Indiaਆਸਾਮ ‘ਚ ਹੜ੍ਹ ਦੀ ਸਥਿਤੀ ‘ਚ ਸੁਧਾਰ, 28 ਜ਼ਿਲ੍ਹਿਆਂ ‘ਚ 22 ਲੱਖ ਤੋਂ ਵੱਧ ਲੋਕ ਪ੍ਰਭਾਵਿਤBunty28/06/2022 by Bunty28/06/2022 ਗੁਹਾਟੀ – ਆਸਾਮ ਵਿੱਚ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਜ਼ਿਆਦਾਤਰ ਨਦੀਆਂ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਸੂਬੇ...
India30 ਜੂਨ ਤੋਂ ਕੇਦਾਰਨਾਥ ਲਈ ਬੰਦ ਹੋਣਗੀਆਂ ਹਵਾਈ ਸੇਵਾਵਾਂBunty28/06/2022 by Bunty28/06/2022 ਰੁਦਰਪ੍ਰਯਾਗ – ਕੇਦਾਰਨਾਥ ਧਾਮ ਲਈ 30 ਜੂਨ ਤੋਂ ਸਾਰੀਆਂ ਹਵਾਈ ਸੇਵਾਵਾਂ ਬੰਦ ਹੋ ਜਾਣਗੀਆਂ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੈਲੀ ਕੰਪਨੀਆਂ ਨੇ ਇਹ ਫ਼ੈਸਲਾ ਲਿਆ ਹੈ।...
Indiaਗ੍ਰਹਿ ਮੰਤਰੀ ਨੇ ਕਿਹਾ-ਅਪਰਾਧਾਂ ‘ਚ ਸਜ਼ਾ ਦਿਵਾਉਣ ਨੂੰ ਲੈ ਕੇ ਵਚਨਬੱਧ ਹੈ ਸਰਕਾਰBunty28/06/2022 by Bunty28/06/2022 ਕੇਵੜੀਆ – ਕੇਂਦਰੀ ਗ੍ਰਹਿ ਮੰਤਰੀ ਅਮਿਕ ਸ਼ਾਹ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਸਜ਼ਾ ਮਿਲਣ ਦੀ ਦਰ ਨੂੰ 90 ਫੀਸਦੀ ਤਕ ਕਰਨ ਲਈ ਵਚਨਬ...
Indiaਮਹਾਰਾਸ਼ਟਰ ‘ਚ ਚੱਲ ਰਹੇ ਸਿਆਸੀ ਸੰਕਟ ਦਾ ਕੀ ਹੈ ਅਸਲ ਕਾਰਨBunty28/06/2022 by Bunty28/06/2022 ਮੁੰਬਈ – ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਸਰਕਾਰ ਇਨ੍ਹੀਂ ਦਿਨੀਂ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਇਸ ਦਾ ਕਾਰਨ ਸ਼ਿਵ ਸੈਨਾ ‘ਚ ਬਗਾਵਤ ਦੱਸਿਆ ਜਾ ਰਿਹਾ...
Indiaਮਨੀ ਲਾਂਡਰਿੰਗ ਮਾਮਲੇ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ED ਨੇ ਭੇਜਿਆ ਸੰਮਨBunty28/06/2022 by Bunty28/06/2022 ਮੁੰਬਈ – ਮਹਾਰਾਸ਼ਟਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਵਿਚਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਲਬ ਕੀਤਾ ਹੈ।...
Indiaਰਾਜਸਥਾਨ ਦੀ ਤਰਜ਼ ‘ਤੇ ਉੱਤਰਾਖੰਡ, ਹਿਮਾਚਲ, ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ ‘ਚ ਪੌਦੇ ਲਗਾਉਣੇ ਜ਼ਰੂਰੀBunty28/06/2022 by Bunty28/06/2022 ਨਵੀਂ ਦਿੱਲੀ – ਜੰਗਲਾਂ ‘ਤੇ ਵੱਧ ਰਹੇ ਮਨੁੱਖੀ ਦਬਾਅ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਅਤਿ ਜ਼ਰੂਰੀ ਹੋ ਗਏ ਹਨ। ਇਸ ਦੇ ਲਈ...
Indiaਯਸ਼ਵੰਤ ਸਿਨਹਾ ਨੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਭਰੀ, ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਸਮੇਤ ਕਈ ਨੇਤਾ ਇਕੱਠੇ ਨਜ਼ਰ ਆਏBunty28/06/202228/06/2022 by Bunty28/06/202228/06/2022 ਨਵੀਂ ਦਿੱਲੀ – ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਨਾਮਜ਼ਦਗੀ ਦਾਖ਼ਲ ਕਰਨ...
IndiaMBBS ‘ਚ ਦਾਖ਼ਲਾ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ, ਘੱਟ ਨੰਬਰ ਆਉਣ ‘ਤੇ ਵਿਦਿਆਰਥੀਆਂ ਨਾਲ ਕਰਦਾ ਸੀ ਸੰਪਰਕBunty28/06/2022 by Bunty28/06/2022 ਨਵੀਂ ਦਿੱਲੀ – ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ MBBS ਵਿੱਚ ਦਾਖ਼ਲਾ ਲੈਣ ਵਾਲੇ ਇੱਕ ਗਿਰੋਹ ਦੇ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕੀਤਾ...
Indiaਕੈਮਰੂਨ ‘ਚ ਵੱਖਵਾਦੀਆਂ ਦਾ ਆਤੰਕ, 26 ਲੋਕਾਂ ਦੀ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀBunty28/06/2022 by Bunty28/06/2022 ਨਵੀਂ ਦਿੱਲੀ – ਕੈਮਰੂਨ ਦੇ ਦੱਖਣ-ਪੱਛਮੀ ਖੇਤਰ ਦੇ ਅਕਵਾਯਾ ਵਿੱਚ ਇੱਕ ਵਾਰ ਫਿਰ ਕਈ ਲੋਕਾਂ ਉੱਤੇ ਹਮਲਾ ਹੋਇਆ ਹੈ। ਵੱਖਵਾਦੀਆਂ ਨੇ ਇੱਕੋ ਸਮੇਂ ਕਈ ਲੋਕਾਂ ਦੀ...
Indiaਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਤੇਜ਼ ਤੂਫਾਨ ਦੇ ਨਾਲ ਹੋਵੇਗੀ ਭਾਰੀ ਬਾਰਿਸ਼Bunty28/06/2022 by Bunty28/06/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ਵਿਚ ਲੋਕ ਗਰਮੀ ਤੋਂ ਪਰੇਸ਼ਾਨ ਹਨ। ਮੌਨਸੂਨ ‘ਚ ਦੇਰੀ ਕਾਰਨ ਦਿੱਲੀ-ਐੱਨਸੀਆਰ ਦਾ ਤਾਪਮਾਨ ਇਕ ਵਾਰ ਫਿਰ ਵਧ ਗਿਆ...