India

ਲੋਕ ਸਭਾ ਦੇ 3 ਹੋਰ ਮੈਂਬਰ ਸਦਨ ’ਚੋਂ ਮੁਅੱਤਲ ਸਦਨ ਅਣਮਿੱਥੇ ਸਮੇਂ ਲਈ ਉਠਾਇਆ

ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਕਾਂਗਰਸ ਦੇ ਡੀਕੇ ਸੁਰੇਸ਼, ਦੀਪਕ ਬੈਜ ਅਤੇ ਨਕੁਲ ਨਾਥ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਅ ਦਿੱਤਾ ਗਿਆ ਹੈ। ਸਦਨ ਦੇ ਅਪਮਾਨ ਦੇ ਮਾਮਲੇ ਵਿੱਚ ਹੁਣ ਤਕ ਲੋਕ ਸਭਾ ਦੇ ਕੁੱਲ 100 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀਰਵਾਰ ਨੂੰ 13, ਇਸ ਹਫਤੇ ਸੋਮਵਾਰ ਨੂੰ 33, ਮੰਗਲਵਾਰ ਨੂੰ 49 ਅਤੇ ਬੁੱਧਵਾਰ ਨੂੰ ਦੋ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

Related posts

5 ਸਾਲਾਂ ’ਚ ਦੁੱਗਣੀ ਹੋ ਗਈ ਅਨੁਰਾਗ ਦੀ ਜਾਇਦਾਦ, ਨਾਮਜ਼ਦਗੀ ’ਚ ਕੀਤਾ ਐਲਾਨ

Bunty

ਗੁਰਦੁਆਰਾ ਹੇਮਕੁੰਟ ਸਾਹਿਬ: ਬਰਫ਼ ਦੀ ਚਿੱਟੀ ਚਾਦਰ ‘ਚ ਲਪੇਟਿਆ ਗਿਆ !

Bunty

ਦਿੱਲੀ ਇਮਾਰਤ ਹਾਦਸੇ ਤੋਂ ਬਾਅਦ ਦੇਸ਼ ਭਰ ਵਿੱਚ ਇਮਾਰਤਾਂ ਦੀ ਸੁਰੱਖਿਆ ਜਾਂਚ

admin