Indiaਬੀਜੇਪੀ ਵਾਲੇ ਹੁਣ ਯੂਕਰੇਨ ਵਿੱਚ ਵੀ ਵੋਟ ਭਾਲ ਰਹੇ ਹਨ – ਟਿਕੈਤadmin06/03/2022 by admin06/03/2022214 ਨਵੀਂ ਦਿੱਲੀ – ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਫਸੇ ਹੋਣ...
Indiaਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਐਡਵਾਈਜ਼ਰੀ ਜਾਰੀadmin06/03/202206/03/2022 by admin06/03/202206/03/2022227 ਕੀਵ – ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ ਵਿਚਾਲੇ ਭਾਰਤ...
Indiaਅੰਗਰੇਜ਼ੀ ਦੀ ਥਾਂ ਹੁਣ ਹਿੰਦੀ ‘ਚ ਮੈਡੀਕਲ ਦੀ ਪੜ੍ਹਾਈ ਕਰ ਸਕੋਗੇadmin06/03/2022 by admin06/03/2022222 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਅੱਧੀ ਕਰਨ ਦੀ ਗੱਲ ਕੀਤੀ । ਨਾਲ ਹੀ ਕਿਹਾ ਕਿ ਜੇਕਰ ਕੋਈ...
Indiaਉੱਤਰ ਪ੍ਰਦੇਸ਼ ਵਿਚ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀadmin06/03/2022 by admin06/03/2022647 ਲਖਨਊ – ਉੱਤਰ ਪ੍ਰਦੇਸ਼ ਅਤੇ ਮਣੀਪੁਰ ਨੂੰ ਛੱਡ ਕੇ ਦੇਸ਼ ਦੇ 3 ਹੋਰਨਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਮਣੀਪੁਰ ਵਿੱਚ ਅੱਜ...
Indiaਲਖੀਮਪੁਰ ਕਾਂਡ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਵਿਰੁੱਧ ਪਟੀਸ਼ਨ ‘ਤੇ ਸੁਣਵਾਈ 11 ਨੂੰadmin05/03/2022 by admin05/03/2022245 ਨਵੀਂ ਦਿੱਲੀ – ਲਖੀਮਪੁਰ ਹਿੰਸਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ ਹੋ ਗਿਆ ਹੈ।...
Indiaਯੂਕ੍ਰੇਨ ਤੋਂ 17 ਹਜ਼ਾਰ ਭਾਰਤੀ ਕੱਢੇ: ਕੇਂਦਰ ਵਲੋਂ ਸੁਪਰੀਮ ਕੋਰਟ ‘ਚ ਰਿਪੋਰਟ ਦਾਖ਼ਲadmin05/03/2022 by admin05/03/2022984 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਦਾਖ਼ਲ ਉਸ ਰਿਪੋਰਟ ‘ਤੇ ਸ਼ੁੱਕਰਵਾਰ ਨੂੰ ਗੌਰ ਕੀਤਾ, ਜਿਸ ‘ਚ ਉਸ ਨੇ ਕਿਹਾ ਹੈ ਕਿ ਯੁੱਧ...
Indiaਭਾਰਤ ਵਿੱਚ ਹਵਾਈ ਸਫ਼ਰ ਹੋਇਆ ਹੋਰ ਮਹਿੰਗਾadmin05/03/2022 by admin05/03/2022230 ਨਵੀਂ ਦਿੱਲੀ – ਹੁਣ ਦੇਸ਼ ‘ਚ ਹਵਾਈ ਸਫਰ ਵੀ ਮਹਿੰਗਾ ਹੋ ਗਿਆ ਹੈ। ਏਅਰ ਇੰਡੀਆ ਦੀ ਟਿਕਟ ਜੋ ਦਿੱਲੀ ਮੁੰਬਈ ਵਿਚਕਾਰ 2500 ਰੁਪਏ ਵਿੱਚ ਮਿਲਦੀ...
Indiaਭਾਰਤ ਵੱਲੋਂ ਰੂਸ ਖਿਲਾਫ ਸੁਰੱਖਿਆ ਪ੍ਰੀਸ਼ਦ ‘ਚ ਵੋਟ ਨਾ ਪਾਉਣ ਤੋਂ ਅਮਰੀਕਾ ਕਾਫੀ ਖਫਾ !admin05/03/202205/03/2022 by admin05/03/202205/03/2022608 ਵਾਸ਼ਿੰਗਟਨ – ਰੂਸ-ਯੂਕਰੇਨ ਦੀ ਜੰਗ ਦਾ ਭਾਰਤ ਉੱਪਰ ਵੀ ਸਾਇਆ ਹੈ। ਇੱਕ ਪਾਸੇ ਭਾਰਤ ਅੰਦਰ ਮਹਿੰਗਾਈ ਵਧ ਰਹੀ ਹੈ ਤੇ ਦੂਜੇ ਪਾਸੇ ਭਾਰਤ ਨੂੰ ਅਮਰੀਕਾ...
Indiaਪ੍ਰਧਾਨ ਮੰਤਰੀ ਵਲੋਂ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤadmin04/03/202204/03/2022 by admin04/03/202204/03/2022340 ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਨਾਲ...
Indiaਅਸੀਂ ਹਰ ਭਾਰਤੀ ਨੂੰ ਯੂਕਰੇਨ ‘ਚੋਂ ਸੁਰੱਖਿਅਤ ਬਾਹਰ ਕੱਢਾਂਗੇ – ਰਿਜਿਜੂadmin04/03/202204/03/2022 by admin04/03/202204/03/2022291 ਕੋਸੀਸ – ਰੂਸ ਤੇ ਯੂਕਰੇਨ ਦੇ ਵਿਚਕਾਰ ਯੁੱਧ ਦਾ ਅੱਜ 9ਵਾਂ ਦਿਨ ਹੈ। ਭਾਰਤ ਸਰਕਾਰ ਦੇ ਆਪ੍ਰੇਸ਼ਨ ਗੰਗਾ ਤਹਿਤ ਯੁੱਧ ਖੇਤਰ ’ਚ ਫਸੇ ਭਾਰਤੀਆਂ ਦੀ...