Indiaਭਾਰਤ ਸਰਕਾਰ ਵਲੋਂ ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ ਦੇਣ ‘ਚ ਤੇਜੀBunty13/06/202213/06/2022 by Bunty13/06/202213/06/2022 ਨਵੀਂ ਦਿੱਲੀ – ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮੰਗ ਕਰ ਰਹੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਇਕ ਵਾਰ ਫਿਰ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ...
Indiaਨਹਿਰ ‘ਚ ਡਿੱਗੀ ਕਾਰ, ਦਰਦਨਾਕ ਹਾਦਸੇ ‘ਚ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ‘ਤੇ ਹੀ ਮੌਤBunty13/06/2022 by Bunty13/06/2022 ਸੋਨੀਪਤ – ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ, ਜਿਸ ਕਾਰਨ...
Indiaਛੇੜਛਾੜ ਦਾ ਵਿਰੋਧ ਕਰਨ ‘ਤੇ ਔਰਤ ‘ਤੇ ਬਲੇਡ ਨਾਲ ਕੀਤਾ ਹਮਲਾ, ਚਿਹਰੇ ‘ਤੇ ਲੱਗੇ 118 ਟਾਂਕੇBunty13/06/2022 by Bunty13/06/2022 ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕੁਝ ਲੋਕਾਂ ਨੇ ਇਕ ਔਰਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨ ‘ਤੇ ਉਸ ਦੇ ਮੂੰਹ ‘ਤੇ...
Indiaਸਿੱਧੂ ਮੂਸੇਵਾਲਾ ਦੀ ਹੱਤਿਆ ਇਕ ਯੋਜਨਾਬੱਧ ਹੱਤਿਆ ਸੀ – ਵਿਸ਼ੇਸ਼ ਕਮਿਸ਼ਨਰ ਐੱਚਐੱਸ ਧਾਲੀਵਾਲBunty12/06/202212/06/2022 by Bunty12/06/202212/06/2022 ਨਵੀਂ ਦਿੱਲੀ – ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਲਈ ਉਸ ਦੇ ਖ਼ਾਸ ਵਿਕਰਮ ਬਰਾਡ਼ ਨੇ ਰਚੀ ਸੀ।...
Indiaਕਸ਼ਮੀਰ ਦੇ ਯੂਟਿਊਬਰ ਨੇ ਮੰਗੀ ਮਾਫ਼ੀ, ਨੂਪੁਰ ਸ਼ਰਮਾ ਦੀ ਇਤਰਾਜ਼ਯੋਗ ਵੀਡੀਓ ਨੂੰ ਕੀਤਾ ਡਿਲੀਟBunty12/06/2022 by Bunty12/06/2022 ਸ੍ਰੀਨਗਰ – ਕਸ਼ਮੀਰ ਦੇ ਯੂਟਿਊਬਰ ਫੈਜ਼ਲ ਵਾਨੀ ਨੇ ਸ਼ਨਿਚਰਵਾਰ ਨੂੰ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦਾ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਜੰਮੂ ਅਤੇ...
IndiaTravelਹਿਮਾਚਲ ਦੇ ਇਸ ਸੈਰ-ਸਪਾਟਾ ਸਥਾਨ ‘ਤੇ ਇਸ ਮਹੀਨੇ ਹੁੰਦੀ ਹੈ ਬਰਫ਼ਬਾਰੀ, ਸੈਲਾਨੀ ਆਸਾਨੀ ਨਾਲ ਪਹੁੰਚ ਸਕਦੇ ਹਨ ਬਰਫ਼ੀਲੇ ਮੈਦਾਨਾਂ ਤਕBunty12/06/2022 by Bunty12/06/2022 ਮਨਾਲੀ – ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨ, 13050 ਫੁੱਟ ਉੱਚਾ ਰੋਹਤਾਂਗ ਪਾਸ ਦੇਸ਼ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਨਹੀਂ ਬਣ ਗਿਆ ਹੈ। ਇਹ ਦੇਸ਼ ਦਾ...
Indiaਸੋਨੀਆ ਤੇ ਰਾਹੁਲ ਗਾਂਧੀ ਨੂੰ ED ਦੇ ਨੋਟਿਸ ਦਾ ਕਾਂਗਰਸ ਕਰੇਗੀ ਵਿਰੋਧBunty12/06/2022 by Bunty12/06/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਐਤਵਾਰ ਨੂੰ ਪ੍ਰਦਰਸ਼ਨ...
Indiaਰਾਜ ਸਭਾ ਚੋਣਾਂ ‘ਚ ਰਾਜਸਥਾਨ, ਹਰਿਆਣਾ ਅਤੇ ਕਰਨਾਟਕ ‘ਚ ਕਰਾਸ ਵੋਟਿੰਗ, ਭਾਜਪਾ ਵਿਧਾਇਕ ਨੇ ਕਾਂਗਰਸੀ ਉਮੀਦਵਾਰ ਨੂੰ ਪਾਈ ਵੋਟBunty11/06/2022 by Bunty11/06/2022 ਨਵੀਂ ਦਿੱਲੀ – ਰਾਜ ਸਭਾ ਦੀਆਂ 16 ਸੀਟਾਂ ਲਈ 4 ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। 57 ਵਿੱਚੋਂ 41 ਸੀਟਾਂ ਦੇ ਨਤੀਜੇ ਐਲਾਨੇ ਜਾ...
Indiaਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਫਿਰ ਭੇਜਿਆ ਚਾਰ ਦਿਨ ਦੇ ਰਿਮਾਂਡ ‘ਤੇBunty11/06/2022 by Bunty11/06/2022 ਨਵੀਂ ਦਿੱਲੀ – ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਲਾ ਐਕਟ ਕੇਸ ਵਿੱਚ ਵੱਡਾ ਝਟਕਾ ਲੱਗਾ ਹੈ। ਪੰਜਾਬ ਆਰਮਜ਼...
Indiaਪੈਗੰਬਰ ਮਾਮਲੇ ‘ਚ ਭਾਰਤ ਦੇ ਦਾਅਵਿਆਂ ਤੋਂ ਈਰਾਨ ਸੰਤੁਸ਼ਟBunty11/06/2022 by Bunty11/06/2022 ਨਵੀਂ ਦਿੱਲੀ – ਪੈਗੰਬਰ ਮਾਮਲੇ ‘ਚ ਭਾਰਤ ਦੇ ਦਾਅਵਿਆਂ ਤੋਂ ਈਰਾਨ ਸੰਤੁਸ਼ਟ, ‘ਮੁਸੀਬਤ ਬਣਾਉਣ ਵਾਲੇ’ ਅਜੀਤ ਡੋਭਾਲ ਕਿਉਂ ਆਏ ਸੁਰਖ਼ੀਆਂ ‘ਚ? ਪੂਰੀ ਦੁਨੀਆ ਨੇ ਪੈਗੰਬਰ ਮੁਹੰਮਦ...