Indiaਵਿਰੋਧ ਦੇ ਬਾਵਜੂਦ ਕੇਂਦਰ ਨੇ ਪੂਰੇ ਨਾਗਾਲੈਂਡ ’ਚ ਛੇ ਮਹੀਨਿਆਂ ਲਈ ਵਧਾਇਆ AFSPABunty31/12/2021 by Bunty31/12/2021 ਨਵੀਂ ਦਿੱਲੀ – ਸਥਾਨਕ ਪੱਧਰ ’ਤੇ ਭਾਰੀ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਹਥਿਆਰਬੰਦ ਵਿਸ਼ੇਸ਼ ਅਧਿਕਾਰ ਐਕਟ (ਅਫਸਪਾ) ਤਹਿਤ ਨਗਾਲੈਂਡ ਦੀ ਸਥਿਤੀ ਨੂੰ ਅਸ਼ਾਂਤ ਅਤੇ...
Indiaਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੀ ਦੁਰਘਟਨਾBunty31/12/2021 by Bunty31/12/2021 ਨਵੀਂ ਦਿੱਲੀ – ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੇ ਹਾਦਸੇ ਦੀ ਜਾਂਚ ਲਈ ਗਠਿਤ ਟ੍ਰਾਈ-ਸਰਵਿਸਿਜ਼ ਟੀਮ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ...
Indiaਬਰਤਾਨੀਆ ਤੇ ਅਮਰੀਕਾ ‘ਚ ਓਮੀਕ੍ਰੋਨ ਨਾਲ ਹਾਹਾਕਾਰBunty30/12/2021 by Bunty30/12/2021 ਨਵੀਂ ਦਿੱਲੀ – ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਓਮੀਕ੍ਰੋਨ ਵੇਰੀਐਂਟ ਦੀ ਲਾਗ ਤੇਜ਼ੀ ਨਾਲ ਵਧ ਰਹੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਪਹਿਲਾਂ ਹੀ ਕਹਿ...
Indiaਤਿੰਨ ਤਲਾਕ ‘ਤੇ ਔਰਤ ਨੂੰ ਪੀਐਮ ਮੋਦੀ ਦੀ ਸਲਾਹBunty30/12/2021 by Bunty30/12/2021 ਨਵੀਂ ਦਿੱਲੀ – ਆਪਣੀਆਂ ਧੀਆਂ ਨੂੰ ਪੜ੍ਹਾਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਨਪੁਰ ਦੀ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੀ ਲਾਭਪਾਤਰੀ...
Indiaਸੀਟਾਂ ਦੀ ਵੰਡ ‘ਤੇ ਭਾਜਪਾ ਗਠਜੋੜ ਦੋ-ਤਿੰਨ ਦਿਨਾਂ ‘ਚ ਲਵੇਗਾ ਫ਼ੈਸਲਾBunty30/12/2021 by Bunty30/12/2021 ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਸਾਬਕਾ ਆਗੂ ਸੁਖਦੇਵ ਸਿੰਘ...
Indiaਕਾਂਗਰਸ ਦੀ ਦੇਸ਼ ਤੇ ਵਿਦੇਸ਼ਾਂ ‘ਚ ਰਹਿੰਦੇ ਭਾਰਤ ਵਿਰੋਧੀ ਤਾਕਤਾਂ ਨਾਲ ਸਬੰਧਾਂ ਦੀ ਕੀਤੀ ਜਾਵੇ ਜਾਂਚ : ਸੁਖਬੀਰBunty30/12/2021 by Bunty30/12/2021 ਕਾਹਨੂੰਵਾਨ – ਵਿਧਾਨ ਸਭਾ ਹਲਕਾ ਕਾਦੀਆਂ ਵਿਚ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...
Indiaਆਤਮ ਨਿਰਭਰਤਾ ਵੱਲ ਇਕ ਹੋਰ ਪੁਲਾਂਘ, ਰੱਖਿਆ ਮੰਤਰਾਲੇ ਨੇ 351 ਰੱਖਿਆ ਉਪਕਰਨਾਂ ਦੀ ਦਰਾਮਦ ‘ਤੇ ਲਾਇਆ ਬੈਨBunty30/12/2021 by Bunty30/12/2021 ਨਵੀਂ ਦਿੱਲੀ – ਰੱਖਿਆ ਮੰਤਰਾਲੇ ਨੇ ਆਤਮ-ਨਿਰਭਰਤਾ ਤੇ ਸਵਦੇਸ਼ੀਕਰਨ ਵੱਲ ਇਕ ਹੋਰ ਕਦਮ ਚੁੱਕਿਆ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ 351 ਸਬ-ਸਿਸਟਮ ਤੇ ਕੰਪੋਨੈਂਟਸ ਦੀ...
Indiaਭਾਜਪਾ-ਕੈਪਟਨ ਦੀ ਨਵੀਂ ਦੋਸਤੀ ਤੇ ਆਪ ਦੀ ਵਧੀ ਚੁਣੌਤੀ ਪੰਜਾਬ ’ਚ ਕਾਂਗਰਸ ਦੀ ਵਧਾ ਰਹੀ ਸਿਰਦਰਦੀBunty30/12/2021 by Bunty30/12/2021 ਨਵੀਂ ਦਿੱਲੀ – ਆਪਣੀ ਅੰਦਰੂਨੀ ਖਿੱਚੋਤਾਣ ਨਾਲ ਜੂਝ ਰਹੀ ਕਾਂਗਰਸ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਚੁਣੌਤੀ ਨਾਲ ਹੁਣ ਭਾਜਪਾ ਤੇ ਸਾਬਕਾ ਸੀਐੱਮ...
Indiaਦੇਸ਼ ‘ਚ ਓਮੀਕ੍ਰੋਨ ਦੇ ਮਾਮਲੇ ਵੱਧ ਕੇ 799 ਹੋਏ, ਦਿੱਲੀ ‘ਚ ਸਭ ਤੋਂ ਜ਼ਿਆਦਾ ਕੇਸBunty30/12/2021 by Bunty30/12/2021 ਨਵੀਂ ਦਿੱਲੀ – ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦਾ ਪਸਾਰ ਤੇਜ਼ ਹੋ ਗਿਆ ਹੈ। ਹੁਣ ਤਕ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇਸ ਦੇ 799...
Indiaਨੀਟ ਕੌਂਸਲਿੰਗ ’ਤੇ ਸੁਪਰੀਮ ਕੋਰਟ ’ਚ ਛੇ ਜਨਵਰੀ ਨੂੰ ਹੋਵੇਗੀ ਅਹਿਮ ਸੁਣਵਾਈBunty30/12/2021 by Bunty30/12/2021 ਨਵੀਂ ਦਿੱਲੀ – ਮੈਡੀਕਲ ’ਚ ਪੋਸਟ ਗ੍ਰੈਜੂਏਸ਼ਨ ਕੋਰਸ ’ਚ ਦਾਖਲੇ ਦੀ ਪ੍ਰੀਖਿਆ ਨੀਟ-ਪੀਜੀ ਪਾਸ ਕਰਨ ਵਾਲੇ ਡਾਕਟਰ ਕੌਂਸਲਿੰਗ ’ਚ ਦੇਰੀ ਦੇ ਵਿਰੋਧ ’ਚ ਪ੍ਰਦਰਸ਼ਨ ਕਰ...