Indiaਸਿੱਖ ਭਾਈਚਾਰੇ ਬਿਨਾਂ ਅਧੂਰਾ ਹੈ ਭਾਰਤ ਦਾ ਇਤਿਹਾਸ: ਮੋਦੀBunty30/04/202230/04/2022 by Bunty30/04/202230/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਪੀ.ਐੱਮ....
Indiaਤੇਲ ਦੀਆਂ ਵਧੀਆਂ ਕੀਮਤਾਂ ਤੋਂ ਜਲਦੀ ਮਿਲ ਸਕਦੀ ਹੈ ਰਾਹਤBunty30/04/2022 by Bunty30/04/2022 ਨਵੀਂ ਦਿੱਲੀ – ਤੇਲ ਦੀਆਂ ਵਧੀਆਂ ਕੀਮਤਾਂ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੂੰ ਜਲਦੀ ਹੀ ਰਾਹਤ ਮਿਲ ਸਕਦੀ ਹੈ। ਭਾਰਤ ਸਸਤੇ ਤੇਲ ਦੀ ਦਰਾਮਦ ਲਈ...
Indiaਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ- ਹਿੰਸਾ ਪ੍ਰੇਮੀ ਸਮਾਜ ਆਪਣੇ ਆਖ਼ਰੀ ਦਿਨ ਗਿਣ ਰਿਹੈBunty30/04/2022 by Bunty30/04/2022 ਅਮਰਾਵਤੀ – ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ...
Indiaਰਾਕੇਸ਼ ਟਿਕੈਤ ਨੇ ਕਿਹਾ – ਪੁਰਾਣੇ ਵਾਹਨਾਂ ਬਾਰੇ NGT ਦੇ ਹੁਕਮਾਂ ਦੀ ਸਮੀਖਿਆ ਕੀਤੀ ਜਾਵੇBunty30/04/2022 by Bunty30/04/2022 ਨਵੀਂ ਦਿੱਲੀ – ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਹੁਣ ਪੁਰਾਣੀਆਂ ਗੱਡੀਆਂ ਸਬੰਧੀ ਐਨਜੀਟੀ ਦੇ ਹੁਕਮਾਂ...
Indiaਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਜ਼ਮਾਨਤ ਨੂੰ ਲੈ ਕੇ ਕੂੜ ਪ੍ਰਚਾਰ ਕਰ ਰਹੇ ਮਨਜੀਤ ਸਿੰਘ ਜੀ ਕੇ ਨੂੰ ਸ਼ੀਸ਼ਾ ਵਿਖਾਇਆ ਕਮੇਟੀ ਹਮੇਸ਼ਾ ਸਿੱਖ ਹਿੱਤਾਂ ਵਾਸਤੇ ਡਟੀ ਹੈ ਤੇ ਡੱਟਦੀ ਰਹੇਗੀ : ਕਾਲਕਾ, ਕਾਹਲੋਂBunty30/04/2022 by Bunty30/04/2022 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚੋਂ ਇਕ ਕੇਸ ਵਿਚ ਜ਼ਮਾਨਤ ਮਿਲਣ ਨੂੰ ਲੈ ਕੇ ਵਿਰੋਧੀ...
Indiaਭਾਰਤੀ ਵਿਚਾਰ ਪ੍ਰਕਿਰਿਆ ਨੂੰ ਸਮਝਣ ਲਈ ਮਹਾਭਾਰਤ ਦਾ ਅਧਿਐਨ ਜ਼ਰੂਰੀ : ਡਾ ਜੈਸ਼ੰਕਰBunty29/04/2022 by Bunty29/04/2022 ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਹੁਦਾ ਸੰਭਾਲਣ ਦੇ ਦਿਨ ਤੋਂ ਹੀ ਸੁਰਖੀਆਂ ਵਿੱਚ ਰਾਜ ਕੀਤਾ ਹੋਇਆ ਹੈ। ਸੁਸ਼ਮਾ ਸਵਰਾਜ...
Indiaਉੱਤਰ ਭਾਰਤ ਦੇ ਜ਼ਿਆਦਾਤਰ ਸੂਬੇ ਭਿਆਨਕ ਲੂ ਦੀ ਲਪੇਟ ’ਚBunty29/04/202229/04/2022 by Bunty29/04/202229/04/2022 ਨਵੀਂ ਦਿੱਲੀ – ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ‘ਚ ਗਰਮੀ ਤੇ ਲੂ ਨਾਲ ਲੋਕਾਂ ਦਾ ਹਾਲ ਬੇਹਾਲ ਹੈ। ਅਪ੍ਰੈਲ ਦੇ ਅੰਤ ਆਉਂਦੇ-ਆਉਂਦੇ ਦੇਸ਼ ਭਰ ‘ਚ...
Indiaਕਰਨਾਟਕ ‘ਚ ਹਿਜਾਬ ਤੋਂ ਬਾਅਦ ਹੁਣ ਬਾਈਬਲ ਵਿਵਾਦ, ਆਰਚਬਿਸ਼ਪ ਪੀਟਰ ਮਚਾਡੋ ਨੇ ਦਿੱਤਾ ਸਪੱਸ਼ਟੀਕਰਨBunty29/04/2022 by Bunty29/04/2022 ਬੈਂਗਲੁਰੂ – ਕਰਨਾਟਕ ਵਿੱਚ ਹਿਜਾਬ ਵਿਵਾਦ ਤੋਂ ਬਾਅਦ ਹੁਣ ਬਾਈਬਲ ਵਿਵਾਦ ਦਾ ਮੁੱਦਾ ਜ਼ੋਰ ਫੜ੍ਹਦਾ ਜਾ ਰਿਹਾ ਹੈ। ਇਸ ਦੌਰਾਨ ਬੈਂਗਲੁਰੂ ਦੇ ਆਰਚਬਿਸ਼ਪ ਪੀਟਰ ਮਚਾਡੋ ਨੇ...
Indiaਜੰਮੂ ਨੂੰ ਦਹਿਲਾ ਦੇਣ ਵਾਲੀ ਅੱਤਵਾਦੀ ਸਾਜ਼ਿਸ਼ ਨਾਕਾਮ, ਬੱਤਰਾ ਨੇੜੇ ਹਾਈਵੇ ‘ਤੇ IED ਬਰਾਮਦBunty29/04/2022 by Bunty29/04/2022 ਜੰਮੂ – ਜੰਮੂ-ਕਸ਼ਮੀਰ ਨੇ ਇਕ ਵਾਰ ਫਿਰ ਜੰਮੂ ‘ਚ ਦਹਿਸ਼ਤ ਫੈਲਾਉਣ ਦੀ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ-ਸ੍ਰੀਨਗਰ ਹਾਈਵੇਅ ‘ਤੇ ਬੱਤਰਾ ਹਸਪਤਾਲ ਨੇੜੇ...
Indiaਹਰਦੀਪ ਸਿੰਘ ਪੁਰੀ ਦਾ ਵਿਰੋਧੀ ਸਰਕਾਰਾਂ ‘ਤੇ ਨਿਸ਼ਾਨਾ, ਕਿਹਾ- ਸ਼ਰਾਬ ਦੀ ਬਜਾਏ ਪੈਟਰੋਲ-ਡੀਜ਼ਲ ‘ਤੇ ਘਟਾਓ ਵੈਟBunty29/04/2022 by Bunty29/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਰਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਣ ਦੀ ਅਪੀਲ ਕੀਤੀ ਗਈ ਸੀ। ਪੀਐਮ ਦੀ ਅਪੀਲ ਤੋਂ...