Indiaਨਾਗਾਲੈਂਡ ਦੇ ਪਹਾੜਾਂ ’ਚ ਪਹਿਲੀ ਵਾਰ ਦਿੱਸਿਆ ਕਲਾਊਡਡ ਤੇਂਦੂਆ, ਰੁੱਖ ’ਤੇ ਚੜ੍ਹਨ ’ਚ ਮਾਹਿਰBunty09/01/2022 by Bunty09/01/2022 ਨਾਗਾਲੈਂਡ – ਦੇਸ਼ ਦੇ ਰਿਹਾਇਸ਼ੀ ਇਲਾਕਿਆਂ ’ਚ ਤੇਂਦੂਆ ਦਿਖਾਈ ਦੇਣਾ ਆਮ ਗੱਲ ਹੋ ਗਈ ਹੈ। ਹੁਣ ਤਕ ਤੇਂਦੂਆ ਦਿੱਸਣ ਦੀ ਘਟਨਾ ਉੱਤਰ ਭਾਰਤ ਦੇ ਮੈਦਾਨੀ...
Indiaਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਨੇ ਪੰਜਾਬ ’ਚ ਵਧਾਈ ਕਾਂਗਰਸ ਦੀ ਸਿਰਦਰਦੀBunty09/01/2022 by Bunty09/01/2022 ਨਵੀਂ ਦਿੱਲੀ – ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਮੱਚੇ ਸਿਆਸੀ ਬਵਾਲ ਨੇ ਸੂਬੇ ’ਚ ਚੋਣਾਂ ਤੋਂ...
Indiaਜੈਸ਼-ਏ-ਮੁਹੰਮਦ ਦੇ ਅੱਤਵਾਦੀ ਆਤਮ ਸਮਰਪਣ ਲਈ ਨਹੀਂ ਹੋਏ ਰਾਜ਼ੀBunty08/01/2022 by Bunty08/01/2022 ਸ੍ਰੀਨਗਰ – ਅੱਤਵਾਦ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੁਰੱਖਿਆ ਬਲਾਂ ਨੇ ਜਾਲੁਵਾ (ਬਡਗਾਮ) ‘ਚ ਲੁਕੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਹਾਲਾਂਕਿ, ਉਸ ਨੂੰ...
Indiaਦੇਸ਼ ’ਚ ਕੋਰੋਨਾ ਦੀ ਰਫ਼ਤਾਰ ਬੇਲਗਾਮ, 7 ਮਹੀਨੇ ਬਾਅਦ 24 ਘੰਟੇ ’ਚ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇBunty08/01/2022 by Bunty08/01/2022 ਨਵੀਂ ਦਿੱਲੀ – ਭਾਰਤ ’ਚ ਕੋਰੋਨਾ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਬੀਤੇ 24 ਘੰਟੇ ’ਚ ਦੇਸ਼ ’ਚ 1 ਲੱਖ 17 ਹਜ਼ਾਰ ਨਵੇਂ ਮਾਮਲੇ ਸਾਹਮਣੇ...
Indiaਸਵਰਾ ਭਾਸਕਰ ਪਰਿਵਾਰ ਸਮੇਤ ਹੋਈ ਕੋਰੋਨਾ ਪਾਜ਼ੇਟਿਵBunty08/01/2022 by Bunty08/01/2022 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਗਈ ਹੈ। ਅੰਕੜਿਆਂ ਮੁਤਾਬਕ, ਕੋਰੋਨਾ ਸੰਕਰਮਿਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦਿੱਲੀ,...
Indiaਅੰਤਰਰਾਸ਼ਟਰੀ ਯਾਤਰੀਆਂ ਲਈ 7 ਦਿਨ ਹੋਮ ਆਈਸੋਲੇਸ਼ਨ ਲਾਜ਼ਮੀBunty08/01/2022 by Bunty08/01/2022 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲੇ ਤੀਜੀ ਲਹਿਰ ਨੂੰ ਦਸਤਕ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਦੇ ਨਵੇਂ...
Indiaਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਤੇ ਕੁੜੀਆਂ ’ਤੇ ਲਾਈ ਇਹ ਰੋਕBunty08/01/2022 by Bunty08/01/2022 ਨਵੀਂ ਦਿੱਲੀ – ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਤੇ ਕੁੜੀਆਂ ’ਤੇ ਕੌਫੀ ਸ਼ਾਪ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਇੱਥੇ ਉਹ ਆਪਣੇ ਕਿਸੇ ਪੁਰਸ਼...
Indiaਸੁਪਰੀਮ ਕੋਰਟ ਵੱਲੋਂ ਪੰਜਾਬ ਹਾਈ ਕੋਰਟ ਨੂੰ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮBunty08/01/2022 by Bunty08/01/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ...
Indiaਸੂਬੇ ‘ਚ ਲੱਗ ਸਕਦੈ ਸਾਲ 2022 ਦਾ ਪਹਿਲਾ ਲਾਕਡਾਊਨBunty08/01/2022 by Bunty08/01/2022 ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਦੇ ਮਰੀਜ਼ ਇਕ ਵਾਰ ਫਿਰ ਵਧਣ ਲੱਗੇ ਹਨ। ਇਸ ਦੇ ਨਾਲ ਹੀ ਪਾਬੰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ...
Indiaਬਿਹਾਰ ਦੇ ਬਜ਼ੁਰਗ ਦੇ 11 ਵਾਰ ਕੋਰੋਨਾ ਵੈਕਸੀਨ ਲੈਣ ਦੇ ਦਾਅਵੇ ‘ਤੇ ਕੇਂਦਰੀ ਸਿਹਤ ਅਧਿਕਾਰੀ ਦਾ ਬਿਆਨBunty08/01/2022 by Bunty08/01/2022 ਨਵੀਂ ਦਿੱਲੀ – ਹਾਲ ਹੀ ‘ਚ ਬਿਹਾਰ ਦੇ ਮਧੇਪੁਰਾ ‘ਚ ਇਕ 84 ਸਾਲਾ ਵਿਅਕਤੀ ਨੇ ਕੋਰੋਨਾ ਵੈਕਸੀਨ ਦੀਆਂ 11 ਖੁਰਾਕਾਂ ਲੈਣ ਦਾ ਹੈਰਾਨ ਕਰਨ ਵਾਲਾ...