Health & FitnessArticlesIndiaਕੋਵਿਡ-19 ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਅਚਾਨਕ ਮੌਤਾਂ ਦਾ ਟੀਕੇ ਨਾਲ ਕੋਈ ਸਬੰਧ ਨਹੀ !admin02/07/202502/07/2025 by admin02/07/202502/07/2025 ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੇ ਦੋ ਮਹੱਤਵਪੂਰਨ ਅਧਿਐਨਾਂ ਨੇ ਪਾਇਆ ਹੈ ਕਿ ਕੋਵਿਡ-19 ਟੀਕੇ ਅਤੇ...
IndiaTravelਬਾਂਡੀਕੁਈ-ਜੈਪੁਰ ਐਕਸਪ੍ਰੈਸਵੇਅ ਟ੍ਰਾਇਲ : ਜੈਪੁਰ ਤੋਂ ਦਿੱਲੀ ਸਫ਼ਰ ਸਿਰਫ਼ 3 ਘੰਟਿਆਂ ਵਿੱਚ !admin02/07/202502/07/2025 by admin02/07/202502/07/2025 ਦਿੱਲੀ-ਮੁੰਬਈ ਐਕਸਪ੍ਰੈਸਵੇਅ ਨੂੰ ਜੈਪੁਰ ਨਾਲ ਜੋੜਨ ਵਾਲੇ ਬਾਂਡੀਕੁਈ-ਜੈਪੁਰ ਲਿੰਕ ਐਕਸਪ੍ਰੈਸਵੇਅ ‘ਤੇ ਟ੍ਰਾਇਲ ਰਨ ਅੱਜ, ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਇਸ ਟ੍ਰਾਇਲ...
IndiaTechnologyਸਟਾਰਲਿੰਕ ਭਾਰਤ ‘ਚ ਸੇਵਾ ਸ਼ੁਰੂ ਕਰਨ ਦੇ ਨੇੜੇ : ਸ਼੍ਰੀਲੰਕਾ ਚ ਸੈਟੇਲਾਈਟ ਇੰਟਰਨੈੱਟ ਸ਼ੁਰੂ !admin02/07/202502/07/2025 by admin02/07/202502/07/2025 ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਵਿੱਚ ਅਧਿਕਾਰਤ ਤੌਰ ‘ਤੇ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ, ਸ਼੍ਰੀਲੰਕਾ ਦੱਖਣੀ ਏਸ਼ੀਆ...
IndiaTravelਅੱਜ ਤੋਂ ਇੰਡੀਅਨ ਰੇਲਵੇ ਵਲੋਂ ਕਿਰਾਏ ਵਿੱਚ ਵਾਧਾ !admin01/07/202501/07/2025 by admin01/07/202501/07/2025 ਭਾਰਤੀ ਰੇਲਵੇ ਅੱਜ 1 ਜੁਲਾਈ, 2025 ਤੋਂ ਦੇਸ਼ ਭਰ ਵਿੱਚ ਲੰਬੀ ਦੂਰੀ ਦੀਆਂ ਰੇਲਗੱਡੀਆਂ ਵਿੱਚ ਦੂਜੇ ਦਰਜੇ ਦੇ ਯਾਤਰੀਆਂ ਲਈ ਕਿਰਾਇਆ ਵਧਾਉਣ ਜਾ ਰਿਹਾ ਹੈ।...
ArticlesIndiaPunjabTravelਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !admin02/07/2025 by admin02/07/2025 ਦੁਆਬੇ ਦੇ ਲੋਕਾਂ ਦੇ ਲਈ ਹਵਾਈ ਸਫ਼ਰ ਦੀ ਸਹੂਲਤ ਨੂੰ ਮੁੱਖ-ਰੱਖਦਿਆਂ ਆਦਮਪੁਰ-ਮੁੰਬਈ ਏਅਰ ਰੂਟ ‘ਤੇ ਇੱਕ ਨਵੇਂ ਹਵਾਈ ਸਫ਼ਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ...
ArticlesIndiaਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?admin30/06/202530/06/2025 by admin30/06/202530/06/2025 ਮਹਾਰਾਸ਼ਟਰ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹਿੰਦੀ ਭਾਸ਼ਾ ਸ਼ੁਰੂ ਕਰਨ ਖ਼ਿਲਾਫ਼ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੂਬਾਈ ਕੈਬਨਿਟ ਨੇ ‘ਤਿੰਨ-ਭਾਸ਼ਾ’ ਨੀਤੀ ਬਾਰੇ ਦੋ ਸਰਕਾਰੀ...
ArticlesIndiaਪ੍ਰਧਾਨ ਮੰਤਰੀ ਵਲੋਂ ਦੇਸ਼ ਵਾਸੀਆਂ ਨਾਲ ਕਈ ਪ੍ਰੇਰਨਾਦਾਇਕ ਵਿਸ਼ਿਆਂ ‘ਤੇ ਗੱਲਬਾਤ !admin30/06/2025 by admin30/06/2025 ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਦੇ 123ਵੇਂ ਐਪੀਸੋਡ ਵਿੱਚ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ, “ਇਸ ਸਮੇਂ ਸਾਰਿਆਂ ਦੀਆਂ...
Indiaਭਾਰਤ ਦੇ ਰੱਖਿਆ ਮੰਤਰੀ ਵਲੋਂ ਆਪਣੇ ਚੀਨੀ-ਹਮਰੁਤਬਾ ਨਾਲ ਗੱਲਬਾਤ !admin28/06/2025 by admin28/06/2025 ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਕਿੰਗਦਾਓ ਸ਼ਹਿਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਆਪਣੇ ਚੀਨੀ ਹਮਰੁਤਬਾ ਐਡਮਿਰਲ...
ArticlesIndiaਬਿਹਾਰ ਮੋਬਾਈਲ ਰਾਹੀਂ ਵੋਟਿੰਗ ਕਰਵਾਉਣ ਵਾਲਾ ਪਹਿਲਾ ਸੂਬਾ !admin28/06/2025 by admin28/06/2025 ਬਿਹਾਰ ਰਾਜ ਚੋਣ ਕਮਿਸ਼ਨ ਨੇ ਆਧੁਨਿਕ ਤਕਨਾਲੋਜੀ ਵੱਲ ਇੱਕ ਹੋਰ ਕਦਮ ਚੁੱਕਿਆ ਹੈ ਅਤੇ ਉਥੇ ਹੁਣ ਵੋਟਿੰਗ ਹੋਰ ਵੀ ਸਮਾਰਟ, ਸੁਰੱਖਿਅਤ ਅਤੇ ਪਹੁੰਚਯੋਗ ਹੋਵੇਗੀ। ਬਿਹਾਰ...
IndiaInternationalਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !admin28/06/202528/06/2025 by admin28/06/202528/06/2025 ਹਰੇਕ ਵੀਜ਼ਾ ‘ਤੇ ਲਏ ਗਏ ਫ਼ੈਸਲੇ ਨੂੰ ਰਾਸ਼ਟਰੀ ਸੁਰੱਖਿਆ ਫੈਸਲਾ ਦੱਸਦੇ ਹੋਏ, ਅਮਰੀਕਾ ਨੇ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ...