Indiaਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈBunty20/08/2022 by Bunty20/08/2022182 ਨਵੀਂ ਦਿੱਲੀ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ...
Indiaਐਕਸਾਈਜ਼ ਮਾਮਲੇ ‘ਚ CBI ਨੇ ਮਨੀਸ਼ ਸਿਸੋਦੀਆ ਦੇ ਘਰ ਮਾਰਿਆ ਛਾਪਾ, 7 ਸੂਬਿਆਂ ‘ਚ 21 ਥਾਵਾਂ ‘ਤੇ ਛਾਪੇਮਾਰੀBunty20/08/2022 by Bunty20/08/2022148 ਨਵੀਂ ਦਿੱਲੀ – ਸੀਬੀਆਈ ਦੀ ਟੀਮ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਦੀ ਟੀਮ...
Indiaਜੈਕਾਰਿਆਂ ਦੀ ਗੂੰਜ ‘ਚ ਕਸ਼ਮੀਰ ਦੀ ਧਰਤੀ ‘ਤੇ ਆਰੰਭ ਹੋਇਆ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ, ਪ੍ਰਮੁੱਖ ਵਿਦਵਾਨ ਸ਼ਖਸ਼ੀਅਤਾਂ ਨੇ ਲਿਆ ਭਾਗBunty20/08/2022 by Bunty20/08/2022875 ਪਹਿਲਗਾਮ – ਸਿੱਖ ਨੌਜਵਾਨਾਂ ਦੇ ਹਰਿਆਵਲ ਦਸਤੇ ਦੇ ਰੂਪ ਵੱਜੋਂ ਜਾਣੀ ਜਾਂਦੀ ਜੱਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵੱਲੋ ਮੌਜੂਦਾ...
Indiaਰੋਹਿੰਗਿਆ ਸ਼ਰਨਾਰਥੀਆਂ ‘ਤੇ ਦਿੱਲੀ ‘ਚ ਗਰਮਾਈ ਸਿਆਸਤBunty20/08/2022 by Bunty20/08/2022143 ਨਵੀਂ ਦਿੱਲੀ – ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀਆਂ ਦਾ ਮੁੱਦਾ ਫਿਰ ਗਰਮਾ ਗਿਆ ਹੈ। ਦਰਅਸਲ ਰੋਹਿੰਗਿਆ ਸ਼ਰਨਾਰਥੀ ਦੇ ਮੁੱਦੇ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ...
Indiaਹਾਂਸੀ-ਬੁਟਾਣਾ ਨਹਿਰ ਨੂੰ SYL ਦਾ ਬਦਲ ਨਹੀਂ ਮੰਨੇਗਾ ਹਰਿਆਣਾ, ਪੰਜਾਬ ਸਰਕਾਰ ਦੇ ਸੁਝਾਅ ਕੀਤੇ ਖਾਰਿਜBunty20/08/2022 by Bunty20/08/2022936 ਨਵੀਂ ਦਿੱਲੀ – SYL ਅਤੇ ਹਾਂਸੀ-ਬੁਟਾਣਾ ਨਹਿਰ ਦੇ ਮਾਮਲੇ ਵਿੱਚ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਗਈਆਂ ਹਨ। ਹਾਂਸੀ-ਬੁਟਾਣਾ ਨਹਿਰ ਦੇ...
Indiaਮਦਰਾਸ ਹਾਈ ਕੋਰਟ ਦਾ ਨਿਰਦੇਸ਼, ਤਾਮਿਲਨਾਡੂ ਦੇ ਸਾਰੇ ਲਾਅ ਕਾਲਜਾਂ ‘ਚ ਹੋਣੀਆਂ ਚਾਹੀਦੀਆਂ ਹਨ ਡਾ. ਅੰਬੇਡਕਰ ਦੀਆਂ ਤਸਵੀਰਾਂBunty20/08/2022 by Bunty20/08/2022152 ਚੇਨਈ – ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਹਾਲ ਹੀ ਵਿੱਚ ਇੱਕ ਨਿਰਦੇਸ਼ ਵਿੱਚ ਕਿਹਾ ਕਿ ਤਾਮਿਲਨਾਡੂ ਦੇ ਸਾਰੇ ਐਲਏ ਕਾਲਜਾਂ ਨੂੰ ਡਾਕਟਰ ਬੀਆਰ...
Indiaਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਕੱਤਰ ਦੀ ਨਿਯੁਕਤੀ, ਆਈਏਐੱਸ ਰਾਜੇਸ਼ ਵਰਮਾ ਸੰਭਾਲਣਗੇ ਜ਼ਿੰਮੇਵਾਰੀBunty20/08/2022 by Bunty20/08/2022143 ਨਵੀਂ ਦਿੱਲੀ – ਆਈਏਐਸ ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਦੇ ਹੁਕਮਾਂ ਅਨੁਸਾਰ ਕਾਰਪੋਰੇਟ ਮਾਮਲਿਆਂ ਦੇ ਸਕੱਤਰ...
Indiaਹੁਣ ਭਾਰਤ ‘ਚ ਟੋਮੈਟੋ ਫਲੂ ਦੀ ਦਸਤਕ, 80 ਤੋਂ ਜ਼ਿਆਦਾ ਬੱਚੇ ਪ੍ਰਭਾਵਿਤBunty20/08/2022 by Bunty20/08/2022657 ਨਵੀਂ ਦਿੱਲੀ – ਕੋਰੋਨਾ ਵਾਇਰਸ ਅਤੇ ਮੰਕੀਪੌਕਸ ਵਾਇਰਸ ਤੋਂ ਬਾਅਦ ਹੁਣ ਟੋਮੈਟੋ ਫਲੂ ਦਾ ਖ਼ਤਰਾ ਵੱਧ ਗਿਆ ਹੈ। ਭਾਰਤ ਵਿੱਚ ਟੋਮੈਟੋ ਫਲੂ ਦੇ 80 ਸੰਭਾਵਿਤ...
Indiaਪੰਜਾਬ – ਹਰਿਆਣਾ ਹਾਈ ਕੋਰਟ ‘ਚ ਜੱਜਾਂ ਦੀ ਨਿਯੁਕਤੀ ਲਈ ਐੱਸਸੀ ਕਾਲਜੀਅਮ ਵੱਲੋਂ ਸਿਫ਼ਾਰਸ਼ ਕੀਤੇ ਦੋ ਵਕੀਲਾਂ ਦੇ ਨਾਂ ਸਰਕਾਰ ਨੇ ਹਟਾਏBunty20/08/2022 by Bunty20/08/2022161 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਸਿਫ਼ਾਰਸ਼ ਕੀਤੇ ਦੋ ਵਕੀਲਾਂ ਦੇ...
Indiaਮਹਿਲਾ ਅਧਿਆਪਕ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ NCSC ਨੇ ਰਾਜਸਥਾਨ ਸਰਕਾਰ ਤੋਂ ਮੰਗੀ ਰਿਪੋਰਟBunty19/08/2022 by Bunty19/08/2022709 ਨਵੀਂ ਦਿੱਲੀ – ਰਾਜਸਥਾਨ ‘ਚ ਕਰਜ਼ੇ ਦੀ ਵਾਪਸੀ ਦੀ ਮੰਗ ਕਰਨ ਵਾਲੀ ਅਨਸੂਚਿਤ ਜਾਤੀ ਮਹਿਲਾ ਅਧਿਆਪਕ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਜਿਸ ਤੋਂ ਬਾਅਦ ਬੁੱਧਵਾਰ...