Indiaਤੰਜਾਵੁਰ ‘ਚ ਰਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤBunty28/04/202228/04/2022 by Bunty28/04/202228/04/2022 ਤੰਜਾਵੁਰ – ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕਾਲੀਮੇਡੂ ‘ਚ ਉਪਰਲੇ ਮੰਦਰ ਦੀ ਰੱਥ ਯਾਤਰਾ ਦੌਰਾਨ ਕਈ ਲੋਕ ਹਾਈ ਵੋਲਟੇਜ ਤਾਰਾਂ...
Indiaਜਹਾਂਗੀਰਪੁਰੀ ਹਿੰਸਾ ’ਚ ਸਾਹਮਣੇ ਆਇਆ PFI ਦਾ ਕੁਨੈਕਸ਼ਨ, ਸਾਜ਼ਿਸ਼ ਨੂੰ ਅੰਜਾਮ ਦੇਣ ਲਈ 15 ਅਪ੍ਰੈਲ ਨੂੰ ਹੋਈ ਸੀ ਮੀਟਿੰਗBunty28/04/2022 by Bunty28/04/2022 ਨਵੀਂ ਦਿੱਲੀ – ਦੋ ਸਾਲ ਪਹਿਲਾਂ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਵਾਂਗ ਹੀ ਜਹਾਂਗੀਰਪੁਰੀ ’ਚ ਵੀ ਹਿੰਸਾ ਦੀ ਸਾਜ਼ਿਸ਼ ਰਚੀ ਗਈ ਸੀ। ਕ੍ਰਾਈਮ ਬ੍ਰਾਂਚ ਨਾਲ ਜੁੜੇ...
India2022 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਅਗਲੇ ਹਫ਼ਤੇ, ਜਾਣਗੇ ਜਰਮਨੀ, ਡੈਨਮਾਰਕ ਅਤੇ ਫਰਾਂਸBunty28/04/202228/04/2022 by Bunty28/04/202228/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 4 ਮਈ ਤਕ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਦੌਰੇ ’ਤੇ ਹੋਣਗੇ। ਸਾਲ 2022 ’ਚ ਪ੍ਰਧਾਨ ਮੰਤਰੀ ਦੀ...
Indiaਪੈਟਰੋਲ-ਡੀਜ਼ਲ ਦੇ ਮੁੱਦੇ ‘ਤੇ PM ਨੇ ਇਨ੍ਹਾਂ ਸੂਬਿਆਂ ਨੂੰ ਸੁਣਾਈ ਖਰੀ-ਖੋਟੀBunty28/04/2022 by Bunty28/04/2022 ਨਵੀਂ ਦਿੱਲੀ – ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ...
Indiaਓਡੀਸ਼ਾ ‘ਚ ਹੈ ਇੰਨੀ ਗਰਮੀ ਕਿ ਇਕ ਔਰਤ ਨੇ ਕਾਰ ਦੇ ਬੋਨਟ ‘ਤੇ ਬਣਾ ਲਈਆਂ ਰੋਟੀਆਂBunty28/04/2022 by Bunty28/04/2022 ਓਡੀਸ਼ਾ – ਭਾਰਤ ਵਿੱਚ ਭਿਆਨਕ ਗਰਮੀ ਦੀ ਲਹਿਰ ਦੇ ਨਾਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤੋੜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਨਾਲ...
Indiaਸ਼ੇਅਰ ਬਾਜ਼ਾਰ ‘ਚ ਗਿਰਾਵਟ, ਨਿਵੇਸ਼ਕਾਂ ਨੂੰ 25 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨBunty28/04/2022 by Bunty28/04/2022 ਨਵੀਂ ਦਿੱਲੀ – ਭਾਰਤੀ ਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਤੇਜ਼ੀ ਰਹੀ ਪਰ ਬੁੱਧਵਾਰ ਨੂੰ ਇਹ ਤੇਜ਼ੀ ਜਾਰੀ ਨਹੀਂ ਰਹਿ...
Indiaਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਕਈ ਵੱਡੇ ਫੈਸਲੇ, ਪ੍ਰਧਾਨ ਮੰਤਰੀ ਸਟਰੀਟ ਵੈਂਡਰ ਸਵੈ-ਨਿਰਭਰ ਫੰਡ ਦੀ ਮਿਆਦ ਸਾਲ 2024 ਤਕ ਵਧੀBunty28/04/2022 by Bunty28/04/2022 ਨਵੀਂ ਦਿੱਲੀ – ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ...
Indiaਸਾਬਕਾ CJI ਦੀ ਅਗਵਾਈ ‘ਚ ਨਹੀਂ ਹੋਵੇਗੀ ਜਾਂਚ, SC ਨੇ ਜਨਹਿੱਤ ਪਟੀਸ਼ਨ ਖਾਰਜ ਕੀਤੀBunty27/04/2022 by Bunty27/04/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਮ ਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਦੇਸ਼ ਵਿੱਚ ਭੜਕੀ ਹਿੰਸਾ ਦੀ ਨਿਆਂਇਕ ਜਾਂਚ ਲਈ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ...
Indiaਕੋਰੋਨਾ ਵਿਰੁੱਧ ਦੇਸ਼ ‘ਚ ਟੁੱਟੇ ਟੀਕਾਕਰਨ ਦੇ ਸਾਰੇ ਰਿਕਾਰਡ, 187 ਕਰੋੜ ਤੋਂ ਵੱਧ ਲੋਕਾਂ ਨੇ ਲਗਾਈ ਵੈਕਸੀਨBunty27/04/2022 by Bunty27/04/2022 ਨਵੀਂ ਦਿੱਲੀ – ਜਿੱਥੇ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਉੱਥੇ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਮਹਾਮਾਰੀ...
Indiaਹੁਣ 5-12 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, DCGI ਦਾ ਵੱਡਾ ਫ਼ੈਸਲਾBunty27/04/2022 by Bunty27/04/2022 ਨਵੀਂ ਦਿੱਲੀ – ਹੁਣ 6-12 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਮੰਗਲਵਾਰ ਨੂੰ...