Indiaਪਾਨੀਪਤ-ਰੋਹਤਕ ਹਾਈਵੇ ‘ਤੇ ਟਰੱਕ ਦੀ ਟੱਕਰ ਕਾਰਨ ਕਾਰ ਨੂੰ ਲੱਗੀ ਅੱਗ, 3 ਲੋਕ ਜ਼ਿੰਦਾ ਸੜੇBunty16/04/2022 by Bunty16/04/2022 ਪਾਣੀਪਤ – ਪਾਨੀਪਤ ਦੇ ਇਸਰਾਨਾ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਪਾਨੀਪਤ-ਰੋਹਤਕ ਹਾਈਵੇਅ ‘ਤੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ। ਕਾਰ ਨੂੰ ਅੱਗ ਲੱਗ ਗਈ।...
Indiaਪ੍ਰਧਾਨ ਮੰਤਰੀ ਨੇ ਕਹੀ ਵੱਡੀ ਗੱਲ-ਅਗਲੇ 10 ਸਾਲਾ ‘ਚ ਦੇਸ਼ ਨੂੰ ਮਿਲਣਗੇ ਰਿਕਾਰਡ ਗਿਣਤੀ ‘ਚ ਨਵੇਂ ਡਾਕਟਰBunty16/04/2022 by Bunty16/04/2022 ਗੁਜਰਾਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਭੁਜ ਜ਼ਿਲ੍ਹੇ ਵਿੱਚ ਨਵੇਂ ਬਣੇ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਹੈ।...
India20 ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, 10 ਗੁਣਾ ਤੇਜ਼ੀ ਨਾਲ ਫੈਲਦਾ ਹੈ ਕੋਰੋਨਾ ਦਾ ਨਵਾਂ ਵੇਰੀਐਂਟBunty16/04/2022 by Bunty16/04/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।...
IndiaJNU ਕੈਂਪਸ ‘ਚ ਝੰਡੇ-ਬੈਨਰ ਲਗਾ ਕੇ ਹਿੰਦੂ ਸੈਨਾ ਨੇ ਦਿੱਤੀ ਧਮਕੀ ‘ਭਗਵਾ ਦਾ ਅਪਮਾਨ ਕਰਨ ਵਾਲਿਆਂ ਦੀ ਖ਼ੈਰ ਨਹੀਂ’Bunty16/04/2022 by Bunty16/04/2022 ਦਿੱਲੀ – ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਕੰਪਲੈਕਸ ਨੇੜਲੇ ਇਲਾਕਿਆਂ ‘ਚ ਭਗਵਾ ਝੰਡੇ ਤੇ ਪੋਸਟਰ ਲਗਾਏ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਹੰਗਾਮਾਕਾਰੀਆਂ ਖਿਲਾਫ਼ ਕੜੀ...
Indiaਤੁਸੀਂ ਕਿਹਾ ਛੱਡਣਾ ਨਹੀਂ, ਅਸੀਂ ਦੋਵਾਂ ਨੂੰ ਮਾਰ ਦਿੱਤਾ; ਕੋਰ ਕਮਾਂਡਰ ਨੇ ਜ਼ਖ਼ਮੀ ਜਵਾਨ ਨਾਲ ਕੀਤਾ ਵਾਅਦਾ ਨਿਭਾਇਆBunty16/04/2022 by Bunty16/04/2022 ਸ੍ਰੀਨਗਰ – ਫ਼ੌਜ ਦੀ 15ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਭਾਈ ਅਤੇ ਅਰਸਲਾਨ ਦੇ ਮਾਰੇ ਜਾਣ ਬਾਰੇ 92 ਬੇਸ ਹਸਪਤਾਲ...
Indiaਦੇਸ਼ ਨੂੰ ਮਿਜ਼ਾਈਲ ਤਕਨੀਕ ਦੇ ਖੇਤਰ ‘ਚ ਆਤਮ ਨਿਰਭਰ ਬਣਾਉਣ ‘ਚ ਟੈਸੀ ਥਾਮਸ ਦਾ ਜ਼ਿਕਰਯੋਗ ਯੋਗਦਾਨBunty16/04/2022 by Bunty16/04/2022 ਨਵੀਂ ਦਿੱਲੀ – ਮਿਜ਼ਾਈਲ ਵੂਮੈਨ ਦੇ ਨਾਂ ਨਾਲ ਮਸ਼ਹੂਰ ਡਾ: ਟੈਸੀ ਥਾਮਸ ਨੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ‘ਚ ਅਹਿਮ ਭੂਮਿਕਾ ਨਿਭਾਈ ਹੈ। ਡਾ: ਟੈਸੀ ਥਾਮਸ ਦੇਸ਼...
Indiaਨਵਾਜ਼ ਦੀ ਵਾਪਸੀ ‘ਤੇ ਸ਼ਾਹਬਾਜ਼ ਛੱਡਣਗੇ ਪ੍ਰਧਾਨ ਮੰਤਰੀ ਦਾ ਅਹੁਦਾ ਜਾਂ ਵੱਡੇ ਭਰਾ ਦੀ ਹੋਵੇਗੀ ਉਨ੍ਹਾਂ ਤੋਂ ਵੱਡੀ ਭੂਮਿਕਾBunty16/04/2022 by Bunty16/04/2022 ਨਵੀਂ ਦਿੱਲੀ – ਭਾਵੇਂ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਆਇਆ ਸਿਆਸੀ ਭੂਚਾਲ ਸ਼ਾਂਤ ਹੋ ਗਿਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੱਡੇ ਪੱਧਰ ’ਤੇ ਫੇਰਬਦਲ ਹੋਣ...
Indiaਹੁਣ 1984 ਦੇ ਸਿੱਖ ਕਤਲੇਆਮ ’ਤੇ ਵੀ ਫਿਲਮ ਬਣੇਗੀ !Bunty16/04/202216/04/2022 by Bunty16/04/202216/04/2022 ਨਵੀਂ ਦਿੱਲੀ – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਾਉਣ ਦੇ ਐਲਾਨ ’ਤੇ ਉੱਘੇ ਫ਼ਿਲਮ ਨਿਰਮਾਤਾ...
Indiaਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ 5 ਮੈਂਬਰੀ ਕਮੇਟੀ ਗਠਿਤBunty16/04/2022 by Bunty16/04/2022 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲੇ ’ਤੇ 20...
Indiaਸੁਪਰੀਮ ਕੋਰਟ ‘ਚ ਪੁਲਿਸ ਨੇ ਕਿਹਾ, ਦਿੱਲੀ ‘ਚ ਕਿਸੇ ਵਿਸ਼ੇਸ਼ ਭਾਈਚਾਰੇ ਵਿਰੁੱਧ ਨਹੀਂ ਦਿੱਤਾ ਗਿਆ ਨਫ਼ਰਤ ਭਰਿਆ ਭਾਸ਼ਣBunty15/04/2022 by Bunty15/04/2022 ਨਵੀਂ ਦਿੱਲੀ – ਪਿਛਲੇ ਸਾਲ ਦਸੰਬਰ ‘ਚ ਉੱਤਰਾਖੰਡ ਦੇ ਹਰਿਦੁਆਰ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਆਯੋਜਿਤ ਧਰਮ ਸਭਾ ਦੌਰਾਨ ਕਥਿਤ ਨਫ਼ਰਤ ਭਰੇ ਭਾਸ਼ਣ ਨੂੰ ਲੈ...