Indiaਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਜੀ-23 ਗਰੁੱਪ ਫਿਰ ਸਰਗਰਮ, ਆਜ਼ਾਦ ਦੇ ਘਰ ਹੋਈ ਮੀਟਿੰਗBunty16/03/2022 by Bunty16/03/2022357 ਨਵੀਂ ਦਿੱਲੀ – ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ...
Indiaਸਰਕਾਰ ਨੇ ਹੁਣ ਤਕ ਰਾਸ਼ਟਰੀ ਪੱਧਰ ‘ਤੇ (ਐਨਆਰਆਈਸੀ) ਤਿਆਰ ਕਰਨ ਦਾ ਨਹੀਂ ਲਿਆ ਕੋਈ ਫੈਸਲਾBunty16/03/2022 by Bunty16/03/2022249 ਨਵੀਂ ਦਿੱਲੀ – ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਜੋ ਕਿ 8 ਅਪ੍ਰੈਲ ਤਕ ਚੱਲੇਗਾ, ਜਿਸ ਦੌਰਾਨ ਸੰਸਦ ਦੇ...
Indiaਕਰਨਾਟਕ ‘ਚ ਹਿਜਾਬ ਵਿਵਾਦ ‘ਤੇ ਹਾਈਕੋਰਟ ਨੇ ਵੱਡਾ ਫੈਸਲਾBunty16/03/2022 by Bunty16/03/2022243 ਕਰਨਾਟਕ – ਕਰਨਾਟਕ ‘ਚ ਹਿਜਾਬ ਵਿਵਾਦ ‘ਤੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਇਆ ਕਿ ਇਸਲਾਮ...
Indiaਭਾਰਤ ਦੇ ਰਾਫੇਲ ਦਾ ਮੁਕਾਬਲਾ ਕਰਨ ਲਈ ਪਾਕਿਸਤਾਨੀ ਨੇ ਚੀਨ ਦੇ J-10C ਲੜਾਕੂ ਜਹਾਜ਼ਾਂ ਨੂੰ ਹਵਾਈ ਸੈਨਾ ‘ਚ ਕੀਤਾ ਸ਼ਾਮਲBunty16/03/2022 by Bunty16/03/2022199 ਨਵੀਂ ਦਿੱਲੀ – ਆਪਣੀ ਲੜਾਕੂ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨੇ ਚੀਨ ਤੋਂ ਪ੍ਰਾਪਤ ਬਹੁ-ਰੋਲ J-10C ਲੜਾਕੂ ਜਹਾਜ਼ਾਂ ਨੂੰ ਆਪਣੀ ਹਵਾਈ ਸੈਨਾ ਵਿੱਚ ਸ਼ਾਮਲ...
Indiaਸਿੱਧੂ ਸਣੇ 5 ਰਾਜਾਂ ਦੇ ਪਾਰਟੀ ਪ੍ਰਧਾਨਾਂ ਦੀ ਕੀਤੀ ਛੁੱਟੀBunty16/03/2022 by Bunty16/03/2022188 ਨਵੀਂ ਦਿੱਲੀ – 15 ਮਾਰਚ ਪੰਜ ਸੂਬਿਆਂ ਵਿਚ ਵੱਡੀ ਹਾਰ ਦਰਮਿਆਨ ਕਾਂਗਰਸ ਵਿਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਦੁਆਲੇ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਪ੍ਰਧਾਨ...
Indiaਅਰਵਿੰਦ ਕੇਜਰੀਵਾਲ ਖ਼ਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਨੂੰ ਹਾਈ ਕੋਰਟ ਨੇ ਦੱਸਿਆ ਬੇਕਾਰBunty16/03/2022 by Bunty16/03/2022216 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਉਸ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ’ਚ ਆਮ ਆਦਮੀ ਪਾਰਟੀ...
Indiaਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ‘ਚ ਰੱਖਣ ਲਈ ਸਰਕਾਰ ਚੁੱਕੇਗੀ ਇਹ ਕਦਮBunty16/03/2022 by Bunty16/03/20221119 ਨਵੀਂ ਦਿੱਲੀ – ਸਰਕਾਰ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਦੇ ਹਿੱਤਾਂ ਦੀ ਰੱਖਿਆ ਲਈ ਈਂਧਨ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ “ਯੋਜਨਾਬੱਧ ਦਖਲ”...
Indiaਆਸ਼ੀਸ਼ ਮਿਸ਼ਰ ਦੀ ਜ਼ਮਾਨਤ ਵਿਰੁੱਧ ਅਰਜ਼ੀ ‘ਤੇ ਸੁਣਵਾਈ ਲਈ ਗਠਿਤ ਹੋਵੇਗਾ ਬੈਂਚBunty16/03/2022 by Bunty16/03/2022405 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਕੇਂਦਰੀ ਮੰਤਰੀ ਅਜੇ ਮਿਸ਼ਰ ਦੇ ਪੁੱਤਰ ਤੇ ਮਾਮਲੇ ਦੇ...
Indiaਸਿੱਖਾਂ ਨੂੰ ਹਵਾਈ ਯਾਤਰਾ ਦੌਰਾਨ ਕਿਰਪਾਨ ਲੈਜਾਣ ਦੀ ਮਿਲੀ ਇਜਾਜ਼ਤ !admin15/03/202215/03/2022 by admin15/03/202215/03/2022916 ਨਵੀਂ ਦਿੱਲੀ – ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹੁਣ ਸਿੱਖਾਂ ਨੂੰ ਹਵਾਈ ਯਾਤਰਾ ਦੌਰਾਨ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ...
Indiaਹਿਮਾਚਲ ਦੇ ਇਸ ਸ਼ਹਿਰ ‘ਚ ਹੋਏ ਅਚਾਨਕ ਦੋ ਧਮਾਕੇ, ਹਿੱਲੀ ਧਰਤੀ, ਨਾ ਸੀ ਭੂਚਾਲ, ਨਾ ਕੋਈ ਧਮਾਕਾBunty15/03/2022 by Bunty15/03/2022229 ਨਵੀਂ ਦਿੱਲੀ – ਸੋਮਵਾਰ ਦੁਪਹਿਰ ਨੂੰ ਜ਼ਿਲ੍ਹੇ ਵਿੱਚ ਅਚਾਨਕ ਦੋ ਵੱਡੇ ਧਮਾਕੇ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਧਰਤੀ ਹਿੱਲ ਗਈ। ਲੋਕ ਡਰ ਦੇ ਮਾਰੇ...