ArticlesIndiaਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਫੇਰੀ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨਗੇ !admin18/06/202518/06/2025 by admin18/06/202518/06/2025 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਦੌਰਾਨ ਮੁੱਖ ਗਲੋਬਲ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਗਲੋਬਲ ਦੱਖਣ ਦੀਆਂ ਤਰਜੀਹਾਂ...
IndiaTravelਨਵੇਂ ਪਾਸ ਨਾਲ ਟੋਲ ਪਲਾਜ਼ਿਆਂ ‘ਤੇ ਯਾਤਰਾ ਕਰ ਸਕੋਗੇ: ਨਿਤਿਨ ਗਡਕਰੀadmin18/06/2025 by admin18/06/2025 ਟੋਲ ਪਲਾਜ਼ਿਆਂ ‘ਤੇ ਭੀੜ ਅਤੇ ਪਰੇਸ਼ਾਨੀਆਂ ਨੂੰ ਘਟਾਉਣਾ ਲਈ ਹੁਣ ਇੱਕ ਨਵਾਂ ਸਾਲਾਨਾ ਪਾਸ ਉਪਲਬਧ ਹੋਵੇਗਾ। ਇਹ ਸਾਲਾਨਾ ਪਾਸ ਉਨ੍ਹਾਂ ਲੋਕਾਂ ਲਈ ਹੈ, ਜੋ ਅਕਸਰ...
ArticlesIndiaTravelਸਿਵਲ ਏਵੀਏਸ਼ਨ ਵਲੋਂ ਏਅਰ ਇੰਡੀਆ ਨੂੰ ਜਹਾਜ਼ਾਂ ਦੀ ਸੁਰੱਖਿਆ ‘ਤੇ ਧਿਆਨ ਦੇਣ ਦੇ ਹੁਕਮ !admin18/06/202518/06/2025 by admin18/06/202518/06/2025 ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਡ੍ਰੀਮਲਾਈਨਰ ਜਹਾਜ਼ਾਂ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਏਅਰ ਇੰਡੀਆ ਨੇ 6 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅਹਿਮਦਾਬਾਦ...
IndiaInternationalਈਰਾਨ-ਇਜ਼ਰਾਈਲ ਟਕਰਾਅ: ਦੂਤਾਵਾਸ ਨੇ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ‘ਚੋਂ ਕੱਢਿਆ !admin18/06/2025 by admin18/06/2025 ਈਰਾਨ-ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਨੇ ਤਹਿਰਾਨ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸ਼ਹਿਰ ਤੋਂ ਬਾਹਰ ਕੱਢ ਲਿਆ ਹੈ। ਇਸ ਦੇ ਨਾਲ ਹੋਰ...
IndiaTravelਜੰਮੂ-ਕਸ਼ਮੀਰ ਨੇ ਅਮਰਨਾਥ ਯਾਤਰਾ ਰੂਟ ਨੂੰ ‘ਨੋ ਫਲਾਈਂਗ ਜ਼ੋਨ’ ਐਲਾਨਿਆ !admin17/06/202517/06/2025 by admin17/06/202517/06/2025 ਜੰਮੂ-ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰਾ ਰੂਟ ਨੂੰ ‘ਨੋ ਫਲਾਈਂਗ ਜ਼ੋਨ’ ਐਲਾਨ ਦਿੱਤਾ ਹੈ। ਇਸ ਵਿੱਚ ਪਹਿਲਗਾਮ ਅਤੇ ਬਾਲਟਾਲ ਦੋਵੇਂ ਰੂਟ ਸ਼ਾਮਲ ਹਨ। ਉਪ ਰਾਜਪਾਲ ਮਨੋਜ ਸਿਨਹਾ...
IndiaTechnologyਹੁਣ ‘ਅਰਨਾਲਾ’ ਦੇ ਨਾਲ ਭਾਰਤ ਦੀ ਤੱਟਵਰਤੀ ਸੁਰੱਖਿਆ ਨੂੰ ਨਵੀਂ ਤਾਕਤ ਮਿਲੇਗੀ !admin18/06/2025 by admin18/06/2025 ਭਾਰਤੀ ਜਲ ਸੈਨਾ ਦਾ ਪਹਿਲਾ ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ ਜੰਗੀ ਜਹਾਜ਼ ‘ਅਰਨਾਲਾ’ ਅੱਜ ਅਧਿਕਾਰਤ ਤੌਰ ‘ਤੇ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕਮਿਸ਼ਨਿੰਗ...
IndiaTechnologyਅਹਿਮਦਾਬਾਦ ਜਹਾਜ਼ ਹਾਦਸਾ: ਦੂਜਾ ਬਲੈਕ ਬਾਕਸ ਮਿਲਣ ਨਾਲ ਜਾਂਚ ‘ਚ ਤੇਜ਼ੀ ਆਵੇਗੀ !admin16/06/2025 by admin16/06/2025 ਗੁਜਰਾਤ ਦੇ ਅਹਿਮਦਾਬਾਦ ਵਿਖੇ ਹਾਦਸੇ ਦਾ ਸਿ਼ਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਦੂਜਾ ਬਲੈਕ ਬਾਕਸ ਬਰਾਮਦ ਹੋ ਗਿਆ ਹੈ। ਇਸ ਤੋਂ ਬਾਅਦ ਜਾਂਚਕਰਤਾਵਾਂ ਨੇ...
Indiaਮਰਦਮਸ਼ੁਮਾਰੀ 2027 ਲਈ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਕੀਤਾ ਜਾਰੀ !admin16/06/202516/06/2025 by admin16/06/202516/06/2025 ਮਰਦਮਸ਼ੁਮਾਰੀ ਦਾ ਲੰਮਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਗ੍ਰਹਿ ਮੰਤਰਾਲੇ ਨੇ ਅੱਜ, ਸੋਮਵਾਰ ਨੂੰ ਮਰਦਮਸ਼ੁਮਾਰੀ ਐਕਟ, 1948 ਦੇ ਤਹਿਤ ਮਰਦਮਸ਼ੁਮਾਰੀ ਅਤੇ ਜਾਤੀ ਗਿਣਤੀ ਨਾਲ...
Indiaਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੌਰਾਨ ਸਾਈਪ੍ਰਸ ਪੁੱਜੇ !admin16/06/202516/06/2025 by admin16/06/202516/06/2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ‘ਤੇ ਸਾਈਪ੍ਰਸ ਪਹੁੰਚੇ ਹਨ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਲਾਰਨਾਕਾ ਅੰਤਰਰਾਸ਼ਟਰੀ ਹਵਾਈ...
IndiaTravelਈਰਾਨ ਏਅਰ ਸਪੇਸ ਬੰਦ ਹੋਣ ਨਾਲ ਭਾਰਤੀ ਉਡਾਣਾਂ ਪ੍ਰਭਾਵਿਤ !admin16/06/2025 by admin16/06/2025 ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ ਭਾਰਤ ਦੀਆਂ ਦੋ ਪ੍ਰਮੁੱਖ ਏਅਰਲਾਈਨਾਂ, ਏਅਰ ਇੰਡੀਆ ਅਤੇ ਇੰਡੀਗੋ ਨੇ ਈਰਾਨ ਦੇ ਹਵਾਈ ਖੇਤਰ ਬੰਦ ਹੋਣ ਕਾਰਨ ਉਡਾਣ...