Indiaਭਾਰਤ ਦੀ ਬੇਮਿਸਾਲ ਕੂਟਨੀਤੀ, ਅਮਰੀਕਾ ਨੂੰ ਵੀ ‘ਆਪਣੇ ਗਿਰੇਬਾਨ ‘ਚ ਝਾਤੀ ਮਾਰਨ ਦੀ ਸਲਾਹ’Bunty15/04/202215/04/2022 by Bunty15/04/202215/04/2022 ਨਵੀਂ ਦਿੱਲੀ – ‘ਭਾਰਤ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਵੀ ਨਜ਼ਰ ਰੱਖਦਾ ਹੈ’, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਇਹ ਵਾਕ ਵਿਸ਼ਵ...
Indiaਚਰਨਜੀਤ ਸਿੰਘ ਚੰਨੀ ਦੀ ਭੂਮਿਕਾ ਸ਼ੱਕੀ, ਪੰਜਾਬ ‘ਚ ਸਾਬਕਾ ਸੀਐਮ ਦੇ ਕਾਰਜਕਾਲ ਦੌਰਾਨ ਸੀਐਮਓ ‘ਚ ਤਾਇਨਾਤ ਅਫਸਰਾਂ ਤੋਂ ਵੀ ਹੋਵੇਗੀ ਪੁੱਛਗਿੱਛBunty15/04/2022 by Bunty15/04/2022 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ED) ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਦਫ਼ਤਰ (ਸੀਐਮਓ) ਵਿੱਚ ਤਾਇਨਾਤ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰੇਗਾ। ਦਰਅਸਲ ਬੁੱਧਵਾਰ ਨੂੰ...
Indiaਕੁਸ਼ੀਨਗਰ ‘ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਨਾਲ 10 ਡੁੱਬੇ, ਤਿੰਨ ਔਰਤਾਂ ਦੀ ਮੌਤ, ਬਚਾਅ ਕਾਰਜ ਜਾਰੀBunty14/04/2022 by Bunty14/04/2022 ਕੁਸ਼ੀਨਗਰ – ਖੱਡਾ ਇਲਾਕੇ ‘ਚ ਬੁੱਧਵਾਰ ਸਵੇਰੇ ਨਾਰਾਇਣੀ ਨਦੀ ‘ਚ ਔਰਤ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਪਲਟ ਗਈ। ਕਿਸ਼ਤੀ ‘ਚ ਸਵਾਰ ਨੌਂ ਔਰਤਾਂ ਸਮੇਤ ਸਾਰੇ 10...
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ UPI ਲਈ ਬਣਾਈ ਧੁੰਨ ਦੀ ਤਾਰੀਫBunty14/04/202214/04/2022 by Bunty14/04/202214/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਪੀਆਈ ਤੇ ਡਿਜੀਟਲ ਪੇਮੈਂਟ ਬਾਰੇ ਚਰਚਾ ਕੀਤੀ ਤੇ ਇਕ ਕੰਟੈਂਟ ਪਬਲਿਸ਼ਰ ‘ਇੰਡੀਆ ਇਨ ਪਿਕਸਲਸ’ ਵੱਲੋਂ...
Indiaਫਾਈਜ਼ਰ ਤੇ ਮੌਡਰਨਾ ਤੋਂ ਬਿਹਤਰ ਹਨ ਭਾਰਤੀ ਕੋਰੋਨਾ ਵੈਕਸੀਨ, SII ਸੀਈਓ ਅਦਾਰ ਪੂਨਾਵਾਲਾ ਨੇ ਕੀਤਾ ਦਾਅਵਾBunty14/04/2022 by Bunty14/04/2022 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਦੁਨੀਆ ਭਰ ‘ਚ ਕੋਰੋਨਾ ਵੈਕਸੀਨੇਸ਼ਨ ਜਾਰੀ ਹੈ। ਇਸੇ ਲੜੀ ‘ਚ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (SII)...
Indiaਸਨੈਪਚੈਟ ਲਿਆ ਰਿਹਾ ਡਾਇਨੈਮਿਕ ਸਟੋਰੀਜ਼ ਫੀਚਰBunty14/04/2022 by Bunty14/04/2022 ਨਵੀਂ ਦਿੱਲੀ – ਸਨੈਪਚੈਟ ਨੇ ਆਪਣੇ ਉਪਭੋਗਤਾਵਾਂ ਲਈ ਇੱਕ ਨਵੀਂ ਵਿਸ਼ੇਸ਼ਤਾ ਦਾ ਐਲਾਨ ਕੀਤਾ ਹੈ, ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਆਪਣੀ ਡਿਸਕਵਰ ਫੀਡ ਵਿੱਚ ਖਬਰਾਂ ਅਤੇ...
Indiaਆਪਣੀ ਹੀ ਪਾਰਟੀ ਖ਼ਿਲਾਫ਼ ਬੋਲ ਗਏ ਹਾਰਦਿਕ ਪਟੇਲBunty14/04/2022 by Bunty14/04/2022 ਅਹਿਮਦਾਬਾਦ – ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਆਪਣੀ ਹੀ ਪਾਰਟੀ ਦੀ ਰੀਤੀ ਨੀਤੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਟੀਦਾਰਾਂ ਦਾ ਅਪਮਾਨ...
Indiaਦੇਸ਼ ’ਚ ਫਿਰ ਤੋਂ ਹੋਣ ਵਾਲੀ ਹੈ ਬਿਜਲੀ ਦੀ ਕਮੀBunty14/04/2022 by Bunty14/04/2022 ਨਵੀਂ ਦਿੱਲੀ – ਕੀ ਦੇਸ਼ ਇਕ ਵਾਰ ਫਿਰ ਬਿਜਲੀ ਦੇ ਵੱਡੇ ਸੰਕਟ ’ਚ ਫਸਣ ਜਾ ਰਿਹਾ ਹੈ? ਸੰਕੇਤਾਂ ’ਤੇ ਗੌਰ ਕਰੀਏ ਤਾਂ ਕੁਝ ਅਜਿਹਾ ਹੀ...
Indiaਗਲਤ ਟਵੀਟ ਕਰ ਕੇ ਫਸੇ ਕਾਂਗਰਸੀ ਆਗੂ ਦਿਗਵਿਜੇ ਸਿੰਘ, ਮਾਮਲਾ ਦਰਜ; ਸ਼ਿਵਰਾਜ ਸਿੰਘ ਚੌਹਾਨ ਨੇ ਲਾਏ ਦੋਸ਼Bunty13/04/2022 by Bunty13/04/2022 ਭੋਪਾਲ – ਖਰਗੋਨ ਹਿੰਸਾ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਖ਼ਿਲਾਫ਼ ਗਲਤ ਟਵੀਟ ਕਰਨ ਦੇ ਦੋਸ਼ ‘ਚ ਮਾਮਲਾ ਦਰਜ...
Indiaਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਿਮੰਦਿਰ ‘ਚ ਪੰਜ ਕਰੋੜ ਦੇ ਆਸਣ ਨੇ ਮਚਾਇਆ ਹੰਗਾਮਾ, ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸBunty13/04/2022 by Bunty13/04/2022 ਪਟਨਾ ਸ਼ਹਿਰ – ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਤਖਤ ਸ੍ਰੀ ਹਰਿਮੰਦਰ ਜੀ ਦੇ ਦਰਬਾਰ ਸਾਹਿਬ ‘ਚ ਮੰਗਲਵਾਰ ਬਾਅਦ ਦੁਪਹਿਰ ਗੁਰੂ ਮਹਾਰਾਜ ਦਾ ਆਸਣ...