Indiaਉੱਤਰ-ਪੂਰਬ ਦੇ ਵੱਖ-ਵੱਖ ਹਿੱਸਿਆਂ ‘ਚ ਦਹਾਕਿਆਂ ਤੋਂ ਚੱਲ ਰਿਹਾ ਵਿਵਾਦ ਦੋ ਸਾਲ ਅੰਦਰ ਹੋਵੇਗਾ ਖ਼ਤਮBunty04/05/2022 by Bunty04/05/2022179 ਨਵੀਂ ਦਿੱਲੀ – ਨਕਸਲੀ ਸਮੱਸਿਆ, ਅੱਤਵਾਦ ਤੇ ਉੱਤਰ-ਪੂਰਬ ਦੇ ਵੱਖ-ਵੱਖ ਹਿੱਸਿਆਂ ‘ਚ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਤੇ ਸਥਾਈ ਹੱਲ ਨਿਕਲਣ ਦੀ ਸੰਭਾਵਨਾ ਵਧ ਗਈ...
Indiaਸ਼੍ਰੋਮਣੀ ਅਕਾਲੀ ਦਲ ਦਿੱਲੀ ਦਫਤਰ ’ਤੇ ਕਬਜ਼ੇ ਦੇ ਨਾਂ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦ ਕਰੇ : ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂBunty04/05/2022 by Bunty04/05/2022181 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ...
Indiaਖਾਦਾਂ ‘ਤੇ 2.5 ਲੱਖ ਕਰੋੜ ਹੋ ਸਕਦੀ ਹੈ ਸਬਸਿਡੀ : ਕੇਂਦਰBunty04/05/2022 by Bunty04/05/2022172 ਨਵੀਂ ਦਿੱਲੀ – ਕੇਂਦਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਖਾਦ ਦੀ ਉਪਲਬਧਤਾ ਅਨੁਮਾਨਿਤ ਮੰਗ ਤੋਂ ਵੱਧ ਹੈ। ਸਰਕਾਰ ਨੇ ਇਹ ਵੀ...
Indiaਬੀਆਰਓ ਨੇ ਬਹਾਲ ਕੀਤਾ ਰੋਹਤਾਂਗ ਦੱਰਾ, ਬਰਫ਼ੀਲੀ ਵਾਦੀਆਂ ਨੂੰ ਦੇਖ ਸਕਣਗੇ ਹੁਣ ਸੈਲਾਨੀBunty04/05/2022 by Bunty04/05/2022329 ਮਨਾਲੀ – ਰੋਹਤਾਂਗ ਦੱਰਾ ਮਨਾਲੀ ‘ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਹੁਣ ਰੋਹਤਾਂਗ ਦੱਰਾ ਦੇਖ ਸਕਣਗੇ। ਬੀਆਰਓ ਨੇ ਰੋਹਤਾਂਗ ਦੱਰੇ ਤੋਂ ਬਰਫ਼ ਹਟਾਉਣ ਦਾ ਕੰਮ ਪੂਰਾ...
Indiaਈਦ ਦੀ ਨਮਾਜ਼ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਜੰਮੂ-ਕਸ਼ਮੀਰ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨBunty04/05/2022 by Bunty04/05/2022185 ਨਵੀਂ ਦਿੱਲੀ – ਜੰਮੂ-ਕਸ਼ਮੀਰ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਵਿੱਚ ਚੋਣਾਂ...
Indiaਦੇਸ਼ ਦੇ 777 ਮਹੱਤਵਪੂਰਨ ਅਦਾਰਿਆਂ ਨੂੰ ਮਿਲ ਰਹੀ ਹੈ ਸਭ ਤੋਂ ਉੱਚ ਸੁਰੱਖਿਆ, ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਰਣਨੀਤੀ ‘ਚ ਬਦਲਾਅBunty04/05/2022 by Bunty04/05/2022185 ਨਵੀਂ ਦਿੱਲੀ – ਦੇਸ਼ ਵਿੱਚ 777 ਨਾਜ਼ੁਕ ਅਦਾਰੇ ਵਰਤਮਾਨ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੁਆਰਾ ਪ੍ਰਦਾਨ ਕੀਤੇ ਗਏ ਵਿਸ਼ੇਸ਼ ਸੁਰੱਖਿਆ ਕਵਰ ਦੇ ਅਧੀਨ ਹਨ, ਜੋ...
Indiaਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ‘ਤੇ ਦੋ ਮਹੀਨਿਆਂ ‘ਚ ਫੈਸਲਾ ਲੈਣ ਦੇ ਦਿੱਤੇ ਨਿਰਦੇਸ਼Bunty03/05/2022 by Bunty03/05/2022207 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ‘ਤੇ ਦੋ ਮਹੀਨਿਆਂ ਦੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼...
India90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂBunty03/05/2022 by Bunty03/05/2022195 ਨਵੀਂ ਦਿੱਲੀ – ਚੀਨ ਦੇ ਸਨਅਤੀ ਉਤਪਾਦਨ ‘ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ‘ਤੇ ਦਿਖਣ ਲੱਗਾ ਹੈ। ਚੀਨ ਕੱਚੇ ਤੇਲ...
Indiaਹੁਣ ਕਸ਼ਮੀਰ ‘ਚ ਅੱਤਵਾਦ ਦਾ ਕੋਈ ਭਵਿੱਖ ਨਹੀਂ, ਨੌਜਵਾਨਾਂ ਨੂੰ ਅੱਤਵਾਦ ਦਾ ਰਾਹ ਛੱਡ ਕੇ ਵਾਪਸ ਆਉਣਾ ਚਾਹੀਦਾ ਹੈ : ਲੈਫਟੀਨੈਂਟ ਜਨਰਲ ਡੀਪੀ ਪਾਂਡੇBunty03/05/2022 by Bunty03/05/2022175 ਜੰਮੂ – ਕਸ਼ਮੀਰ ਵਿੱਚ ਹੁਣ ਅੱਤਵਾਦ ਦਾ ਕੋਈ ਭਵਿੱਖ ਨਹੀਂ ਹੈ। ਅਸੀਂ ਇੱਕ ਵਾਰ ਫਿਰ ਵਾਦੀ ਦੇ ਭੁੱਲੇ-ਭੁਲੇਖੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਤਵਾਦ...
Indiaਭਾਰਤ ਦੇ ਵਿਦਿਅਕ ਅਦਾਰੇ ਤੇ ਔਨਲਾਈਨ ਪਲੇਟਫਾਰਮ ਸਾਈਬਰ ਹਮਲੇ ਦੇ ਖ਼ਤਰਿਆਂ ਲਈ ਸਭ ਤੋਂ ਜ਼ਿਆਦਾ ਕਮਜ਼ੋਰ : ਰਿਪੋਰਟBunty03/05/2022 by Bunty03/05/2022211 ਨਵੀਂ ਦਿੱਲੀ – ਭਾਰਤ ਦੇ ਵਿਦਿਅਕ ਅਦਾਰੇ ਅਤੇ ਔਨਲਾਈਨ ਪਲੇਟਫਾਰਮ ਪਿਛਲੇ ਕੁਝ ਸਾਲਾਂ ਵਿੱਚ ਸਾਈਬਰ ਹਮਲੇ ਦੇ ਖਤਰਿਆਂ ਲਈ ਸਭ ਤੋਂ ਵੱਧ ਕਮਜ਼ੋਰ ਰਹੇ ਹਨ। ਇਸ...