India…ਤੇ ਇਸ ਤਰ੍ਹਾਂ ਪੀਐਮ ਮੋਦੀ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪੂਰੀ ਕੀਤੀ ਮੰਗBunty20/07/2022 by Bunty20/07/2022 ਕੋਲਕਾਤਾ – ਬੰਗਾਲ ਵਿੱਚ ਸਿਆਸੀ ਹਿੰਸਾ ਤੋਂ ਲੈ ਕੇ ਅਮਨ-ਕਾਨੂੰਨ ਦੇ ਮੁੱਦੇ ਤੱਕ ਲਗਾਤਾਰ ਮਮਤਾ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਰਾਜਪਾਲ ਜਗਦੀਪ ਧਨਖੜ ਨੂੰ...
Indiaਧਰਤੀ ਵੱਲ ਵਧ ਰਿਹਾ ‘ਸੂਰਜੀ ਤੂਫਾਨ’, ‘ਸਿਗਨਲ ਟਰਾਂਸਮਿਸ਼ਨ’ ਹੋ ਸਕਦਾ ਹੈ ਠੱਪ; ਦੁਨੀਆ ਭਰ ਦੇ ਮੋਬਾਈਲ, ਸੈਟੇਲਾਈਟ ਤੇ ਜੀਪੀਐਸ ਹੋ ਜਾਣਗੇ ਬੰਦBunty20/07/2022 by Bunty20/07/2022 ਨਵੀਂ ਦਿੱਲੀ – ਅੱਜ ਰਾਤ ਨੂੰ ਸੂਰਜੀ ਤੂਫਾਨ ਦੇ ਧਰਤੀ ਨਾਲ ਟਕਰਾਉਣ ਦੀ ਪ੍ਰਬਲ ਸੰਭਾਵਨਾ ਹੈ। ਇਸ ਕਾਰਨ ਸੈਟੇਲਾਈਟ, ਮੋਬਾਈਲ, ਜੀਪੀਐਸ ਸਮੇਤ ਸਾਰੇ ਸਿਗਨਲ ਸਿਸਟਮ...
Indiaਭਾਰਤੀ ਮੁਦਰਾ ਦੀ ਮਹੱਤਤਾ ਵਧਣ ਨਾਲ ਰੁਪਏ ਨੂੰ ਵਿਸ਼ਵ ਪੱਧਰ ‘ਤੇ ਮਿਲਦੀ ਹੈ ਮਨਜ਼ੂਰੀBunty20/07/2022 by Bunty20/07/2022 ਨਵੀਂ ਦਿੱਲੀ – ਜਾਪਾਨ ਦੀ ਮੌਜੂਦਾ ਵਿਸ਼ਵੀ ਅਨਿਸ਼ਚਿਤਤਾ ਕਾਰਨ ਕਈ ਦੇਸ਼ ਆਰਥਿਕ ਸੰਕਟ ਵਿੱਚ ਫਸ ਸਕਦੇ ਹਨ। ਭਾਰਤ ਵੀ ਥੋੜਾ ਚਿੰਤਤ ਹੈ, ਕਿਉਂਕਿ ਜੂਨ ‘ਚ...
Indiaਮਹਿੰਗਾਈ ਦੇ ਮੁੱਦੇ ‘ਤੇ ਸੰਸਦ ਤੋਂ ਸੜਕ ਤਕ ਕਾਂਗਰਸ ਦਾ ਪ੍ਰਦਰਸ਼ਨ, ਰਾਹੁਲ ਗਾਂਧੀ ਨੇ ਕਿਹਾ- ਸਰਕਾਰ ਨੂੰ ਦੇਣਾ ਪਵੇਗਾ ਜਵਾਬBunty20/07/2022 by Bunty20/07/2022 ਨਵੀਂ ਦਿੱਲੀ – ਦੇਸ਼ ‘ਚ ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਵੀ ਇਸ ਨੂੰ ਲੈ ਕੇ ਕੇਂਦਰ...
BollywoodIndiaਨਹੀਂ ਰਹੇ ਬਾਲੀਵੁੱਡ ਸਿੰਗਰ ਭੁਪਿੰਦਰ ਸਿੰਘ: ਨਾਮ ਗੁਮ ਜਾਏਗਾ . ..ਮੇਰੀ ਆਵਾਜ਼ ਹੀ ਪਹਿਚਾਨ ਹੇ . . .!admin19/07/202219/07/2022 by admin19/07/202219/07/2022 ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਸਿੰਗਰ ਭੁਪਿੰਦਰ ਸਿੰਘ ਦਾ ਕੱਲ੍ਹ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਮੁੰਬਈ ਦੇ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲ...
Indiaਰਾਸ਼ਟਰਪਤੀ ਚੋਣ ‘ਚ ਹੋਈ ਕ੍ਰਾਸ ਵੋਟਿੰਗ: ਅਕਾਲੀ ਦਲ ਦੇ ਵਿਧਾਇਕ ਵਲੋਂ ਰਾਸ਼ਟਰਪਤੀ ਚੋਣ ਦਾ ਬਾਈਕਾਟ !Bunty19/07/202219/07/2022 by Bunty19/07/202219/07/2022 ਨਵੀਂ ਦਿੱਲੀ – ਭਾਰਤ ਦੇ 15ਵੇਂ ਰਾਸਟਰਪਤੀ ਦੀ ਚੋਣ ਲਈ ਮਤਦਾਨ ਪ੍ਰਕਿਰਿਆ ਅੱਜ ਸ਼ਾਂਤਮਈ ਢੰਗ ਨਾਲ ਪੂਰੀ ਹੋ ਗਈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ...
Indiaਪ੍ਰਧਾਨ ਮੰਤਰੀ ਮੋਦੀ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਬੱਸ ਹਾਦਸੇ ਦੇ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ, ਹੁਣ ਤਕ 12 ਲੋਕਾਂ ਦੀ ਮੌਤBunty19/07/2022 by Bunty19/07/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਧਾਰ ‘ਚ ਮਹਾਰਾਸ਼ਟਰ ਰੋਡਵੇਜ਼ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ...
Indiaਗੁਰਮੀਤ ਰਾਮ ਰਹੀਮ ਦੀ ਪੈਰੋਲ ਖਤਮ, ਸਖ਼ਤ ਸੁਰੱਖਿਆ ਹੇਠ ਬਾਗਪਤ ਤੋਂ ਆਪਣੇ ਨਾਲ ਲੈ ਗਈ ਹਰਿਆਣਾ ਪੁਲਿਸBunty19/07/202219/07/2022 by Bunty19/07/202219/07/2022 ਬਾਗਪਤ – ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਸੋਮਵਾਰ ਨੂੰ ਆਸ਼ਰਮ ਬਰਨਾਵਾ ਪਹੁੰਚੀ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ...
Indiaਪੰਜ ਹੋਰ ਸਾਲਾਂ ਤਕ ਜੀਐੱਸਟੀ ਮੁਆਵਜ਼ਾ ਚਾਹੁੰਦੇ ਸਨ ਕੁਝ ਸੂਬੇ : ਸੀਤਾਰਮਨBunty19/07/2022 by Bunty19/07/2022 ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੰੂ ਲੋਕ ਸਭਾ ‘ਚ ਦੱਸਿਆ ਕਿ ਤੇਲੰਗਾਨਾ ਸਮੇਤ ਕੁਝ ਸੂਬਿਆਂ ਨੇ ਜੀਐੱਸਟੀ ਮੁਆਵਜ਼ਾ ਪੰਜ ਹੋਰ ਸਾਲਾਂ...
IndiaHistory-sheeters ‘ਤੇ ਚਲਾ ਰਹੀ ਹੈ ਜੰਮੂ ਪੁਲਿਸ ਕਾਨੂੰਨ ਦਾ ਡੰਡਾ, ਪੀਐਸਏ ਲਗਾ ਕੇ ਭੇਜਿਆ ਜਾ ਰਿਹੈ ਜੇਲ੍ਹBunty19/07/2022 by Bunty19/07/2022 ਜੰਮੂ – ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਜੰਮੂ ਪੁਲਿਸ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਦਾ ਕੰਮ ਕਰ ਰਹੀ ਹੈ। ਵੱਖ-ਵੱਖ...