Indiaਕਸ਼ਮੀਰ ਦੇ ਗੁਲਮਰਗ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹeditor18/11/2024 by editor18/11/2024ਗੁਲਮਰਗ – ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ’ਚ ਸਨਿਚਰਵਾਰ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦਸਿਆ ਕਿ ਬਰਫਬਾਰੀ ਸਵੇਰੇ ਸ਼ੁਰੂ ਹੋਈ ਅਤੇ...
Indiaਜੈਸ਼ ਦੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਖ਼ਦਸ਼ਾ, ਬਮਿਆਲ ਖੇਤਰ ’ਚ ਹਾਈ ਅਲਰਟeditor17/11/2024 by editor17/11/2024 ਪਠਾਨਕੋਟ – ਭਾਰਤ ਅਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ ਇਸ ਵੇਲੇ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼-ਏ-ਮੁਹੰਮਦ...
Indiaਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ ਪੁਲਿਸ ਤੋਂ ਜਵਾਬ ਮੰਗਿਆeditor17/11/2024 by editor17/11/2024ਨਵੀਂ ਦਿੱਲੀ – ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸ਼ਨਿੱਚਰਵਾਰ ਨੂੰ ਬਿਭਵ ਕੁਮਾਰ ਦੀ ਰਿਵੀਜ਼ਨ ਪਟੀਸ਼ਨ ’ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ...
Indiaਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦeditor17/11/2024 by editor17/11/2024ਗੜ੍ਹਚਿਰੌਲੀ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਪੁਲ ’ਤੇ ਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦ ਹੋਏ। ਪੁਲਿਸ ਨੇ ਦੱਸਿਆ...
Indiaਰਾਹੁਲ ਗਾਂਧੀ ਦੇ ਸੰਸਦ ’ਚ ਆਉਣ ਤੋਂ ਬਾਅਦ ਲੋਕ ਸਭਾ ’ਚ ਬਹਿਸ ਦਾ ਪੱਧਰ ਘਟਿਆ : ਰਿਜਿਜੂeditor17/11/2024 by editor17/11/2024ਨਾਗਪੁਰ – ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸੰਸਦ ’ਚ ਦਾਖਲ ਹੋਣ ਤੋਂ ਬਾਅਦ ਲੋਕ ਸਭਾ ’ਚ...
Indiaਦਿਲ ਦਹਿਲਾ ਦੇਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼; 2 ਦੀ ਮੌਤeditor17/11/2024 by editor17/11/2024ਬਾਂਕਾ : ਬਾਂਕਾ ਜ਼ਿਲ੍ਹੇ ਦੇ ਅਮਰਪੁਰ ਬਲਾਕ ਦੇ ਸ਼ੋਭਨਪੁਰ ਪੰਚਾਇਤ ਦੇ ਬਲੂਆ ਪਿੰਡ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ...
Indiaਠੰਡੀਆਂ ਹਵਾਵਾਂ ਨਾਲ ਤਾਪਮਾਨ 15.3 ਡਿਗਰੀ ਸੈਲਸੀਅਸ ਤੱਕ ਡਿੱਗਿਆeditor17/11/2024 by editor17/11/2024ਨਵੀਂ ਦਿੱਲੀ – ਠੰਡੀਆਂ ਹਵਾਵਾਂ ਨਾਲ ਸ਼ਨੀਵਾਰ ਨੂੰ ਸ਼ਹਿਰ ਦੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ, ਕੌਮੀ ਰਾਜਧਾਨੀ ’ਚ ਸ਼ਨੀਵਾਰ ਸਵੇਰੇ 8:30 ਵਜੇ ਘੱਟੋ-ਘੱਟ...
Indiaਝਾਂਸੀ ਦੇ ਹਸਪਤਾਲ ’ਚ ਲੱਗੀ ਅੱਗ ਕਾਰਨ 10 ਨਵਜੰਮਿਆਂ ਦੀ ਮੌਤ, 16 ਗੰਭੀਰeditor17/11/2024 by editor17/11/2024ਝਾਂਸੀ – ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਵਿੱਚ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ।...
Indiaਮਨੀਪੁਰ: ਲਾਸ਼ਾਂ ਮਿਲਣ ਮਗਰੋਂ ਹਿੰਸਾ ਫ਼ੈਲੀ, ਚਾਰ ਜ਼ਿਲ੍ਹਿਆਂ ’ਚ ਕਰਫਿਊeditor17/11/2024 by editor17/11/2024ਇੰਫਾਲ/ਗੁਹਾਟੀ – ਮਨੀਪੁਰ-ਅਸਾਮ ਸਰਹੱਦ ’ਤੇ ਜਿਰੀ ਨਦੀ ਅਤੇ ਬਰਾਕ ਨਦੀ ਦੇ ਸੰਗਮ ਨੇੜੇ ਤਿੰਨ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਇੰਫਾਲ ਘਾਟੀ ਵਿੱਚ ਤਣਾਅ ਵਧ ਗਿਆ...
Indiaਸੰਵਿਧਾਨ ਦੇਸ਼ ਦਾ ਡੀ. ਐੱਨ. ਏ. ਪਰ ਭਾਜਪਾ ਤੇ ਸੰਘ ਲਈ ਇਹ ਕੋਰੀ ਕਿਤਾਬ : ਰਾਹੁਲeditor17/11/2024 by editor17/11/2024ਅਮਰਾਵਤੀ – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਨੂੰ ਦੇਸ਼ ਦਾ ਡੀ. ਐੱਨ. ਏ. ਮੰਨਦੀ ਹੈ, ਜਦੋਂ ਕਿ...