Indiaਦੇਸ਼ ’ਚ ਫਿਰ ਤੋਂ ਹੋਣ ਵਾਲੀ ਹੈ ਬਿਜਲੀ ਦੀ ਕਮੀBunty14/04/2022 by Bunty14/04/2022 ਨਵੀਂ ਦਿੱਲੀ – ਕੀ ਦੇਸ਼ ਇਕ ਵਾਰ ਫਿਰ ਬਿਜਲੀ ਦੇ ਵੱਡੇ ਸੰਕਟ ’ਚ ਫਸਣ ਜਾ ਰਿਹਾ ਹੈ? ਸੰਕੇਤਾਂ ’ਤੇ ਗੌਰ ਕਰੀਏ ਤਾਂ ਕੁਝ ਅਜਿਹਾ ਹੀ...
Indiaਗਲਤ ਟਵੀਟ ਕਰ ਕੇ ਫਸੇ ਕਾਂਗਰਸੀ ਆਗੂ ਦਿਗਵਿਜੇ ਸਿੰਘ, ਮਾਮਲਾ ਦਰਜ; ਸ਼ਿਵਰਾਜ ਸਿੰਘ ਚੌਹਾਨ ਨੇ ਲਾਏ ਦੋਸ਼Bunty13/04/2022 by Bunty13/04/2022 ਭੋਪਾਲ – ਖਰਗੋਨ ਹਿੰਸਾ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਖ਼ਿਲਾਫ਼ ਗਲਤ ਟਵੀਟ ਕਰਨ ਦੇ ਦੋਸ਼ ‘ਚ ਮਾਮਲਾ ਦਰਜ...
Indiaਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਿਮੰਦਿਰ ‘ਚ ਪੰਜ ਕਰੋੜ ਦੇ ਆਸਣ ਨੇ ਮਚਾਇਆ ਹੰਗਾਮਾ, ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸBunty13/04/2022 by Bunty13/04/2022 ਪਟਨਾ ਸ਼ਹਿਰ – ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਤਖਤ ਸ੍ਰੀ ਹਰਿਮੰਦਰ ਜੀ ਦੇ ਦਰਬਾਰ ਸਾਹਿਬ ‘ਚ ਮੰਗਲਵਾਰ ਬਾਅਦ ਦੁਪਹਿਰ ਗੁਰੂ ਮਹਾਰਾਜ ਦਾ ਆਸਣ...
Indiaਅਮਿਤ ਸ਼ਾਹ ਨੇ ਕਿਹਾ, ਸੂਬਿਆਂ ਨੂੰ ਸਹਿਕਾਰਤਾ ‘ਤੇ ਕਾਨੂੰਨ ਬਣਾਉਣ ਦਾ ਅਧਿਕਾਰBunty13/04/2022 by Bunty13/04/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ ਸਹਿਕਾਰੀ ਨੀਤੀ ‘ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ...
Indiaਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤBunty13/04/202213/04/2022 by Bunty13/04/202213/04/2022 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਇਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਵੱਖ-ਵੱਖ ਮੀਟਿੰਗਾਂ...
Indiaਭੁੱਚੋ ਮੰਡੀ ਸਟੇਸ਼ਨ ‘ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲ ਗੱਡੀਆਂ : ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੁੰ ਲਿਖਿਆ ਪੱਤਰBunty13/04/2022 by Bunty13/04/2022 ਬਠਿੰਡਾ – ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੁੰ ਪੱਤਰ ਲਿਖ ਕੇ ਅਪੀਲ...
Indiaਰੇਪਵੇਅ ਹਾਦਸਾ: ਜ਼ਮੀਨ ਤੇ ਆਸਮਾਨ ਦੇ ਵਿਚਕਾਰ 2500 ਫੁੱਟ ਦੀ ਉਚਾਈ ‘ਤੇ ਲਟਕ ਰਹੇ ਸੈਲਾਨੀadmin12/04/202212/04/2022 by admin12/04/202212/04/2022 ਦੇਵਘਰ – ਝਾਰਖੰਡ ਦੇ ਦੇਵਘਰ ਵਿਚ ਐਤਵਾਰ ਸ਼ਾਮ 4 ਵਜੇ ਰੋਪਵੇਅ ਟੁੱਟਣ ਕਾਰਣ ਵਾਪਰੇ ਐਕਸੀਡੈਂਟ ਦੇ ਬਾਅਦ 48 ਲੋਕ ਟਰਾਲੀਆਂ ਦੇ ਵਿਚਾਰ ਹੀ ਫਸ ਗਏ...
Indiaਹੁਣ ਤਕ 25 ਲੋਕਾਂ ਨੂੰ ਬਚਾਇਆ ਗਿਆ, ਛੇ ਕੈਬਿਨਾਂ ‘ਚ ਫਸੇ 23 ਨੂੰ ਕੱਢਣ ਦੀ ਕੋਸ਼ਿਸ਼ ਜਾਰੀBunty12/04/2022 by Bunty12/04/2022 ਝਾਰਖੰਡ – ਤ੍ਰਿਕੁਟ ਪਹਾੜ ਦੇ ਰੋਪਵੇਅ ਵਿੱਚ ਰਾਤ ਭਰ ਫਸੇ 48 ਸੈਲਾਨੀਆਂ ਨੂੰ ਕੱਢਣ ਲਈ ਹਵਾਈ ਸੈਨਾ, ਸੈਨਾ ਅਤੇ ਸਥਾਨਕ ਨੌਜਵਾਨਾਂ ਨੇ ਬਚਾਅ ਕਾਰਜ ਤੇਜ਼...
Indiaਅਮਰਨਾਥ ਦੇ ਦਰਸ਼ਨਾਂ ਲਈ ਇਸ ਵਾਰ ਅੱਠ ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜੰਮੂ-ਕਸ਼ਮੀਰ ਪ੍ਰਸ਼ਾਸਨ ਲੱਗਾ ਤਿਆਰੀਆਂ ‘ਚBunty12/04/2022 by Bunty12/04/2022 ਜੰਮੂ-ਕਸ਼ਮੀਰ – ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਪਹਿਲਾਂ ਨਾਲੋਂ ਦੁੱਗਣੀ ਹੋਣ ਦੀ ਉਮੀਦ ਹੈ। ਇਸ ਵਾਰ 6 ਤੋਂ 8 ਲੱਖ ਸ਼ਰਧਾਲੂ ਯਾਤਰਾ ‘ਤੇ ਆ ਸਕਦੇ...
Indiaਟੈਲੀਮੈਡੀਸਨ ਦਾ ਹੱਬ ਵੀ ਹੋਵੇਗਾ ਹੈਲਥ ਐਂਡ ਵੈਲਨੈੱਸ ਸੈਂਟਰBunty12/04/2022 by Bunty12/04/2022 ਨਵੀਂ ਦਿੱਲੀ – ਆਯੁਸ਼ਮਾਨ ਭਾਰਤ ਤਹਿਤ ਬਣਨ ਵਾਲਾ ਹੈਲਥ ਐਂਡ ਵੈਲਨੈੱਸ ਸੈਂਟਰ ਟੈਲੀਮੈਡੀਸਨ ਦਾ ਵੀ ਹੱਬ ਹੋਵੇਗਾ। ਸਰਕਾਰ ਸਾਰੇ ਵੈਲਨੈੱਸ ਸੈਂਟਰਾਂ ਨੂੰ ਜ਼ਿਲ੍ਹਾ ਹਸਪਤਾਲਾਂ ਨਾਲ ਆਨਲਾਈਨ...