Indiaਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ, ਅਗਨੀਪਥ ਯੋਜਨਾ ਦਾ ਫ਼ੌਜ ‘ਤੇ ਨਹੀਂ ਪਵੇਗਾ ਕੋਈ ਅਸਰBunty11/07/2022 by Bunty11/07/2022 ਨਵੀਂ ਦਿੱਲੀ – ‘ਅਗਨੀਪਥ’ ਸਕੀਮ ਭਾਰਤੀ ਹਵਾਈ ਸੈਨਾ ਦੇ ਬਿਹਤਰੀਨ ਮਨੁੱਖੀ ਸ਼ਕਤੀ ਦੇ ਨਾਲ ਇੱਕ ‘ਪਤਲੀ ਅਤੇ ਘਾਤਕ’ ਫੋਰਸ ਬਣਨ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ...
Indiaਕਿਤੇ ਸੋਮਾਲੀਆ ਵਰਗੇ ਦੇਸ਼ਾਂ ‘ਚ ਨਾ ਹੋਣ ਲੱਗੇ ਭਾਰਤ ਦੇ ਇਹ ਗੁਆਂਢੀ ਦੇਸ਼ ਦੀ ਵੀ ਗਿਣਤੀBunty10/07/2022 by Bunty10/07/2022 ਨਵੀਂ ਦਿੱਲੀ – ਸ੍ਰੀਲੰਕਾ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਭਾਰਤ ਦੀ ਚਿੰਤਾ ਵਧਣੀ ਸੁਭਾਵਿਕ ਹੈ। ਭਾਰਤ ਦੀ ਚਿੰਤਾ ਇਸ...
Indiaਯੁਵਾ ਸੰਮੇਲਨ ‘ਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ-ਨੌਜਵਾਨਾਂ ਦੇ ਉੱਦਮ ਤੇ ਦ੍ਰਿੜ ਇਰਾਦੇ ‘ਤੇ ਨਿਰਭਰ ਕਰਦਾ ਹੈ ਦੇਸ਼ ਦਾ ਭਵਿੱਖBunty10/07/2022 by Bunty10/07/2022 ਨਵੀਂ ਦਿੱਲੀ – ਭਾਰਤ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 9 ਜੁਲਾਈ 2022 ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ‘ਮਾਈ ਹੋਮ ਇੰਡੀਆ’ ਵੱਲੋਂ ਆਯੋਜਿਤ...
Indiaਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੱਸਿਆ ਬਗਾਵਤ ਦਾ ਕਾਰਨ, ਕਿਹਾ-ਉਸ ਵਕਤ ਅਸੀਂ ਬੋਲ ਨਹੀਂ ਸਕਦੇ ਸੀ, ਹੁਣ ਸਾਡੇ ਹਨ 164 ਵਿਧਾਇਕBunty10/07/2022 by Bunty10/07/2022 ਨਵੀਂ ਦਿੱਲੀ – ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰੱਖਿਆ ਮੰਤਰੀ...
Indiaਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ- ਭਾਰਤ ‘ਚ ਧਰਮ ਨਿਰਪੱਖਤਾ ਨੂੰ ਕੋਈ ਖ਼ਤਰਾ ਨਹੀਂBunty10/07/2022 by Bunty10/07/2022 ਬੰਗਲੌਰ – ਭਾਰਤ ਨੂੰ ਦੁਨੀਆ ਦਾ ਸਭ ਤੋਂ ਸਹਿਣਸ਼ੀਲ ਦੇਸ਼ ਦੱਸਦੇ ਹੋਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦੇਸ਼ ‘ਚ ਧਰਮ ਨਿਰਪੱਖਤਾ...
Indiaਭੈਣਾਂ ਨੇ ਕੀਤਾ ਭਰਾ ਨੂੰ Message ਸਾਨੂੰ ਬਚਾਓ, ਜਲਦੀ ਪੁਲਿਸ ਕੋਲ ਜਾਓBunty10/07/2022 by Bunty10/07/2022 ਆਗਰਾ – ਭਰਾ ਸਾਨੂੰ ਬਚਾਓ, ਜਲਦੀ ਪੁਲਿਸ ਕੋਲ ਜਾਓ। ਘਰੋਂ ਨਿਕਲੀਆਂ ਭੈਣਾਂ ਵੱਲੋਂ ਆਪਣੇ ਭਰਾ ਦੇ ਮੋਬਾਈਲ ‘ਤੇ ਕੀਤੇ ਇਸ Message ਨੇ ਸਿਕੰਦਰ ਥਾਣਾ ਪੁਲਿਸ ਨੂੰ...
Indiaਪਤਨੀ ਤੋਂ ਮਾਲਦੀਵ ਯਾਤਰਾ ਨੂੰ ਗੁਪਤ ਰੱਖਣ ਲਈ ਪਤੀ ਨੇ ਪਾੜੇ ਪਾਸਪੋਰਟ ਦੇ ਪੰਨੇ, ਜੇਲ੍ਹ ‘ਚ ਬੰਦ, ਜਾਣੋ ਦਿਲਚਸਪ ਮਾਮਲਾBunty10/07/2022 by Bunty10/07/2022 ਨਵੀਂ ਦਿੱਲੀ – ਗਰਲਫਰੈਂਡ ਨਾਲ ਆਪਣੀ ਟਰੈਵਲ ਹਿਸਟਰੀ ਲੁਕਾਉਣਾ 32 ਸਾਲਾ ਇੰਜੀਨੀਅਰ ਨੂੰ ਮਹਿੰਗਾ ਪਿਆ। ਵਿਅਕਤੀ ਨੇ ਪਾਸਪੋਰਟ ‘ਤੇ ਵੀਜ਼ਾ ਸਟੈਂਪ ਦੇ ਪੰਨੇ ਪਾੜ ਦਿੱਤੇ। ਦਰਅਸਲ...
Indiaਕਨ੍ਹੱਈਆ ਲਾਲ ਦੇ ਕਾਤਲ ਪਾਕਿਸਤਾਨ ‘ਚ ਕਰਦੇ ਸਨ ਗੱਲਬਾਤ, ਅਠਾਰਾਂ ਨੰਬਰ ਟਰੇਸBunty10/07/2022 by Bunty10/07/2022 ਉਦੈਪੁਰ – ਰਾਜਸਥਾਨ ਦੇ ਉਦੈਪੁਰ ‘ਚ ਕਨ੍ਹਈਆਲਾਲ ਦੇ ਕਾਤਲ ਗੌਸ ਮੁਹੰਮਦ ਅਤੇ ਰਿਆਜ਼ ਅਟਾਰੀ ਖ਼ਿਲਾਫ਼ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆ ਰਹੇ ਹਨ। NIA ਦੀ ਜਾਂਚ...
Indiaਡਾ. ਫਾਰੂਕ ਅਬਦੁੱਲਾ ਨੇ ਕਿਹਾ-ਜ਼ੋਖ਼ਮ ਵਾਲੀ ਥਾਂ ‘ਤੇ ਟੈਂਟ ਲਗਾਉਣ ਦੀ ਕੀ ਲੋੜ ਸੀ, ਸਰਕਾਰ ਨੂੰ ਕਰਵਾਉਣੀ ਚਾਹੀਦੀ ਹੈ ਇਸ ਦੀ ਜਾਂਚBunty10/07/2022 by Bunty10/07/2022 ਜੰਮੂ-ਕਸ਼ਮੀਰ – ਅਮਰਨਾਥ ਦੁਰਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਡਾ: ਫਾਰੂਕ ਅਬਦੁੱਲਾ ਨੇ ਕਿਹਾ ਕਿ...
Indiaਉੱਤਰਾਖੰਡ ‘ਚ ਵੱਡਾ ਹਾਦਸਾ, ਪਟਿਆਲਾ ਦਾ ਪਰਿਵਾਰ ਕਾਰ ਸਮੇਤ ਰੁੜ੍ਹਿਆ, 9 ਦੀ ਮੌਤBunty09/07/2022 by Bunty09/07/2022 ਹਲਦਵਾਨੀ – ਨੈਨੀਤਾਲ ਜ਼ਿਲੇ ਦੇ ਰਾਮਨਗਰ ਢੇਲਾ ਪਿੰਡ ‘ਚ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਇਕ ਅਰਟਿਗਾ ਕਾਰ ਪਾਣੀ ਦੇ ਤੇਜ਼ ਵਹਾ ਨਾਲ ਰੁੜ੍ਹ ਗਈ। ਇਸ ਵਿੱਚ...