Indiaਰਾਜਸਥਾਨ ਦੀ ਤਰਜ਼ ‘ਤੇ ਉੱਤਰਾਖੰਡ, ਹਿਮਾਚਲ, ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ ‘ਚ ਪੌਦੇ ਲਗਾਉਣੇ ਜ਼ਰੂਰੀBunty28/06/2022 by Bunty28/06/2022 ਨਵੀਂ ਦਿੱਲੀ – ਜੰਗਲਾਂ ‘ਤੇ ਵੱਧ ਰਹੇ ਮਨੁੱਖੀ ਦਬਾਅ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਅਤਿ ਜ਼ਰੂਰੀ ਹੋ ਗਏ ਹਨ। ਇਸ ਦੇ ਲਈ...
Indiaਯਸ਼ਵੰਤ ਸਿਨਹਾ ਨੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਭਰੀ, ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਸਮੇਤ ਕਈ ਨੇਤਾ ਇਕੱਠੇ ਨਜ਼ਰ ਆਏBunty28/06/202228/06/2022 by Bunty28/06/202228/06/2022 ਨਵੀਂ ਦਿੱਲੀ – ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਨਾਮਜ਼ਦਗੀ ਦਾਖ਼ਲ ਕਰਨ...
IndiaMBBS ‘ਚ ਦਾਖ਼ਲਾ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ, ਘੱਟ ਨੰਬਰ ਆਉਣ ‘ਤੇ ਵਿਦਿਆਰਥੀਆਂ ਨਾਲ ਕਰਦਾ ਸੀ ਸੰਪਰਕBunty28/06/2022 by Bunty28/06/2022 ਨਵੀਂ ਦਿੱਲੀ – ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ MBBS ਵਿੱਚ ਦਾਖ਼ਲਾ ਲੈਣ ਵਾਲੇ ਇੱਕ ਗਿਰੋਹ ਦੇ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕੀਤਾ...
Indiaਕੈਮਰੂਨ ‘ਚ ਵੱਖਵਾਦੀਆਂ ਦਾ ਆਤੰਕ, 26 ਲੋਕਾਂ ਦੀ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀBunty28/06/2022 by Bunty28/06/2022 ਨਵੀਂ ਦਿੱਲੀ – ਕੈਮਰੂਨ ਦੇ ਦੱਖਣ-ਪੱਛਮੀ ਖੇਤਰ ਦੇ ਅਕਵਾਯਾ ਵਿੱਚ ਇੱਕ ਵਾਰ ਫਿਰ ਕਈ ਲੋਕਾਂ ਉੱਤੇ ਹਮਲਾ ਹੋਇਆ ਹੈ। ਵੱਖਵਾਦੀਆਂ ਨੇ ਇੱਕੋ ਸਮੇਂ ਕਈ ਲੋਕਾਂ ਦੀ...
Indiaਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਤੇਜ਼ ਤੂਫਾਨ ਦੇ ਨਾਲ ਹੋਵੇਗੀ ਭਾਰੀ ਬਾਰਿਸ਼Bunty28/06/2022 by Bunty28/06/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ਵਿਚ ਲੋਕ ਗਰਮੀ ਤੋਂ ਪਰੇਸ਼ਾਨ ਹਨ। ਮੌਨਸੂਨ ‘ਚ ਦੇਰੀ ਕਾਰਨ ਦਿੱਲੀ-ਐੱਨਸੀਆਰ ਦਾ ਤਾਪਮਾਨ ਇਕ ਵਾਰ ਫਿਰ ਵਧ ਗਿਆ...
Indiaਯੂਕਰੇਨ ਜੰਗ ਦਾ ਦਿਸਣ ਲੱਗਾ ਅਸਰ , 104 ਸਾਲ ਬਾਅਦ ਵੀ ਵਿਦੇਸ਼ੀ ਕਰਜ਼ਾ ਮੋੜਨ ‘ਚ ਨਾਕਾਮ ਰਿਹਾ ਰੂਸBunty28/06/2022 by Bunty28/06/2022 ਨਵੀਂ ਦਿੱਲੀ – ਫਰਵਰੀ ਤੋਂ ਚੱਲ ਰਹੀ ਯੂਕਰੇਨ ਜੰਗ ਦਾ ਅਸਰ ਹੁਣ ਰੂਸ ਦੀ ਆਰਥਿਕ ਸਿਹਤ ‘ਤੇ ਨਜ਼ਰ ਆ ਰਿਹਾ ਹੈ। ਰੂਸ 1918 ਤੋਂ ਬਾਅਦ ਪਹਿਲੀ...
Indiaਸਾਈਬਰ ਠੱਗਾਂ ਨੇ ਜ਼ਿਲ੍ਹਾ ਜੱਜ ਨਾਲ ਮਾਰੀ ਠੱਗੀ, ਖਾਤੇ ‘ਚੋਂ ਉਡਾਏ ਡੇਢ ਲੱਖ ਰੁਪਏBunty28/06/2022 by Bunty28/06/2022 ਨਵੀਂ ਦਿੱਲੀ – ਜਾਣਕਾਰ ਬਣ ਕੇ ਵਟਸਐਪ ’ਤੇ ਮੈਸੇਜ ਭੇਜ ਕੇ ਹਰਿਦੁਆਰ ਦੇ ਜ਼ਿਲ੍ਹਾ ਜੱਜ ਵੱਲੋਂ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ...
Indiaਸੋਨੀਆ ਗਾਂਧੀ ਦੇ ਨਿੱਜੀ ਸਹਾਇਕ ਪੀਪੀ ਮਾਧਵਨ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜBunty28/06/2022 by Bunty28/06/2022 ਨਵੀਂ ਦਿੱਲੀ – ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਨਿੱਜੀ ਸਹਾਇਕ ਪੀਪੀ ਮਾਧਵਨ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਮਾਮਲੇ ਦੇ...
Indiaਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ ‘ਚ ਕੱਲ੍ਹ ਤੋਂ ਹੋਵੇਗੀ ਭਾਰੀ ਬਾਰਿਸ਼Bunty27/06/2022 by Bunty27/06/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ‘ਚ ਲੱਖਾਂ ਲੋਕ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਮੌਨਸੂਨ...
Indiaਅਮਰਨਾਥ ਸ਼ਰਧਾਲੂਆਂ ਦੀ ਰੱਖਿਆ ਕਰੇਗਾ ‘ਤ੍ਰਿਨੇਤਰ’ ਕਵਚ’, ਜਾਣੋ ਦੇਸ਼ ਵਿਰੋਧੀ ਤੱਤਾਂ ਨੂੰ ਕਿਵੇਂ ਕਰੇਗਾ ਨਸ਼ਟBunty27/06/2022 by Bunty27/06/2022 ਸ਼੍ਰੀਨਗਰ – ਅੱਤਵਾਦੀ ਲੱਖਾਂ ਸਾਜ਼ਿਸ਼ਾਂ ਰਚਣ ਪਰ ਸੁਰੱਖਿਆ ਬਲਾਂ ਨੇ ਸ਼੍ਰੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਬੇਮਿਸਾਲ ਤਿਆਰੀਆਂ ਕੀਤੀਆਂ ਹਨ। ਸ਼ਰਧਾਲੂ ਜਿੱਥੇ ਵੀ ਜੰਗਲ, ਪਹਾੜ,...