Indiaਰਾਜੀਵ ਗਾਂਧੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤBunty10/03/2022 by Bunty10/03/2022 ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਤਤਕਾਲੀ ਪ੍ਰਧਾਨ ਮੰਤਰੀ...
Indiaਵਿਜੈ ਮਾਲਿਆ ਖਿਲਾਫ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਮੁਲਤਵੀBunty10/03/2022 by Bunty10/03/2022 ਨਵੀਂ ਦਿੱਲੀ – ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 10 ਮਾਰਚ...
India5-12 ਸਾਲ ਦੇ ਬੱਚਿਆਂ ਨੂੰ ਮਿਲ ਸਕਦੀ ਹੈ ਵੈਕਸੀਨBunty10/03/2022 by Bunty10/03/2022 ਨਵੀਂ ਦਿੱਲੀ – ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਇੱਕ ਮਹੱਤਵਪੂਰਨ ਹਥਿਆਰ ਬਣਿਆ ਹੋਇਆ ਹੈ। ਭਾਰਤ ਵਿੱਚ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਸੈਂਕੜੇ ਲੋਕਾਂ ਨੂੰ...
Indiaਜੰਮੂ-ਕਸ਼ਮੀਰ : ਊਧਮਪੁਰ ਧਮਾਕੇ ‘ਚ ਇਕ ਦੀ ਮੌਤ, 14 ਜ਼ਖਮੀ, ਮੌਕੇ ‘ਤੇ ਪਹੁੰਚੇ ਫੌਜ-ਪੁਲਿਸ ਅਧਿਕਾਰੀBunty10/03/2022 by Bunty10/03/2022 ਜੰਮੂ-ਕਸ਼ਮੀਰ – ਊਧਮਪੁਰ ਸ਼ਹਿਰ ਦੇ ਸਲਾਥੀਆ ਚੌਕ ਵਿੱਚ ਅੱਜ ਯਾਨੀ ਬੁੱਧਵਾਰ ਦੁਪਹਿਰ ਨੂੰ ਇੱਕ ਸ਼ੱਕੀ ਧਮਾਕਾ ਹੋਇਆ ਹੈ। ਇਸ ਦੀ ਲਪੇਟ ‘ਚ ਆਉਣ ਕਾਰਨ ਇਕ...
Indiaਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਰਾਜਨੀਤੀ ਤੋਂ ਲਿਆ ਸੰਨਿਆਸ, ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਣਕਾਰੀBunty10/03/2022 by Bunty10/03/2022 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਬੁੱਧਵਾਰ ਨੂੰ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਐਂਟਨੀ ਨੇ ਕਾਂਗਰਸ...
Indiaਰੂਸ ਤੇ ਯੂਕਰੇਨ ਜੰਗ ਪ੍ਰਭਾਵਿਤਾਂ ਲਈ ਮੁਰਾਰੀ ਬਾਪੂ ਨੇ ਭੇਜੀ ਸਵਾ ਕਰੋੜ ਦੀ ਸਹਾਇਤਾ ਰਾਸ਼ੀBunty10/03/2022 by Bunty10/03/2022 ਅਹਿਮਦਾਬਾਦ – ਰੂਸ-ਯੂਕਰੇਨ ਜੰਗ ਤੋਂ ਪ੍ਰਭਾਵਿਤ ਭਾਰਤੀਆਂ ਲਈ ਸੰਤ ਮੁਰਾਰੀ ਬਾਪੂ ਨੇ ਸਵਾ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਪ੍ਰਭਾਵਿਤ ਲੋਕਾਂ...
Indiaਪੀਯੂਸ਼ ਗੋਇਲ ਨੇ ਕਿਹਾ- ਕਈ ਵੱਡੇ ਦੇਸ਼ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ‘ਚ ਰਹੇ ਅਸਫ਼ਲBunty10/03/2022 by Bunty10/03/2022 ਨਵੀਂ ਦਿੱਲੀ – ਯੂਕਰੇਨ ਸੰਕਟ ਦੇ ਵਿਚਕਾਰ ਭਾਰਤੀ ਵਿਦਿਆਰਥੀਆਂ ਦੇ ਆਖ਼ਰੀ ਬੈਚ ਨੂੰ ਵੀ ਯੁੱਧ ਪ੍ਰਭਾਵਿਤ ਪੂਰਬੀ ਯੂਕਰੇਨ ਤੋਂ ਬਾਹਰ ਕੱਢਿਆ ਗਿਆ ਹੈ। ਬੁੱਧਵਾਰ ਨੂੰ ਇਸ...
Indiaਭਾਰਤ ਦੇ ਰਾਸ਼ਟਰਪਤੀ ਵਲੋਂ 29 ਔਰਤਾਂ ਨੂੰ ‘ਨਾਰੀ ਸ਼ਕਤੀ’ ਪੁਰਸਕਾਰBunty09/03/202209/03/2022 by Bunty09/03/202209/03/2022 ਨਵੀਂ ਦਿੱਲੀ – ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਦੇਸ਼ ਅਤੇ ਦੁਨੀਆ ਵਿਚ ਔਰਤਾਂ ਦੀਆਂ ਪ੍ਰਾਪਤੀਆਂ ਦਾ...
Indiaਹੁਣ ਅੱਤਵਾਦੀ ਭੀੜ ਵਾਲੇ ਇਲਾਕਿਆਂ ‘ਚ ਕਰ ਰਹੇ ਹਨ ਗ੍ਰੇਨੇਡ ਹਮਲੇ, ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਲੈਫਟੀਨੈਂਟ ਜਨਰਲ ਡੀਪੀ ਪਾਂਡੇBunty09/03/2022 by Bunty09/03/2022 ਸ੍ਰੀਨਗਰ – ਫੌ਼ਜ ਦੇ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ ਅੱਤਵਾਦੀ ਹੁਣ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਲਈ...
Indiaਵਿਵਾਦਾਂ ਨੂੰ ਸੁਲਝਾਉਣ ਲਈ ਭਾਰਤ ਤੇ ਚੀਨ ਵਿਚਾਲੇ ਮਿਲਟਰੀ ਕਮਾਂਡਰ ਪੱਧਰ ਦੀ ਗੱਲਬਾਤ 11 ਮਾਰਚ ਨੂੰBunty09/03/2022 by Bunty09/03/2022 ਨਵੀਂ ਦਿੱਲੀ – ਭਾਰਤ ਤੇ ਚੀਨ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ 15ਵੀਂ ਕਮਾਂਡਰ ਪੱਧਰੀ ਫੌ਼ਜੀ ਵਾਰਤਾ ਕਰਨ ਲਈ ਸਹਿਮਤ ਹੋ ਗਏ ਹਨ। ਇਹ...