Indiaਰੀਅਲ ਅਸਟੇਟ ਡਿਵੈਲਪਰ Omaxe ਗਰੁੱਪ ‘ਤੇ ਆਮਦਨ ਟੈਕਸ ਵਿਭਾਗ ਦੀ ਕਾਰਵਾਈBunty15/03/2022 by Bunty15/03/2022977 ਨਵੀਂ ਦਿੱਲੀ – ਇਨਕਮ ਟੈਕਸ ਵਿਭਾਗ ਨੇ ਰੀਅਲ ਅਸਟੇਟ ਡਿਵੈਲਪਰ ਓਮੈਕਸ ਗਰੁੱਪ ‘ਤੇ ਸ਼ਿਕੰਜਾ ਕੱਸਿਆ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਓਮੈਕਸ ਗਰੁੱਪ ਦੇ ਕਈ ਟਿਕਾਣਿਆਂ...
Indiaਹੁਣ ਦਿੱਲੀ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਹੋਵੇਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲBunty15/03/2022 by Bunty15/03/2022709 ਨਵੀਂ ਦਿੱਲੀ – ਦਿੱਲੀ ‘ਚ ਕੋਰੋਨਾ ਮਰੀਜ਼ਾਂ ਦੀ ਸਿਹਤ ‘ਤੇ ਨਜ਼ਰ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੋਂ ਬਾਅਦ ਹੁਣ ਇਸ ਦੀ ਮਦਦ ਨਾਲ ਸੜਕ...
Indiaਲੰਡਨ ’ਚ ਬਾਂਗਲਾ ਭਾਸ਼ਾ ’ਚ ਵੀ ਲਿਖਿਆ ਰੇਲਵੇ ਸਟੇਸ਼ਨ ਦਾ ਨਾਂ, ਮਮਤਾ ਨੇ ਪ੍ਰਗਟਾਈ ਖ਼ੁਸ਼ੀBunty15/03/2022 by Bunty15/03/2022214 ਕੋਲਕਾਤਾ – ਲੰਡਨ ਦੇ ਟਯੂਬ ਰੇਲ ਪ੍ਰਾਜੈਕਟ ਦੇ ਵ੍ਹਾਈਟਚੈਪਲ ਸਟੇਸ਼ਨ ਦੀ ਪਛਾਣ ਦੱਸਣ ਲਈ ਸਾਈਨ ਬੋਰਡ ’ਤੇ ਅੰਗਰੇਜ਼ੀ ਨਾਲ ਬਾਂਗਲਾ ਭਾਸ਼ਾ ’ਚ ਵੀ ਸਟੇਸ਼ਨ ਦਾ...
Indiaਰੈਜੀਡੈਂਸੀ ਰੋਡ ‘ਤੇ ਕਬਾੜ ਦੇ ਗੋਦਾਮ ‘ਚ ਲੱਗੀ ਅੱਗ, ਆਸਾਮ ਦੇ 13 ਪ੍ਰਵਾਸੀ ਮਜ਼ਦੂਰ ਝੁਲਸੇBunty15/03/2022 by Bunty15/03/2022249 ਜੰਮੂ – ਸ਼ਹਿਰ ਦੇ ਰੈਜ਼ੀਡੈਂਸੀ ਰੋਡ ‘ਤੇ ਸਥਿਤ ਕਬਾੜ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ...
Indiaਭਾਜਪਾ ਨੇ ਚਾਰ ਰਾਜਾਂ ‘ਚ ਨਿਯੁਕਤ ਕੀਤੇ ਅਬਜ਼ਰਵਰ, ਅਮਿਤ ਸ਼ਾਹ ਨੂੰ ਯੂਪੀ, ਰਾਜਨਾਥ ਸਿੰਘ ਨੂੰ ਉੱਤਰਾਖੰਡ ਅਤੇ ਨਰਿੰਦਰ ਸਿੰਘ ਤੋਮਰ ਨੂੰ ਸੌਂਪੀ ਗੋਆ ਦੀ ਕਮਾਂਡBunty15/03/2022 by Bunty15/03/2022281 ਨਵੀਂ ਦਿੱਲੀ – ਭਾਜਪਾ ਸੰਸਦੀ ਬੋਰਡ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ ਲਈ ਨਿਗਰਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ...
Indiaਪਾਰਟੀ ਦੀ ਸਫਲਤਾ ਲਈ ਗਾਂਧੀ ਪਰਿਵਾਰ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ – ਸੋਨੀਆ ਗਾਂਧੀadmin14/03/202214/03/2022 by admin14/03/202214/03/2022496 ਨਵੀਂ ਦਿੱਲੀ – “ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਜੇਕਰ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ ਤਾਂ ਉਹ ਪਾਰਟੀ ਦੀ ਸਫਲਤਾ...
India800 ਕਿਲੋਮੀਟਰ ਤੋਂ ਜ਼ਿਆਦਾ ਦੂਰੀ ‘ਤੇ ਦੁਸ਼ਮਣ ਦੇ ਟਿਕਾਣਿਆਂ ‘ਤੇ ਹਮਲਾ ਕਰਨ ਦੇ ਸਮਰੱਥ ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲBunty14/03/2022 by Bunty14/03/2022206 ਨਵੀਂ ਦਿੱਲੀ – ਭਾਰਤ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਇੱਕ ਨਵਾਂ ਹਵਾ ਨਾਲ ਲਾਂਚ ਕੀਤਾ ਸੰਸਕਰਣ ਵਿਕਸਤ ਕਰ ਰਿਹਾ ਹੈ ਜੋ 800 ਕਿਲੋਮੀਟਰ ਤੋਂ ਵੱਧ...
Indiaਭਾਗਲਪੁਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਦੀ ਮੌਤ, ਇਕ ਦੀ ਚਲੀ ਗਈ ਨਜ਼ਰBunty14/03/2022 by Bunty14/03/2022207 ਭਾਗਲਪੁਰ – ਇਸ ਸਮੇਂ ਦੀ ਵੱਡੀ ਖ਼ਬਰ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਹੈ, ਜਿੱਥੇ ਨਕਲੀ ਸ਼ਰਾਬ ਪੀਣ ਕਾਰਨ ਪੰਜ ਦੀ ਮੌਤ ਹੋ ਗਈ ਹੈ, ਜਦਕਿ...
Indiaਸ਼ੋਪੀਆਂ ’ਚ ਸੀਆਰਪੀਐੱਫ ਮੁਲਾਜ਼ਮ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਗਿ੍ਫ਼ਤਾਰ, ਵਾਰਦਾਤ ’ਚ ਸਾਥ ਦੇਣ ਵਾਲਾ ਓਜੀਡਬਲਯੂ ਵੀ ਨੱਪਿਆBunty14/03/2022 by Bunty14/03/2022984 ਸ੍ਰੀਨਗਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਸੀਆਰਪੀਐੱਫ ਮੁਲਾਜ਼ਮ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਨੂੰ ਪੁਲਿਸ ਨੇ ਐਤਵਾਰ ਨੂੰ ਫੜ ਲਿਆ। ਹੱਤਿਆ ’ਚ ਇਸਤੇਮਾਲ ਪਿਸਤੌਲ...
Indiaਭੋਪਾਲ ’ਚ ਜੇਐੱਮਬੀ ਦੇ ਚਾਰ ਅੱਤਵਾਦੀ ਗਿ੍ਫ਼ਤਾਰ, ਜੇਹਾਦੀ ਪਰਚੇ, ਲੈਪਟਾਪ, ਮੋਬਾਈਲ ਤੇ ਸ਼ੱਕੀ ਦਸਤਾਵੇਜ਼ ਮਿਲੇBunty14/03/2022 by Bunty14/03/2022242 ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਏਸ਼ਬਾਗ਼ ਅਤੇ ਕਰੌਂਦ ਇਲਾਕਿਆਂ ਤੋਂ ਅੱਤਵਾਦ ਰੋਕੂ ਦਸਤੇ (ਏਟੀਐੱਸ) ਦੀ ਟੀਮ ਨੇ ਐਤਵਾਰ ਤੜਕੇ ਤਿੰਨ ਵਜੇ ਬੰਗਲਾਦੇਸ਼...