Indiaਪੰਜਾਬ ‘ਚ 2 ਦਰਜਨ ਭਾਜਪਾ ਨੇਤਾਵਾਂ ਨੂੰ ਮਿਲੀ ਵੀ ਆਈ ਪੀ ਸਕਿਊਰਿਟੀadmin17/02/2022 by admin17/02/2022 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ‘ਚ ਲਗਭਗ 2 ਦਰਜਨ ਭਾਜਪਾ ਨੇਤਾਵਾਂ ਨੂੰ ਹਥਿਆਰਬੰਦ ਨੀਮ ਫ਼ੌਜੀ ਕਮਾਂਡੋ ਦਾ ਵੀ.ਆਈ.ਪੀ. ਸੁਰੱਖਿਆ ਕਵਚ...
Indiaਰਾਹੁਲ ਤੇ ਪ੍ਰਿਯੰਕਾ ਰਵਿਦਾਸ ਜਯੰਤੀ ਮੌਕੇ ਵਿਖੇ ਨਤਮਸਤਕ ‘ਸੀਰ ਗੋਵਰਧਨ’admin17/02/2022 by admin17/02/2022 ਵਾਰਾਣਸੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੇ ‘ਸੀਰ ਗੋਵਰਧਨ’...
BollywoodIndiaਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤadmin16/02/202216/02/2022 by admin16/02/202216/02/2022 ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ 69 ਸਾਲ ਦੀ...
Indiaਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ 130 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅadmin16/02/2022 by admin16/02/2022 ਇਲਾਹਾਬਾਦ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ...
Indiaਅੰਡਰਵਰਲਡ ਡਾਨ ਦਾਊਦ ਦੀ ਭੈਣ ਹਸੀਨਾ ਦੇ ਘਰ ਈਡੀ ਦਾ ਛਾਪਾadmin16/02/2022 by admin16/02/2022 ਮੁੰਬਈ – ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ। 4 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। ਇਬਰਾਹਿਮ ਦੇ...
Indiaਚਾਰਾ ਘੁਟਾਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ 21 ਨੂੰ ਮਿਲੇਗੀ ਸਜ਼ਾ !admin16/02/2022 by admin16/02/2022 ਰਾਂਚੀ – ਇਸ ਸਮੇਂ ਦੀ ਵੱਡੀ ਖਬਰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਆ ਰਹੀ ਹੈ, ਜਿੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਭ ਤੋਂ ਵੱਡੇ ਚਾਰਾ...
Indiaਨਾਗਪੁਰ-ਮੁੰਬਈ ਰੂਟ ਉਪਰ ਵੀ ਦੌੜੇਗੀ ਬੁਲੇਟ ਟਰੇਨ !admin15/02/202215/02/2022 by admin15/02/202215/02/2022 ਨਵੀਂ ਦਿੱਲੀ – ਦੇਸ਼ ਦੀ ਦੂਜੀ ਬੁਲੇਟ ਟਰੇਨ ਦੇ ਰੂਟ ‘ਤੇ ਵੀ ਜਲਦ ਫੈਸਲਾ ਲਿਆ ਜਾ ਸਕਦਾ ਹੈ। ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ...
Indiaਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ – ਪ੍ਰਧਾਨ ਮੰਤਰੀadmin15/02/202215/02/2022 by admin15/02/202215/02/2022 ਜਲੰਧਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ ਤੇ ਆਉਣਾ...
Indiaਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ – ਰਾਹੁਲ ਗਾਂਧੀadmin15/02/202215/02/2022 by admin15/02/202215/02/2022 ਹੁਸ਼ਿਆਰਪੁਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਹੁਸ਼ਿਆਰਪੁਰ ਪਹੁੰਚੇ ਹੋਏ ਹਨ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਪੰਜਾਬ...
Indiaਬੰਗਾਲ ਨਗਰ ਨਿਗਮ ਚੋਣਾਂ ‘ਚ ਸੱਤਾਧਾਰੀ ਮਮਤਾ ਦੀ ਟੀਐਮਸੀ ਦੀ ਵੱਡੀ ਜਿੱਤadmin15/02/2022 by admin15/02/2022 ਕੋਲਕਾਤਾ – ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਵਿਵਾਦ ਅਤੇ ਇਕ ਵਿਅਕਤੀ ਇਕ ਅਹੁਦੇ ਦੇ ਮੁੱਦੇ ‘ਤੇ ਪਾਰਟੀ ਵਿਚ ਮਤਭੇਦ ਦੇ ਬਾਵਜੂਦ, ਪੱਛਮੀ ਬੰਗਾਲ ਵਿਚ...