Indiaਪੁਣਛ ਮੁਕਾਬਲੇ ‘ਚ ਅੱਤਵਾਦੀਆਂ ਦੀ ਫਾਇਰਿੰਗ ‘ਚ JCO ਸਮੇਤ ਦੋ ਜਵਾਨ ਸ਼ਹੀਦBunty16/10/2021 by Bunty16/10/2021 ਜੰਮੂ – ਜ਼ਿਲ੍ਹਾ ਪੁਣਛ ਦੇ ਨਾੜ੍ਹ ਖਾਸ ਦੇ ਸੰਘਣੇ ਜੰਗਲਾਂ ‘ਚ ਲੁਕੇ ਅੱਤਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਰਚ...
Indiaਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾBunty16/10/2021 by Bunty16/10/2021 ਨਵੀਂ ਦਿੱਲੀ – ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈ...
Indiaਬੇਅਦਬੀ ਕਰਨ ਵਾਲੇ ਨੂੰ ਨਿਹੰਗ ਸਿੰਘਾਂ ਨੇ ਮਾਰਕੇ ਸਿੰਘੂ ਬਾਰਡਰ ‘ਤੇ ਟੰਗ ਦਿੱਤਾ !admin15/10/202115/10/2021 by admin15/10/202115/10/2021 ਨਵੀਂ ਦਿੱਲੀ – ਕਿਸਾਨਾਂ ਦੇ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਚਲਾਏ ਜਾ ਰਹੇ ਅੰਦੋਲਨ ਵਾਲੀ ਸਿੰਘੂ ਬਾਰਡਰ ‘ਤੇ ਸਟੇਜ...
Indiaਪੰਜਾਬ ਕਾਂਗਰਸ ’ਚ ਅੰਦਰੂਨੀ ਘਮਸਾਨ ਰੋਕਣ ਦੀ ਕਵਾਇਦ, ਸਿੱਧੂ ਨਾਲ ਬੈਠਕ ਖਤਮBunty15/10/2021 by Bunty15/10/2021 ਨਵੀਂ ਦਿੱਲੀ – ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ’ਚ ਅੰਦਰੂਨੀ ਘਮਸਾਨ ਨੂੰ ਖਤਮ ਕਰਨ ਲਈ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ।...
Indiaਹਮੇਸ਼ਾ ਸੂਬਾ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ ਬੀਐੱਸਐੱਫBunty15/10/2021 by Bunty15/10/2021 ਨਵੀਂ ਦਿੱਲੀ – ਕੌਮਾਂਤਰੀ ਸਰਹੱਦ ਤੋਂ ਭਾਰਤੀ ਖੇਤਰ ਤੋਂ 50 ਕਿਲੋਮੀਟਰ ਦੇ ਅੰਦਰ ਤਕ ਦੇ ਖੇਤਰ ’ਚ ਤਲਾਸ਼ੀ, ਸ਼ੱਕੀਆਂ ਦੀ ਗ੍ਰਿਫ਼ਤਾਰੀ ਤੇ ਜ਼ਬਤੀ ਲਈ ਦਿੱਤੀਆਂ...
Indiaਕੋਰੋਨਾ ਦੇ ਸਰਗਰਮ ਮਾਮਲੇ 215 ਦਿਨਾਂ ’ਚ ਸਭ ਤੋਂ ਘੱਟBunty15/10/2021 by Bunty15/10/2021 ਨਵੀਂ ਦਿੱਲੀ – ਦੇਸ਼ ’ਚ 215 ਦਿਨਾਂ ਬਾਅਦ ਐਕਟਿਵ ਮਾਮਲੇ ਘੱਟ ਹੋ ਕੇ 2,06,586 ਹੋ ਗਏ ਹਨ। ਉਥੇ ਹੀ, ਇਨਫੈਕਸ਼ਨ ਤੋਂ ਠੀਕ ਹੋਣ ਦੀ ਦਰ 98.07...
Indiaਬੈਂਕਰਾਂ ਨੇ ਕੀਤੀ Covid ਬਾਅਦ ਦੇ ਹਾਲਾਤ ‘ਤੇ ਚਰਚਾ, FM ਨੇ ਤੇਜ਼ ਟੀਕਾਕਰਨ ‘ਤੇ ਦਿੱਤਾ ਜ਼ੋਰBunty15/10/2021 by Bunty15/10/2021 ਨਵੀਂ ਦਿੱਲੀ – ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ 13 ਅਕਤੂਬਰ ਨੂੰ ਆਈਐਮਐਫ-ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਦੇ ਦੌਰਾਨ ਵਾਸ਼ਿੰਗਟਨ ਡੀਸੀ...
Indiaਜੇ ਪਾਕਿਸਤਾਨ ਉਲੰਘਣਾ ਕਰਦਾ ਹੈ ਤਾਂ ਹੋ ਸਕਦੀ ਹੈ ਸਰਜੀਕਲ ਸਟਰਾਈਕ : ਗ੍ਰਹਿ ਮੰਤਰੀBunty15/10/2021 by Bunty15/10/2021 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਸਿੱਧਾ ਸੰਦੇਸ਼ ਦਿੱਤਾ ਹੈ। ਗੋਆ ‘ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਸਾਬਕਾ...
Indiaਲਖੀਮਪੁਰ ਕਾਂਡ ਦਾ ਕ੍ਰਾਈਮ ਸੀਨ ਰੀਕ੍ਰਿਏਸ਼ਨBunty15/10/2021 by Bunty15/10/2021 ਲਖਨਊ – ਲਖੀਮਪੁਰ ਖੀਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ 3 ਅਕਤੂਬਰ ਦੇ ਟਿਕੂਨੀਆ ਹਿੰਸਾ ਮਾਮਲੇ ‘ਚ ਨਿਰੰਤਰ ਜਾਂਚ ਕਰ ਰਹੀ...
IndiaBSF ਦੇ ਅਧਿਕਾਰ ਖੇਤਰ ‘ਚ ਵਿਸਤਾਰ ਦਾ ਅਸਾਮ ਨੇ ਕੀਤਾ ਸਵਾਗਤ ਤਾਂ ਬੰਗਾਲ ਤੇ ਪੰਜਾਬ ‘ਚ ਸਿਆਸੀ ਬਵਾਲ ਕਿਉਂBunty15/10/2021 by Bunty15/10/2021 ਨਵੀਂ ਦਿੱਲੀ – ਏਜੰਸੀਆਂ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ, ਪੰਜਾਬ ਤੇ ਅਸਾਮ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਕਾਨੂੰਨ ‘ਚ ਸੋਧ ਕਰਕੇ...