Indiaਨਾਮਜ਼ਦਗੀ ਨੂੰ ਲੈ ਕੇ ਅਮਿਤ ਮਾਲਵੀਆ ਨੇ ਕਾਂਗਰਸ ‘ਤੇ ਕੀਤਾ ਤਨਜ਼Bunty31/05/2022 by Bunty31/05/2022287 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਰਾਜ ਸਭਾ ਨਾਮਜ਼ਦਗੀ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਗਾਂਧੀ ਪਰਿਵਾਰ ਆਪਣੀ...
Indiaਕਪਾਹ ‘ਤੇ 31 ਦਸੰਬਰ ਤਕ ਵਧਾਈ ਦਰਾਮਦ ਡਿਊਟੀ ਛੋਟBunty31/05/2022 by Bunty31/05/2022181 ਨਵੀਂ ਦਿੱਲੀ – ਚਾਲੂ ਸੀਜ਼ਨ ‘ਚ ਕਪਾਹ ਅਤੇ ਧਾਗੇ ਦੀਆਂ ਕੀਮਤਾਂ ‘ਚ ਹੋਏ ਬੇਮਿਸਾਲ ਵਾਧੇ ਦਰਮਿਆਨ ਕੇਂਦਰ ਸਰਕਾਰ ਨੇ ਕਪਾਹ ‘ਤੇ ਦਰਾਮਦ ਡਿਊਟੀ ਦੀ ਛੋਟ 31...
Indiaਨੇਵੀ ਤੋਂ ਰਿਟਾਇਰ ਹੋਣ ਤੋਂ ਬਾਅਦ ਕਰਦਾ ਸੀ ਨਸ਼ਿਆਂ ਦੀ ਤਸਕਰੀ, ਆਂਧਰਾ ਪ੍ਰਦੇਸ਼ ਤੇ ਉਡੀਸਾ ਦੇ ਤਸਕਰਾਂ ਨਾਲ ਸੰਪਰਕBunty31/05/2022 by Bunty31/05/2022176 ਨਵੀਂ ਦਿੱਲੀ – ਦਵਾਰਕਾ ਜ਼ਿਲ੍ਹਾ ਪੁਲਿਸ ਦੇ ਐਂਟੀ ਵਹੀਕਲ ਥੈਫਟ ਸਕੁਐਡ (ਏਏਟੀਐਸ) ਨੇ ਨਸ਼ਾ ਤਸਕਰੀ ਗਰੋਹ ਦੇ ਦੋ ਬਦਮਾਸ਼ਾਂ ਜਤਿੰਦਰ ਅਤੇ ਧਰਮਬੀਰ ਨੂੰ ਗ੍ਰਿਫ਼ਤਾਰ ਕੀਤਾ ਹੈ।...
Indiaਸਟਾਰਟਅੱਪ, ਸਫ਼ਾਈ ਤੇ ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਕੀਤੀ ਮਨ ਕੀ ਬਾਤBunty30/05/2022 by Bunty30/05/2022464 ਨਵੀਂ ਦਿੱਲੀ – ਪੀਐਮ ਮੋਦੀ ਨੇ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ਤਹਿਤ ਦੇਸ਼ ਨੂੰ ਸੰਬੋਧਨ ਕੀਤਾ। ਇਹ ਮਨ ਕੀ ਬਾਤ ਦਾ 89ਵਾਂ ਐਪੀਸੋਡ ਸੀ।...
Indiaਦੇਸ਼ ‘ਚ ਮੰਕੀਪੌਕਸ ਦਾ ਕੋਈ ਮਾਮਲਾ ਨਹੀਂ ਪਰ ਤਿਆਰੀਆਂ ਮਜ਼ਬੂਤBunty30/05/2022 by Bunty30/05/2022202 ਨਵੀਂ ਦਿੱਲੀ – ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਮੰਕੀਪੌਕਸ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਰਾਹਤ ਦੀ ਗੱਲ ਇਹ...
Indiaਪੰਜਵੀਂ ਸਰਜਰੀ ਤੋਂ ਬਾਅਦ ਵੀ ਪੀੜਤ ਦੀ ਹਾਲਤ ਨਹੀਂ ਸੁਧਰੀ, ਮੁੜ ਆਈਸੀਯੂ ‘ਚ ਦਾਖ਼ਲBunty30/05/2022 by Bunty30/05/2022157 ਬੰਗਲੌਰ – ਤੇਜ਼ਾਬ ਦੇ ਹਮਲੇ ਕਾਰਨ ਕਰੀਬ ਇਕ ਮਹੀਨੇ ਤੋਂ ਹਸਪਤਾਲ ‘ਚ ਦਾਖਲ ਪੀੜਤਾ ਦੇ ਇਕ ਤੋਂ ਬਾਅਦ ਇਕ 5 ਸਰਜਰੀਆਂ ਹੋ ਚੁੱਕੀਆਂ ਹਨ ਪਰ...
Indiaਸਤੰਬਰ ਤੋਂ ਹਰ ਮਹੀਨੇ ਚਾਰ ਵੰਦੇ ਭਾਰਤ ਟਰੇਨਾਂ ਨੂੰ ਦਿੱਤੀ ਜਾਵੇਗੀ ਹਰੀ ਝੰਡੀ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਐਲਾਨBunty30/05/2022 by Bunty30/05/2022772 ਭੁਵਨੇਸ਼ਵਰ – ਕੇਂਦਰੀ ਰੇਲ ਮੰਤਰੀ (ਅਸ਼ਵਨੀ ਵੈਸ਼ਨਵ) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਆਉਣ ਵਾਲੇ ਸਤੰਬਰ ਤੋਂ ਹਰ ਮਹੀਨੇ ਚਾਰ ਵੰਦੇ ਭਾਰਤ ਟਰੇਨਾਂ ਸ਼ੁਰੂ ਕੀਤੀਆਂ...
Indiaਕੇਰਲ ‘ਚ ਮਾਨਸੂਨ ਦੀ ਸਮੇਂ ਤੋਂ ਪਹਿਲਾਂ ਐਂਟਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟBunty30/05/2022 by Bunty30/05/2022216 ਨਵੀਂ ਦਿੱਲੀ – ਭਾਰਤ ਵਿੱਚ ਮਾਨਸੂਨ ਦਾ ਆਗਮਨ: ਮਾਨਸੂਨ ਨੇ ਕੇਰਲ ਵਿੱਚ ਅੱਜ ਤੋਂ 3 ਦਿਨ ਪਹਿਲਾਂ ਯਾਨੀ 29 ਮਈ ਨੂੰ ਦਸਤਕ ਦੇ ਦਿੱਤੀ ਹੈ।...
Indiaਦੇਸ਼ ‘ਚ ਇਕ ਵਾਰ ਫਿਰ ਡੂੰਘਾ ਹੋ ਸਕਦੈ ਬਿਜਲੀ ਸੰਕਟ, CREA ਨੇ ਦਿੱਤੀ ਚਿਤਾਵਨੀBunty30/05/2022 by Bunty30/05/2022160 ਨਵੀਂ ਦਿੱਲੀ – ਦੇਸ਼ ਵਿੱਚ ਬਿਜਲੀ ਸੰਕਟ ਇੱਕ ਵਾਰ ਫਿਰ ਡੂੰਘਾ ਹੋ ਸਕਦਾ ਹੈ। ਖੋਜ ਸੰਸਥਾ ਜੁਲਾਈ-ਅਗਸਤ ਵਿੱਚ ਇੱਕ ਹੋਰ ਬਿਜਲੀ ਸੰਕਟ ਪੈਦਾ ਹੋਣ ਦੀ...
Indiaਸਮਾਜਵਾਦੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਆਜ਼ਮ ਖਾਨ ਦੀ ਸਿਹਤ ਵਿਗੜੀBunty30/05/2022 by Bunty30/05/2022183 ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ...