Indiaਕੇਜਰੀਵਾਲ ਦੇ ਘਰ ‘ਤੇ ਹਮਲਾ: ਭਾਜਪਾ ਮਾਰਨਾ ਚਾਹੁੰਦੀ – ਸਿਸੋਦੀਆadmin31/03/202231/03/2022 by admin31/03/202231/03/2022 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੁੱਧਵਾਰ ਨੂੰ ਭੰਨਤੋੜ ਕੀਤੀ। ਮੁੱਖ ਮੰਤਰੀ ਕੇਜਰੀਵਾਲ...
Indiaਕਸ਼ਮੀਰ ‘ਚ ਵਸਣ ਦੀ ਵਧੀ ਇੱਛਾ, ਧਾਰਾ 370 ਹਟਾਏ ਜਾਣ ਤੋਂ ਬਾਅਦ ਦੂਜੇ ਰਾਜਾਂ ਦੇ 34 ਲੋਕਾਂ ਨੇ ਖ਼ਰੀਦੀ ਜਾਇਦਾਦBunty31/03/2022 by Bunty31/03/2022 ਸ਼੍ਰੀਨਗਰ – ਕਸ਼ਮੀਰ ‘ਚ ਅੱਤਵਾਦੀਆਂ ਦਾ ਡਰ ਲੋਕਾਂ ਦੇ ਦਿਲਾਂ-ਦਿਮਾਗ ‘ਚੋਂ ਨਿਕਲ ਗਿਆ ਹੈ। ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਮਜ਼ਬੂਤ ਹੋ ਰਹੀ ਹੈ ਅਤੇ ਸਥਾਨਕ ਅਤੇ...
Indiaਰਾਸ਼ਟਰਪਤੀ ਕੋਵਿੰਦ ਅਗਲੇ ਮਹੀਨੇ ਤੁਰਕਮੇਨਿਸਤਾਨ ਤੇ ਨੀਦਰਲੈਂਡ ਦਾ ਦੌਰਾ ਕਰਨਗੇ – ਵਿਦੇਸ਼ ਮੰਤਰਾਲਾBunty31/03/2022 by Bunty31/03/2022 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ, MEA ਵੱਲੋਂ ਜਾਰੀ ਬਿਆਨ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ 1 ਤੋਂ 4 ਅਪ੍ਰੈਲ ਤੱਕ ਤੁਰਕਮੇਨਿਸਤਾਨ...
Indiaਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ 15 ਲਾਈਟ ਕੰਬੈਟ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀBunty31/03/2022 by Bunty31/03/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਬੁੱਧਵਾਰ ਨੂੰ ਸੀਮਤ ਲੜੀ ਦੇ ਉਤਪਾਦਨ ਦੇ ਤਹਿਤ 15...
Indiaਚਿਰਾਗ ਪਾਸਵਾਨ ਖ਼ਾਲੀ ਕਰਨਗੇ ਬੰਗਲਾBunty31/03/2022 by Bunty31/03/2022 ਨਵੀਂ ਦਿੱਲੀ – ਲੋਕ ਸਭਾ ਐੱਮਪੀ ਚਿਰਾਗ ਪਾਸਵਾਨ ਨੂੰ 12 ਜਨਪਥ ਬੰਗਲਾ ਖ਼ਾਲੀ ਕਰਨਾ ਪਵੇਗਾ। ਇਹ ਬੰਗਲਾ ਉਨ੍ਹਾਂ ਦੇ ਪਿਤਾ ਰਾਮਵਿਲਾਸ ਪਾਸਵਾਨ ਨੂੰ ਅਲਾਟ ਹੋਇਆ...
Indiaਪੁਲਾੜ ਤਕ ਰੂਸ-ਯੂਕਰੇਨ ਜੰਗ ਵਿਚਾਲੇ ਜੰਗ ਦੀਆਂ ਲਪਟਾਂBunty31/03/2022 by Bunty31/03/2022 ਨਵੀਂ ਦਿੱਲੀ – ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਰੂਸ ਨੇ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਨੂੰ ਤਬਾਹ ਕਰਨ ਦੀ ਗੱਲ...
Indiaਯੋਗੀ ਸਰਕਾਰ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦਾ ਕੀਤਾ ਸੀ ਵਿਰੋਧ, ਸੁਪਰੀਮ ਕੋਰਟ ‘ਚ ਦਾਖ਼ਲ ਕੀਤਾ ਜਵਾਬBunty30/03/2022 by Bunty30/03/2022 ਨਵੀਂ ਦਿੱਲੀ – ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਦਾ ਯੋਗੀ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਸੀ। ਯੋਗੀ ਸਰਕਾਰ...
Indiaਮਮਤਾ ਨੇ ਸਾਰੇ ਵਿਰੋਧੀ ਨੇਤਾਵਾਂ ਤੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਭਾਜਪਾ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਲਗਾਇਆ ਦੋਸ਼Bunty30/03/2022 by Bunty30/03/2022 ਨਵੀਂ ਦਿੱਲੀ – ਕੋਲਕਾਤਾ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿਖੇ ਹਿੰਸਾ ਵਿੱਚ ਘਿਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਹੁਣ...
Indiaਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ‘ਚ ਅਸਾਮ ਤੇ ਮੇਘਾਲਿਆ ਵਿਚਾਲੇ ਇਤਿਹਾਸਕ ਸਮਝੌਤਾ, 50 ਸਾਲ ਪੁਰਾਣਾ ਸੁਲਝਿਆ ਸਰਹੱਦੀ ਵਿਵਾਦBunty30/03/2022 by Bunty30/03/2022 ਨਵੀਂ ਦਿੱਲੀ – ਅਸਾਮ ਅਤੇ ਮੇਘਾਲਿਆ ਦੀਆਂ ਸਰਕਾਰਾਂ ਨੇ ਆਪਣੇ 50 ਸਾਲ ਪੁਰਾਣੇ ਲੰਬਿਤ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਮੰਗਲਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇੱਕ...
Indiaਅਮਰੀਕੀ ਬੰਬ ਕਿੱਟ ਨਾਲ ਲੈਸ ਹੋ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਬਣੇਗਾ ਹੋਰ ਘਾਤਕ, ਮਜ਼ਬੂਤ ਹੋਵੇਗੀ ਭਾਰਤੀ ਹਵਾਈ ਸੈਨਾBunty30/03/2022 by Bunty30/03/2022 ਨਵੀਂ ਦਿੱਲੀ – ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ, ਹੁਣ ਭਾਰਤੀ ਹਵਾਈ ਸੈਨਾ ਉਨ੍ਹਾਂ ਨੂੰ ਅਮਰੀਕੀ ਵਾਰਫੇਅਰ ਬੰਬ ਕਿੱਟ ਜੁਆਇੰਟ ਡਾਇਰੈਕਟ...