12/2023 ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਕਾਂਗਰਸ ਦੇ ਡੀਕੇ ਸੁਰੇਸ਼, ਦੀਪਕ ਬੈਜ ਅਤੇ ਨਕੁਲ ਨਾਥ ਨੂੰ ਲੋਕ ਸਭਾ ਤੋਂ...
Indiaਕੈਨੇਡਾ ’ਚ ਭਾਰਤ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਉਮੀਦ: ਵਿਦੇਸ਼ ਮੰਤਰਾਲਾBunty22/12/2023 by Bunty22/12/2023 ਨਵੀਂ ਦਿੱਲੀ – ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਨੂੰ ਲੈ ਕੇ ਉਨ੍ਹਾਂ ਦਾ ਮੁੱਖ ਮੁੱਦਾ ਉਸ ਦੇਸ਼ ’ਚ ਸਰਗਰਮ ਭਾਰਤ ਵਿਰੋਧੀ ਤੱਤਾਂ ਨੂੰ...
Indiaਆਬਕਾਰੀ ਨੀਤੀ ਮਾਮਲਾ ਅਦਾਲਤ ਨੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਜਨਵਰੀ ਤਕ ਵਧਾਈBunty22/12/2023 by Bunty22/12/2023 ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਆਬਕਾਰੀ ਨੀਤੀ ਘਪਲੇ ਮਾਮਲੇ ’ਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਦੀ...