Indiaਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖਦਸ਼ਾ, ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇBunty08/01/2022 by Bunty08/01/2022 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਗਣਤੰਤਰ ਦਿਵਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਈ ਏਜੰਸੀਆਂ ਤੋਂ ਸ਼ੱਕੀ ਅੱਤਵਾਦੀ ਹਮਲੇ ਦੀ ਸੂਚਨਾ...
Indiaਸਾਲ 2030 ਤਕ ਜਾਪਾਨ ਨੂੰ ਪਿੱਛੇ ਛੱਡ ਦੇਵੇਗੀ ਭਾਰਤ ਦੀ ਅਰਥਵਿਵਸਥਾ : ਰਿਪੋਰਟBunty08/01/2022 by Bunty08/01/2022 ਨਵੀਂ ਦਿੱਲੀ – ਸਾਲ 2030 ਤਕ ਜਾਪਾਨ ਨੂੰ ਪਿੱਛੇ ਛੱਡ ਭਾਰਤ ਏਸ਼ੀਆ ਦੀ ਦੂਜੀ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਉਸ ਸਮੇਂ ਤਕ ਦੇਸ਼ ਦਾ...
Indiaਜਬਰ ਜਨਾਹ ਦੇ ਮਾਮਲੇ ‘ਚ ਫਸੇ ਪਦਮਸ਼੍ਰੀ ਊਧਵ ਭਰਾਲੀBunty07/01/2022 by Bunty07/01/2022 ਨਵੀਂ ਦਿੱਲੀ – ਅਸਾਮ ਦੀ ਉੱਤਰੀ ਲਖੀਮਪੁਰ ਪੁਲਿਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਅਸਾਮ ਦੇ ਰਹਿਣ ਵਾਲੇ ਪਦਮਸ਼੍ਰੀ ਊਧਵ ਭਰਾਲੀ ਖਿਲਾਫ ਮਾਮਲਾ...
Indiaਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ, 24 ਘੰਟਿਆਂ ‘ਚ 90 ਹਜ਼਼ਾਰ ਤੋਂ ਜ਼ਿਆਦਾ ਨਵੇਂ ਮਾਮਲੇBunty07/01/2022 by Bunty07/01/2022 ਨਵੀਂ ਦਿੱਲੀ – ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਲਗਭਗ 91 ਹਜ਼ਾਰ...
IndiaPM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟBunty07/01/2022 by Bunty07/01/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਕੁਤਾਹੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਮਾਮਲੇ ਦੀ ਪ੍ਰਭਾਵਸ਼ਾਲੀ ਜਾਂਚ ਦੀ ਮੰਗ ਕੀਤੀ...
Indiaਸੂਰਤ ’ਚ ਵੱਡਾ ਹਾਦਸਾ, ਪ੍ਰਿੰਟਿੰਗ ਮਿੱਲ ’ਚ ਗੈਸ ਲੀਕ ਹੋਣ ਕਾਰਨ 6 ਮੁਲਾਜ਼ਮਾਂ ਦੀ ਦਮ ਘੁਟਣ ਨਾਲ ਮੌਤBunty07/01/202207/01/2022 by Bunty07/01/202207/01/2022 ਸੂਰਤ – ਗੁਜਰਾਤ (Gujarat) ਦੇ ਸੂਰਤ (Surat) ਵਿੱਚ ਵੀਰਵਾਰ ਤੜਕੇ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ (Gas leakage) ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ...
Indiaਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤBunty07/01/2022 by Bunty07/01/2022 ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਢਿੱਲ ‘ਤੇ ਚਿੰਤਾ ਪ੍ਰਗਟਾਈ ਹੈ। ਰਾਸ਼ਟਰਪਤੀ ਨੇ...
Indiaਸੁਪਰੀਮ ਕੋਰਟ ਨੇ ਅਲਾਪਨ ਮਾਮਲੇ ’ਚ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ਨੂੰ ਕੀਤਾ ਖ਼ਾਰਜBunty07/01/2022 by Bunty07/01/2022 ਕੋਲਕਾਤਾ – ਸੁਪਰੀਮ ਕੋਰਟ ਨੇ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਤੇ ਮੌਜੂਦਾ ਸਮੇਂ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਅਲਾਪਨ ਬੰਧੋਪਾਧਿਆਏ ਨਾਲ ਜੁੜੇ ਮਾਮਲੇ...
Indiaਦੇਸ਼ ’ਚ ਇਕ ਦਿਨ ’ਚ ਓਮੀਕ੍ਰੋਨ ਦੇ 495 ਨਵੇੇਂ ਕੇਸ, ਕੇਂਦਰ ਨੇ ਰਾਜਾਂ ਨੂੰ ਕੀਤਾ ਸੁਚੇਤBunty07/01/2022 by Bunty07/01/2022 ਨਵੀ ਦਿੱਲੀ – ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਭਾਰਤ ’ਚ ਵੀਰਵਾਰ ਨੂੰ ਇਕ ਦਿਨ ’ਚ ਸਭ ਤੋਂ ਵੱਧ 495 ਓਮੀਕ੍ਰੋਨ ਦੇ...
Indiaਪੀਐੱਮ ਕੋਈ ਵੀ ਹੋਵੇ, ਉਨ੍ਹਾਂ ਦੀ ਸੁਰੱਖਿਆ ਅਹਿਮ, ਇਸ ’ਤੇ ਸਿਆਸਤ ਨਾ ਹੋਵੇ : ਕਮਲ ਨਾਥBunty07/01/2022 by Bunty07/01/2022 ਭੋਪਾਲ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਕਮਲ ਨਾਥ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਉਸ...