Indiaਮਹਿਲਾ ਅਧਿਆਪਕ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ NCSC ਨੇ ਰਾਜਸਥਾਨ ਸਰਕਾਰ ਤੋਂ ਮੰਗੀ ਰਿਪੋਰਟBunty19/08/2022 by Bunty19/08/2022 ਨਵੀਂ ਦਿੱਲੀ – ਰਾਜਸਥਾਨ ‘ਚ ਕਰਜ਼ੇ ਦੀ ਵਾਪਸੀ ਦੀ ਮੰਗ ਕਰਨ ਵਾਲੀ ਅਨਸੂਚਿਤ ਜਾਤੀ ਮਹਿਲਾ ਅਧਿਆਪਕ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਜਿਸ ਤੋਂ ਬਾਅਦ ਬੁੱਧਵਾਰ...
Indiaਮੁੰਬਈ ਨੇੜੇ ਸ਼੍ਰੀਵਰਧਨ ਬੰਦਰਗਾਹ ‘ਤੇ ਕਿਸ਼ਤੀ ‘ਚੋਂ ਤਿੰਨ ਹੋਰ AK-47 ਮਿਲੀਆਂ, ਅੱਤਵਾਦੀ ਸਾਜ਼ਿਸ਼ ਦਾ ਖਦਸ਼ਾBunty19/08/2022 by Bunty19/08/2022 ਮੁੰਬਈ – ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਵੀਰਵਾਰ ਨੂੰ ਸ਼੍ਰੀਵਰਧਨ ਬੰਦਰਗਾਹ ਨੇੜੇ ਦੋ ਕਿਸ਼ਤੀਆਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਕੋਲੋਂ ਦੋ ਤੋਂ ਤਿੰਨ ਏ.ਕੇ.-47 ਰਾਈਫਲਾਂ ਅਤੇ...
Indiaਜੇਲ੍ਹ ‘ਚ ਬੰਦ ਮੁਖਤਾਰ ਅੰਸਾਰੀ ਦੇ ਟਿਕਾਣਿਆਂ ‘ਤੇ ਈਡੀ ਦਾ ਛਾਪਾ, ਲਖਨਊ-ਗਾਜ਼ੀਪੁਰ ‘ਚ ਪਹੁੰਚੀ ਟੀਮBunty19/08/2022 by Bunty19/08/2022 ਲਖਨਊ – ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਜੇਲ੍ਹ ‘ਚ ਬੰਦ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਦਿੱਲੀ, ਲਖਨਊ ਅਤੇ ਗਾਜ਼ੀਪੁਰ ਦੇ ਟਿਕਾਣਿਆਂ ‘ਤੇ...
Indiaਭਾਰਤ ਨੇ 12 ਕਰੋੜ ਤੋਂ ਵੱਧ ਕੋਵਿਡ ਟੀਕਾਕਰਨ ਖੁਰਾਕਾਂ ਨਾਲ ਪਾਰ ਕੀਤਾ 208 ਕਰੋੜ ਟੀਕਾਕਰਨ ਦਾ ਅੰਕੜਾBunty19/08/2022 by Bunty19/08/2022 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਵਾਇਰਸ ਵਿਰੁੱਧ ਦੇਸ਼ ਵਿਆਪੀ ਜੰਗ ‘ਚ ਭਾਰਤ ਨੇ ਵੈਕਸੀਨ ਨੂੰ ਲਾਗੂ ਕਰਨ ‘ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵੀਰਵਾਰ...
Indiaਰੋਹਿੰਗਿਆ ਘੁਸਪੈਠੀਆਂ ਦੇ ਮੁੱਦੇ ‘ਤੇ ਭਾਜਪਾ ਦਾ ਕੇਜਰੀਵਾਲ ‘ਤੇ ਹਮਲਾ, ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਦੋਸ਼, ਕਿਹਾ- ਦੇਣਾ ਪਵੇਗਾ ਜਵਾਬBunty19/08/2022 by Bunty19/08/2022 ਨਵੀਂ ਦਿੱਲੀ – ਗੈਰ-ਕਾਨੂੰਨੀ ਰੋਹਿੰਗਿਆ ਘੁਸਪੈਠੀਆਂ ਨੂੰ ਮੁਫਤ ਫਲੈਟ ਦੇਣ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਭਾਜਪਾ ਦਾ ਹਮਲਾ ਜਾਰੀ ਹੈ।...
Indiaਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੇ ਹੁਕਮ, ਅਦਾਲਤ ਨੇ ਜਾਂਚ ਲਈ ਸਮਾਂ ਸੀਮਾ ਵੀ ਕੀਤੀ ਤੈਅBunty19/08/2022 by Bunty19/08/2022 ਦਿੱਲੀ- ਦਿੱਲੀ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ 2018 ‘ਚ ਭਾਜਪਾ ਨੇਤਾ ‘ਤੇ...
Indiaਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਪਰੇਸ਼ਾਨ, ਆਫਲਾਈਨ ਕਲਾਸਾਂ ਤੇ ਪ੍ਰੀਖਿਆਵਾਂ ਅਗਲੇ ਮਹੀਨੇ ਤੋਂ ਹੋਣਗੀਆਂ ਸ਼ੁਰੂ ; ਕੀਵ ਯੂਨੀਵਰਸਿਟੀ ਨੇ ਭੇਜਿਆ ਮੈਸੇਜBunty19/08/2022 by Bunty19/08/2022 ਨਵੀਂ ਦਿੱਲੀ – ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਕਰੇਨ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਗਿਆ ਸੀ। ਪਰ...
Indiaਮੁੱਖ ਮੰਤਰੀ ਵੱਲੋਂ ਹਿਮਾਚਲ ਵਾਸੀਆਂ ਨੂੰ ਪੰਜਾਬ ਵਾਂਗ ਲੋਕ-ਪੱਖੀ ਸਰਕਾਰ ਚੁਣਨ ਦਾ ਸੱਦਾBunty18/08/2022 by Bunty18/08/2022 ਸ਼ਿਮਲਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹਿਮਾਚਲ ਪ੍ਰਦੇਸ਼ ਵਿਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਪਹਾੜੀ ਸੂਬੇ ਦੇ...
Indiaਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵਲੋਂ ਮੁਹਾਲੀ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾBunty18/08/2022 by Bunty18/08/2022 ਐਸ ਏ ਐਸ ਨਗਰ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ...
Indiaਜੰਮੂ ਦੇ ਇਕੋ ਘਰ ‘ਚੋਂ 6 ਲੋਕਾਂ ਦੀਆਂ ਮਿਲੀਆਂ ਲਾਸ਼ਾਂ , ਪੁਲਿਸ ਜਾਂਚ ‘ਚ ਜੁਟੀ; ਕਤਲ ਦਾ ਸ਼ੱਕBunty18/08/2022 by Bunty18/08/2022 ਜੰਮੂ – ਤਵੀ ਵਿਹਾਰ ਸਿੱਧ ਵਿੱਚ ਅੱਜ ਸਵੇਰੇ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕੋ ਘਰ ਵਿੱਚੋਂ ਤਿੰਨ ਔਰਤਾਂ ਸਮੇਤ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ...